Paigaam Lyrics in Punjabi by Amrinder gill

ਪੈਗਾਮ (Paigaam) This new Punjabi song lyrics and sung by the Amrinder gill. The music for Paigaam song is given by Chronicle Records Inc.

Album: Two of Kind

ਪੈਗਾਮ Lyrics In Punjabi

ਜਿਹੜੇ ਪੱਲ ਅੱਖਾਂ ਮੀਚ ਕੇ ਮੈਂ ਬੇਹਜਾ
ਲੱਗੇ ਆਵਾਜ਼ ਮਾਰ ਮੈਨੂੰ ਤੂੰ ਬੁਲਾਵੇ
ਅੱਖਾਂ ਖੋਲ੍ਹ ਕੇ ਪਤਾ ਲੱਗੇ ਕੇ ਤੂੰ ਅਜੇ ਵੀ ਦੂਰ
ਲੱਗੇ-ਚਾਗੇ ਦਿਖੇ ਕਿੱਤੇ ਪਰਛਾਵਾਂ
ਮੈਨੂੰ ਲੱਗੇ ਕੇ ਤੂੰ ਮੇਰੇ ਵੱਲ ਆਵੇ
ਪਵੇ ਚਾਨਣ ਤੇ ਅੜੀਏ ਦਿੱਸਦੀ ਨੀ ਤੂੰ
ਮੰਨਤ ਤਾਂ ਮੰਗਦੇ ਰਹਿਣੇ ਆ ਅਸੀ ਸਧਾ ਤੇਰੀਆਂ ਖੈਰਾਂ ਦੀ
ਕੀਤੇ ਕੱਢ ਕੇ ਵਹੇਲ ਸੁਣਜਾ ਹਾਲ ਤੂੰ

ਮੈਨੂੰ ਭੇਜ ਦੇ ਪੈਗਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ
ਵਿਚ ਦੱਸੀ ਕਿੰਝ ਮੇਰੇ ਵਾਜੋਂ ਬਿਤੀਆਂ ਸਮਾਂ
ਖਿਆਲ ਮੇਰੇ ਤੈਨੂੰ ਕਿੰਨੇ ਕੇ ਘੇਰ ਦੇ
ਮੈਨੂੰ ਭੇਜ ਦੇ ਪੈਗਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ

ਕਿਉਂ ਮੈਂ ਹਰ ਵੇਲੇ ਖੋਇਆ-ਖੋਇਆ ਰਹਿਣਾ
ਸਾਰੇ ਪਾਸੇ ਕਿਉਂ ਹਨੇਰਾ ਦਿੱਸੀ ਜਾਵੇ
ਤਾਰੇ ਵੀ ਚਮਕਣਾ ਛੱਡ ਗਏ ਕਿਉਂ
ਰਾਤ ਵਿਚ ਚੰਨ ਬਣਕੇ ਜੇ ਆਜੇ
ਮੁੜ ਜ਼ਿੰਦਗੀ ਚਾ ਚਾਨਣਾ ਹੀ ਆਜੁ
ਅੰਬਰਾਂ ਵਿਚ ਪਾਦੇ ਜਾਨ ਤੂੰ
ਜਨਤ ਦੇ ਬੂਹੇ ਅੱਖਾਂ ਤੇਰੀਆਂ ਲੱਭਦੀਆਂ ਨਾ ਪਰ ਰਾਹਵਾਂ ਕਿਹੜੀਆਂ
ਖੋਰੇ ਫੇਰ ਦੇਖਣ ਨਾ ਮੌਕਾ ਕਦ ਮਿਲੁ
ਮੈਨੂੰ ਭੇਜ ਦੇ ਪੈਗਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ
ਵਿਚ ਦੱਸੀ ਕਿੰਝ ਮੇਰੇ ਵਾਜੋਂ ਬਿਤੀਆਂ ਸਮਾਂ
ਖਿਆਲ ਮੇਰੇ ਤੈਨੂੰ ਕਿੰਨੇ ਕੇ ਘੇਰ ਦੇ
ਮੈਨੂੰ ਭੇਜ ਦੇ ਪੈਗਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ

ਮੇਰੀ ਜੁੱਠੀ ਚੀਜ਼ ਨੂੰ ਜੋ ਮਿੱਠੀ ਕਹਿ ਕੇ ਖਾਂਦੀ ਸੀ
ਮੈਨੂੰ ਹੀ ਉਡੀਕ ਦੀ ਓਹੋ ਭੁੱਖੀ ਸੋ ਜਾਂਦੀ ਸੀ
ਜਿਹੜੀ ਮੇਰੇ ਅੰਬਰਾਂ ਤੇ ਚੰਨ ਵਾਂਗ ਚੜੀ ਸੀ
ਜਿੰਦਗੀ ਦੇ ਵੇਹੜੇ ਵਿਚ ਰੁੱਖ ਵਾਂਗ ਖੜੀ ਸੀ
ਕਿਵੇਂ ਹੋ ਗਏ ਨੇ ਸਾਂ ਹਾਣੀ ਏ ਸੀਤ ਹੌਕਿਆਂ ਜਹੇ
ਕਿੰਝ ਸੇਕੀ ਏ ਅੱਗ ਅਪਣੀ ਬਾਲ ਤੂੰ

ਮੈਨੂੰ ਭੇਜ ਦੇ ਪੈਗਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ
ਵਿਚ ਦੱਸੀ ਕਿਦਾਂ ਮੇਰੇ ਵਾਜੋਂ ਬਿਤੀਆਂ ਸਮਾਂ
ਖਿਆਲ ਮੇਰੇ ਤੈਨੂੰ ਕਿੰਨੇ ਕੇ ਘੇਰ ਦੇ
ਮੈਨੂੰ ਭੇਜ ਦੇ ਪੈਗਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ

ਮੈਨੂੰ ਭੇਜ ਦੇ ਪੈਗਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ
ਵਿਚ ਦੱਸੀ ਕਿਦਾਂ ਮੇਰੇ ਵਾਜੋਂ ਬਿਤੀਆਂ ਸਮਾਂ
ਖਿਆਲ ਮੇਰੇ ਤੈਨੂੰ ਕਿੰਨੇ ਕੇ ਘੇਰ ਦੇ
ਮੈਨੂੰ ਭੇਜ ਦੇ ਪੈਗਾਮ ਕੋਈ ਹਵਾ ਰਾਹੀਂ ਨੀ
ਤੂੰ ਪੁਰਾਣੀਆਂ ਯਾਦਾਂ ਨੂੰ ਫੇਰ ਛੇੜ ਦੇ

Paigaam Lyrics In English

Jehde Pal Akhan Meech Ke Main Beh Ja
Lagey Awaaz Maar Mainu Tu Bulaave
Akhan Khol Ke Pata Lage Ke Tu Aje Vi Door
Lagge-Chage Dikhan Kitte Parchavan
Mainu Lage Ke Tu Mere Vall Aave
Pave Chanan Te Arhiye Disdi Ni Tu

Mannat Taan Mangde Rahine Aa
Asi Sadha Teriyan Khairan Di
Kite Kadd Ke Vahel Sunja Haal Tu

Mainu Bhej De Paigaam Koi Hawa Raahi Ni
Tu Puraniyan Yaadan Nu Fer Ched De
Vich Dassi Kinj Mere Vaazon Bitiyan Sama
Khyal Mere Tainu Kinne Ke Gher De

Kyu Main Har Vele Khoya-Khoya Rahina
Sare Pase Kyu Hanera Dissi Jaave
Tare Vi Chamakna Chad Gaye Kyu
Raat Vich Chann Banke Je Aaje
Murh Zindagi Ch Chanan Hi Aaju

Ambaran Vich Paade Jaan Tu
Jannat De Boohe Akhan Teriyan Labhdiyan
Na Par Raahvan Kehriyan
Khore Fer Dekhna Moka Kad Milu

Mainu Bhej De Paigam Koi Hawa Rahi Ni
Tu Puraniyan Yaadan Nu Fer Ched De
Vich Dassi Kinj Mere Vaazon Bitiyan Sama
Khyal Mere Tainu Kinne Ke Gher De

Meri Juthi Cheez Nu Jo Mithi Keh Ke Khandi Si
Mainu Hi Udek Di Oho Bukhki Sho Jandi Si
Jehdi Mere Ambaran Te Chann wang Chadi Si
Zindagi De Vehre Vich Rukh Wang Khadi Si

Kive Ho Gaye Ne Saa Haani Ae Seet Haukian Jahe
Kinj Seki Ae Agg Apni Baal Tu

Mainu Bhej De Paigaam Koi Hawa Raahi Ni
Tu Puraniyan Yaadan Nu Fer Ched De
Vich Dassi Kinj Mere Vaazon Bitiyaan Sama
Khyaal Mere Tainu Kinne Ke Gher De

Mainu Bhej De Paigam Koi Hawa Rahi Ni
Tu Puraniyan Yaadan Nu Fer Ched De
Vich Dassi Kinj Mere Vaazon Bitiyaan Sama
Khyaal Mere Tainu Kinne Ke Gher De

This is it. Paigaam Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Paigaam Song Info

Singer & Written By:Amrinder gill
Label & Musician(s)Chronicle Records Inc