ਨਿਹਾਰ ਲੈਣ ਦੇ (Nihaar Lain De) is New Panjabi song by Satinder Sartaaj & Also written by singer himself. While featuring Neeru Bajwa, Wamiqa Gabbi and Satinder Sartaaj. Music is given by Beat Minister.
Movie: Kali Jotta
ਨਿਹਾਰ ਲੈਣ ਦੇ Lyrics In Panjabi
ਸਾਰਾ ਬਦਲਦਾ ਜੱਗ ਜਹਾਨ
ਅੱਕ ਦਾ ਅੱਚਣ ਅਚੇਤ ਹੀ
ਜਦੋ ਆ ਪਿਆਰ ਮੁੜਦਾ
ਓਸ ਵਕਤ ਫੇਰ ਹਸਰਤਾਂ ਨੱਚ ਦਿਆਂ ਨੇ
ਚਾਵਾਂ ਹੱਸਿਆਂ ਦਾ ਜੋ ਸੰਸਾਰ ਮੁੜਦਾ
ਨਸ਼ਾਂ ਚੜ੍ਹ ਜਾਂਦਾ ਨੈਣਾ ਥੱਕਿਆ ਨੂੰ
ਸੱਚੀ ਓਹੀ ਖੁਮਾਰ ਮੁੜਦਾ
ਫੇਰ ਖ਼ਬਰ ਨੀ ਰਹਿੰਦੀ ਚੋਗਿਰਦਿਆਂ ਦੀ
ਓ ਜਦੋ ਜ਼ਿੰਦਗੀਆਂ ਵਿਚ ਦਿਲਦਾਰ ਮੁੜਦਾ
ਮੇਰੇ ਸਾਹਵੇਂ ਖੜਾ ਰਹੇ ਵੇ ਮਾਹੀ
ਕੁਛ ਨਾ ਕਹੀ ਤੂੰ ਬੱਸ ਰੱਜ ਕੇ ਏ ਮੁੱਖੜਾ ਨਿਹਾਰ ਲੈਣ ਦੇ
ਹਾਲੇ ਤੱਕ ਨੀ ਯਕੀਨ ਹੋਇਆ ਦਿਲਾਂ ਨੂੰ
ਕੇ ਚੱਲ ਸਾਂਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ
ਮੇਰੇ ਸਾਹਵੇਂ ਖੜਾ ਰਹੇ ਵੇ ਮਾਹੀ
ਕੁਛ ਨਾ ਕਹੀ ਤੂੰ ਬੱਸ ਰੱਜ ਕੇ ਏ ਮੁੱਖੜਾ ਨਿਹਾਰ ਲੈਣ ਦੇ
ਹਾਲੇ ਤੱਕ ਨੀ ਯਕੀਨ ਹੋਇਆ ਦਿਲਾਂ ਨੂੰ
ਕੇ ਚੱਲ ਸਾਂਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ
ਅਸੀ ਆਖਿਆ ਸਮੇ ਨੂੰ ਜਰਾ ਹੋਲੀ ਹੋਲੀ ਚੱਲ
ਸਾਨੂੰ ਇਸ਼ਕ ਬਿਮਾਰੀਆਂ ਦਾ ਲੱਭ ਗਿਆ ਹੱਲ
ਅਸੀ ਆਖਿਆ ਸਮੇ ਨੂੰ ਜਰਾ ਹੋਲੀ ਹੋਲੀ ਚੱਲ
ਸਾਨੂੰ ਇਸ਼ਕ ਬਿਮਾਰੀਆਂ ਦਾ ਲੱਭ ਗਿਆ ਹੱਲ
ਇਹਨਾਂ ਬੂਹੇ ਅਤੇ ਤਾਕੀਆਂ ਨੂੰ ਸੁਣ ਜੇ ਨਾ ਗੱਲ
ਜਰਾ ਸ਼ੀਸ਼ੇ ਵਿਚ ਖੁਦ ਨੂੰ ਸਵਾਰ ਲੈਣ ਦੇ
ਹਾਲੇ ਤੱਕ ਨੀ ਯਕੀਨ ਹੋਇਆ ਦਿਲਾਂ ਨੂੰ
ਕੇ ਚੱਲ ਸਾਂਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ
ਮੇਰੇ ਸਾਹਵੇਂ ਖੜਾ ਰਹੇ ਵੇ ਮਾਹੀ
ਕੁਛ ਨਾ ਕਹੀ ਤੂੰ ਬੱਸ ਰੱਜ ਕੇ ਏ ਮੁੱਖੜਾ ਨਿਹਾਰ ਲੈਣ ਦੇ
ਸਾਂਨੂੰ ਹੋਸ਼ ਨੀ ਰਹੀ ਜੀ ਪਰ ਸਾਡਾ ਨੀ ਕਸੂਰ
ਵੇ ਤੂੰ ਮਹਿਰਮਾਂ ਯਾ ਸਾਥੋਂ ਵੜਾ ਚਿਰ ਦੂਰ
ਸਾਂਨੂੰ ਹੋਸ਼ ਨੀ ਰਹੀ ਜੀ ਪਰ ਸਾਡਾ ਨੀ ਕਸੂਰ
ਵੇ ਤੂੰ ਮਹਿਰਮਾਂ ਯਾ ਸਾਥੋਂ ਵੜਾ ਚਿਰ ਦੂਰ
ਹੁਣ ਬਸਲਾਂ ਮੋਹਬਤਾਂ ਦਾ ਛਾਇਆ ਏ ਸਰੂਰ
ਸਾਂਨੂੰ ਖੁਸ਼ੀ ਖੁਸ਼ੀ ਜਿੰਦ ਤੈਥੋਂ ਵਾਰ ਲੈਣਦੇ
ਹਾਲੇ ਤੱਕ ਨੀ ਯਕੀਨ ਹੋਇਆ ਦਿਲਾਂ ਨੂੰ
ਕੇ ਚੱਲ ਸਾਂਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ
ਮੇਰੇ ਸਾਹਵੇਂ ਖੜਾ ਰਹੇ ਵੇ ਮਾਹੀ
ਕੁਛ ਨਾ ਕਹੀ ਤੂੰ ਬੱਸ ਰੱਜ ਕੇ ਏ ਮੁੱਖੜਾ ਨਿਹਾਰ ਲੈਣ ਦੇ
ਸਾਂਨੂੰ ਸੁਫ਼ਨੇ ਦੇ ਮਹਿਲ ਤਾਂ ਉਸਾਰ ਲੈਣ ਦੇ
ਜ਼ਰਾ ਸ਼ੀਸ਼ੇ ਵਿਚ ਖੁਦ ਨੂੰ ਸਵਾਰ ਲੈਣਦੇ
ਗੱਲਾਂ ਤੇਰੇ ਅੱਗੇ ਸਾਰੀਆਂ ਖਿਲਾਰ ਲੈਣਦੇ
ਓਸੇ ਪਾਣੀ ਉੱਤੋਂ ਪੱਤਿਆਂ ਨੂੰ ਤਾਰ ਲੈਣ ਦੇ
ਸਾਂਨੂੰ ਖੁਸ਼ੀ ਖੁਸ਼ੀ ਜਿੰਦ ਤੈਥੋਂ ਵਾਰ ਲੈਣਦੇ
Nihaar Lain De Lyrics In English
Sara Badal da jagg jahan
Akk da achan achet hi
jado a pyaar murda
Os waqt fer Hasratan nach diyan ne
Chavan hasseya da jo sansaar murda
Nasha chad janda Naina thakeya nu
Sachi ohhi sarur, khumar murda
Fer Khabar nahi rehndi chogirdiyan di
O Jado zindagiyan vich Dildaar murda
Mere saame khada reh ve mahi
Kuch na kahi tu bas razz ke e mukhda nihaar lain de
Hale tak ni yakeen hoya dila nu
Ki chall sanu supne de mehal Ta usar lain de
Mere saame khada reh ve mahi
Kuch na kahi tu bas razz ke e mukhda nihaar lain de
Hale tak ni yakeen hoya dila nu
Ki chall sanu supne de mehal Ta usar lain de
Assi akheyan same nu zara hauli hauli chal
Sanu Ishq bimariyaan da labh gaya hall
Assi akheyan same nu zara hauli hauli chal
Sanu Ishq bimariyaan da labh gaya hall
Enna buhe atte takiyan nu sun je na gall
Zara sheeshe vich khud nu swaar lain de
Hale tak ni yakeen hoya dila nu
Ki chall sanu supne de mehal Ta usar lain de
Mere saame khada reh ve mahi
Kuch na kahi tu bas razz ke e mukhda nihar lain de
Sanu hosh ni rahi ji par sada ni kasoor
Ve tu mehrma satho reha bada cheer Door
Sanu hosh ni rahi ji par sada ni kasoor
Ve tu mehrma satho reha bada cheer Door
Hun basla Mohabaatan da chaya e suroor
Sanu kushi kushi Jind tetho vaar lein de
Hale tak ni yakeen hoya dila nu
Ki chall sanu supne de mehal Ta usar lein de
Mere saame khada reh ve mahi
Kuch na kahi tu bas razz ke e mukhda nihar lein de
Sanu supne de mehal Tan usar lein de
Zara sheeshe vich khud nu swaar lein de
Gallan tere agge sariyan khilar lain de
Osse paani utte pattiyan nu taar lein de
Sanu khusi khusi jind taitho vaar lain de
This is it. Nihaar Lain De Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Nihaar Lain De Song Info
Movie: | Kali Jotta |
Song: | Nihaar Lain De |
Singer(s): | Satinder Sartaaj |
Musician(s): | Beat Minister |
Lyricist(s): | Satinder Sartaaj |
Cast: | Satinder Sartaaj, Neeru Bajwa, Wamiqa Gabbi |
Label(©): | Times Music |