Nazran Lyrics – Nirvair Pannu

ਨਜ਼ਰਾਂ (Nazran) Lyrics This new Punjabi song by Nirvair Pannu. Music is given by MXRCI. Nirvair Pannu also has written this song Lyrics. Video of this song is directed by Hitesh Arora. Featuring of this song by Nirvair Pannu & Navkiran Bhathal.

ਨਜ਼ਰਾਂ Lyrics In Punjabi

ਦਿਨ ਗੂੜੇ ਹੋ ਗਏ ਨੇ ਰਾਤਾ ਵੀ ਜਗਦੀਆ ਨੇ।
ਆ ਸਿੱਖਰ ਦੁਪਿਹਰਾ ਵੀ ਹੁਣ ਠੰਡੀਆ ਲੱਗਦੀਆਂ ਨੇ
ਨੀ ਅੱਜ ਨਜਰਾ ਮਿਲਿਆ ਨੇ ਹੁਣ ਹੋ ਕੀ ਰਹਿ ਗਿਆ ਹੈ।
ਜਿਵੇ ਉਜੜੇ ਵਹਿੜੇ ਚ ਕੋਈ ਵੱਸਦਾ ਵਹਿ ਗਿਆ ਹੈ

ਕੋਈ ਛੇੜੀਏ ਬਾਤੜੀਆ ਕੋਈ ਦੇਰ ਨਾ ਲਾਇਓ ਜੀ
ਦਿਨ ਵੱਸ਼ਣ ਦਾ ਚੜ ਗਿਆ ਹੈ ਛੇਤੀ ਮੁੜ ਆਇਉ ਜੀ।

ਹੁਣ ਮੋਰ ਵੀ ਲੰਘਦੇ ਨੇ ਮੇਰੇ ਇਸ਼ਕ ਨੂੰ ਢੋ ਢੋ ਕੇ
ਹੁਣ ਉਡਿਆ ਫਿਰਦਾ ਹਾਂ ਮੈਂ ਥੋਡਾ ਹੋ ਹੋ ਕੇ
ਤੁਸੀ ਛਾਵਾ ਕਰਨਿਆ ਨੇ ਬੱਦਲ ਵੀ ਕਹਿ ਗਿਆ ਹੈ
ਜਿਵੇ ਉਜੜੇ ਵਹਿੜੇ ਚ ਕੋਈ ਵੱਸਦਾ ਵਹਿ ਗਿਆ ਹੈ

ਨੀ ਅੱਜ ਨਜਰਾ ਮਿਲਿਆ ਨੇ ਹੁਣ ਹੋਰ ਕੀ ਰਹਿ ਗਿਆ ਹੈ
ਜਿਵੇ ਉਜੜੇ ਵਹਿੜੇ ਚ ਕੋਈ ਵੱਸਦਾ ਵਹਿ ਗਿਆ ਹੈ

ਹੋ ਅਸੀ ਮੁਲਾਕਾਤ ਕਰੀਏ ਤੇ ਸਦਰਾ ਬੁਣ ਲਈਏ
ਕੁਝ ਗੱਲਾ ਕਰ ਲਇਏ ਕੁਝ ਗੱਲਾ ਸੁਣ ਲਈਏ
ਮੇਰੀ ਮੇਂ ਚੋ ਮੇਂ ਕੱਢ ਦੇ ਤੂੰ ਵੀ ਤੂੰ ਨਾ ਰੀਹ ਅੜਿਏ
ਨੀ ਮੈ ਸੁਣਣਾ ਚਾਹੁੰਦਾ ਹਾਂ ਕੋਈ ਲਫਜ ਤਾ ਕਹਿ ਅੜਿਏ

ਹੁਣ ਤੇਨੂੰ ਮਿਲਣੇ ਦਾ ਤੇਰਾ ਚਾਂਅ ਰਹਿ ਗਿਆ ਹੈ
ਜਿਵੇ ਉਜੜੇ ਵਹਿੜੇ ਚ ਕੋਈ ਵੱਸਦਾ ਵਹਿ ਗਿਆ ਹੈ

ਨੀ ਅੱਜ ਨਜਰਾ ਮਿਲਿਆ ਨੇ ਹੁਣ ਹੋਰ ਕੀ ਰਹਿ ਗਿਆ ਹੈ
ਜਿਵੇ ਉਜੜੇ ਵਹਿੜੇ ਚ ਕੋਈ ਵੱਸਦਾ ਵਹਿ ਗਿਆ ਹੈ

ਸਾਨੁੰ ਗੱਲ ਲਾ ਲੇ ਤੂ ਏਹੀ ਦੁਆਵਾਂ ਨੇ
ਕਿਸੇ ਹੋਰ ਨੂੰ ਜੱਪਿਆ ਨੀ ਨੀ ਮੇਰੀਆ ਸਾਂਹਾ ਨੇ
ਤੇਰੇ ਰਾਹ ਉਡਿਕਦਾ ਹਾਂ ਪਰ ਮਿਲ ਨਹੀ ਸਕਦਾ
ਮੇਰਾ ਦਿਨ ਵੀ ਨਹੀਂ ਲੰਘਦਾ, ਮੇਰਾ ਦਿਲ ਵੀ ਨਹੀਂ ਲੱਗਦਾ
ਨਿਰਵੈਰ ਪੰਨੂੰ ਲਈ ਤਾ ਰੱਬ ਝੋਲੀ ਪੈ ਗਿਆ ਹੈ
ਜਿਵੇ ਉਜੜੇ ਵਹਿੜੇ ਚ ਕੋਈ ਵੱਸਦਾ ਵਹਿ ਗਿਆ ਹੈ

ਨੀ ਅੱਜ ਨਜਰਾ ਮਿਲਿਆ ਨੇ ਹੁਣ ਹੋਰ ਕੀ ਰਹਿ ਗਿਆ ਹੈ
ਜਿਵੇ ਉਜੜੇ ਵਹਿੜੇ ਚ ਕੋਈ ਵੱਸਦਾ ਵਹਿ ਗਿਆ ਹੈ

Nazran Lyrics In English

Din goohde ho gaye ne raatan vi jag diyan ne
Aa sikhar dupehran vi hun thandiyan lagdiyan ne
Ni ajj nazran miliyan ne hun hor ki reh gaya ae
Jivein ujade vehre ch koi vasda beh gaya ae

Hun chediye batriyan bahuti der na layo ji
Din vasal da chadh gaya ae cheti mud aayo ji

Hun mor vi langde ne mere ishq nu toh toh ke
Hun uddeya firna aa main thoda ho ho ke
Tusi shaavan karniyan ne baddal vi keh gaya ae
Jivein ujade vehde ch koi vasda beh gaya ae

Ni ajj nazran miliyan ne hun hor ki reh gaya ae
Jivein ujade vehde ch koi vasda beh gaya ae

Ho asi mulakaat kariye te sadran bunn laiye
Kuj gallan kar laiye kuj gallan sunn laiye
Meri main chon main kadd de tu vi tu na reh adiye
Ni main sunn na chauna aa koi lafz tan keh adiye

Hun tenu milne da mera chaa reh gaya ae
Jivein ujade vehde ch koi vasda beh gaya ae

Ni ajj nazran miliyan ne hun hor ki reh gaya ae
Jivein ujade vehde ch koi vasda beh gaya ae

Sanu gall la lae tu aahi duawan ne
Kise hor nu japeya nahi ni mereyan saahwan ne
Tere raah udeekda aa par mil nahi sakda
Mera din vi nahi langhda mera dil vi nahi lagda

Nirvair pannu layi tan rabb jholi pai gaya ae
Jiven ujade vehre ch koi vasda beh gaya ae

Ni ajj nazran miliyan ne hun hor ki reh gya ae
Jivein ujade vehre ch koi vasda beh gya ae

This is it. Nazran Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & LyricistNirvair Pannu
MusicMXRCI
DirectorHitesh Arora
CastNirvair Pannu, Navkiran Bhathal
Director Of PhotographyGavy Khaira
Music LabelJuke Dock