ਨੱਚ ਲੈ (Nach Lai) is a new pretty punjabi song, & It is sung by Ranjit Bawa. This song lyrics written by Singh Jeet Chankoian. Desi Crew given music.
Album: Loud
ਨੱਚ ਲੈ Lyrics In Punjabi
ਹੋ ਜਾਣ ਦੀ ਆ ਜੱਟਾ ਵੇ ਤੂੰ ਗਰਮ
ਖਿਆਲ ਦਾ
ਠੰਡੇ ਠੰਡੈ ਜੇ ਨੀ ਗਾਣੇ
ਚੱਕਵੇਂ ਜੇ ਭਾਲਦਾ
ਹੋ ਜਾਣ ਦੀ ਆ ਜੱਟਾ ਵੇ ਤੂੰ ਗਰਮ
ਖਿਆਲ ਦਾ
ਠੰਡੇ ਠੰਡੈ ਜੇ ਨੀ ਗਾਣੇ
ਚੱਕਵੇਂ ਜੇ ਭਾਲਦਾ
ਵੇ ਤੇਰੇ ਕਰਕੇ ਲਾਵਾਯਾ ਅੜਕੇ
ਤੇਰੇ ਕਰਕੇ ਲਾਵਾਯਾ ਅੜਕੇ
ਤੂੰ ਮੇਰੇ ਕੁਝ ਤਾਂ ਮਾਨ ਰੱਖ ਲੈ
ਵੇ ਗਾਣਾ ਚੱਲਦਾ
ਚੱਲਦਾ ਓ ਚੱਲਦਾ ਪਸੰਦ ਤੇਰੀ ਦਾ
ਆ ਜੱਟਾ ਹੁਣ ਤਾਂ ਨਾਲ ਨੱਚ ਲੈ
ਵੇ ਗਾਣਾ ਚੱਲਦਾ ਪਸੰਦ ਤੇਰੀ ਦਾ
ਆ ਜੱਟਾ ਹੁਣ ਤਾਂ ਨਾਲ ਨੱਚ ਲੈ
ਵੇ ਤੇਰੇ ਕੜੇ ਨਾਲ ਖੇਂਦੀ ਜਾਂਦੀ
ਵਾਂਗ ਮੇਰੀ ਸੋਹਣਿਆਂ
ਤੇਰੇ ਨਾਲ ਲਹਿੰਦੀ ਜਾਂਦੀ
ਸੰਗ ਮੇਰੀ ਸੋਹਣਿਆਂ
ਆ ਤੇਰੇ ਕੜੇ ਨਾਲ ਖੇਂਦੀ ਜਾਂਦੀ
ਵਾਂਗ ਮੇਰੀ ਸੋਹਣਿਆਂ
ਤੇਰੇ ਨਾਲ ਲਹਿੰਦੀ ਜਾਂਦੀ
ਸੰਗ ਮੇਰੀ ਸੋਹਣਿਆਂ
ਵੇ ਤੇਰੇ ਹੁੰਦਿਆਂ ਨਾ ਡਰ ਕਿਸੇ ਦਾ
ਆ ਤੇਰੇ ਹੁੰਦਿਆਂ ਨਾ ਡਰ ਕਿਸੇ ਦਾ
ਮੈਨੂੰ ਕਹਿਤਾ ਜੱਗ ਨੂੰ ਹੋਰ ਮੱਚ ਲੈ
ਵੇ ਗਾਣਾ ਚੱਲਦਾ
ਚੱਲਦਾ ਓ ਚੱਲਦਾ ਪਸੰਦ ਤੇਰੀ ਦਾ
ਆ ਜੱਟਾ ਹੁਣ ਤਾਂ ਨਾਲ ਨੱਚ ਲੈ
ਵੇ ਗਾਣਾ ਚੱਲਦਾ ਪਸੰਦ ਤੇਰੀ ਦਾ
ਆ ਜੱਟਾ ਹੁਣ ਤਾਂ ਨਾਲ ਨੱਚ ਲੈ
ਹੋ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਥਾਲੀ
ਓ ਹੋ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਥਾਲੀ
ਹੱਥ ਚ ਰੁਮਾਲ ਰੱਖਦੀ
ਹੱਥ ਚ ਰੁਮਾਲ ਰੱਖਦੀ
ਜੱਟੀ ਪਚੀਆਂ ਮੁਰੱਬਿਆਂ ਵਾਲੀ
ਹੱਥ ਚ ਰੁਮਾਲ ਰੱਖਦੀ
ਜੱਟੀ ਪਚੀਆਂ ਮੁਰੱਬਿਆਂ ਵਾਲੀ
ਹੋ ਪਾਕੇ ਅੱਖ ਵਿਚ ਅੱਖ
ਮੈਨੂੰ ਘੂਰ ਨਾ ਤੂੰ ਸੋਹਣਿਆਂ
ਫਰੈਂਡਲੀ behave ਕਰ ਹੁਰ ਨਾਲ ਤੂੰ
ਸੋਹਣਿਆਂ
ਮੈਂ ਜੱਟੀ ਮੁੰਡਿਆਂ ਕੂੰਜ ਵਰਗੀ
ਮੈਂ ਜੱਟੀ ਮੁੰਡਿਆਂ ਕੂੰਜ ਵਰਗੀ
ਵੇ ਕੇਰਾ ਪਿਆਰ ਨਾਲ ਮੈਨੂੰ ਤੱਕ ਲੈ
ਵੇ ਗਾਣਾ ਚੱਲਦਾ
ਚੱਲਦਾ ਓ ਚੱਲਦਾ ਪਸੰਦ ਤੇਰੀ ਦਾ
ਆ ਜੱਟਾ ਹੁਣ ਤਾਂ ਨਾਲ ਨੱਚ ਲੈ
ਵੇ ਗਾਣਾ ਚੱਲਦਾ ਪਸੰਦ ਤੇਰੀ ਦਾ
ਆ ਜੱਟਾ ਹੁਣ ਤਾਂ ਨਾਲ ਨੱਚ ਲੈ
ਓ ਦੇਖ ਸਿੰਘ ਜੀਤ ਚੈਂਕੋਈਆਂ ਪਿੰਡ
ਵਾਲਿਆਂ
ਹੋ ਗਰਦਾ ਕੱਲੀ ਨੇ ਪਿਆ ਨੱਚ ਨੱਚ
ਠਾਲੈਆ
ਓ ਦੇਖ ਸਿੰਘ ਜੀਤ ਚੈਂਕੋਈਆਂ ਪਿੰਡ
ਵਾਲਿਆਂ
ਹੋ ਗਰਦਾ ਕੱਲੀ ਨੇ ਪਿਆ ਨੱਚ ਨੱਚ
ਠਾਲੈਆ
ਵੇ ਚੱਲ ਕੱਠਿਆਂ ਦੀ ਪਾਈ ਏ ਸੈਲਫੀ
ਚੱਲ ਕੱਠਿਆਂ ਦੀ ਪਾਈ ਏ ਸੈਲਫੀ
ਪੈਗ ਛੱਡ ਕੇ ਫੋਨ ਚੱਕ ਲੈ
ਵੇ ਗਾਣਾ ਚੱਲਦਾ
ਚੱਲਦਾ ਓ ਚੱਲਦਾ ਪਸੰਦ ਤੇਰੀ ਦਾ
ਆ ਜੱਟਾ ਹੁਣ ਤਾਂ ਨਾਲ ਨੱਚ ਲੈ
ਵੇ ਗਾਣਾ ਚੱਲਦਾ ਪਸੰਦ ਤੇਰੀ ਦਾ
ਆ ਜੱਟਾ ਹੁਣ ਤਾਂ ਨਾਲ ਨੱਚ ਲੈ
Nach Lai Lyrics In English
Ho Jaan Di Aan Jatta Ve Tu Garam Kheyal Da
Thande Thunde Je Ni Gaane Chakvein Je Bhalda
Ho Jaan Di Aan Jatta Ve Tu Garam Kheyal Da
Thande Thunde Je Ni Gaane Chakvein Je Bhalda
Ve Tere Karke Lawaya Adke
Tere Karke Lawaya Adke
Tu Mera Kujh Tan Maan Rakh Lai
Ve Gaana Challda
Challda, Oh Challda Pasand Teri Da
Ah Jatta Hun Taan Naal Nach Lai
Ve Gaana Challda Pasand Teri Da
Jatta Hun Taan Naal Nach Lai, Haye!
Ve Tere Karhe Khaindi Jandi
Wang Meri Soneya
Aa Tere Naal Laindi Jandi
Sang Meri Soneya
Aa Tere Karhe Khaindi Jandi
Wang Meri Soneya
Tere Naal Laindi Jandi
Sang Meri Soneya
Ve Tere Hundeyan Na Darr Kise
Aa Tere Hundeyan Na Darr Kise
Main Kehta Jag Nu Hor Mach Lai
Ve Gaana Challda Challda,
Oh Challda Pasand Teri Da
Ah Jatta Hun Taan Naal Nach Lai
Ve Gaana Challda Pasand Teri Da
Jatta Hun Taan Naal Nach Lai, Haye!
Ho Bari Barsi Khattan Geya Si
Khatt Ke Leyandi Thaali
Oh Bari Barsi Khattan Geya Si
Khatt Ke Leyandi Thaali
Hath Ch Rumaal Rakhdi
Hath Ch Rumaal Rakhdi
Jatti Pachiyan Murabbeyan Wali
Hath Ch Rumaal Rakhdi
Jatti Pachiyan Murabbeyan Wali
Ho Paake Akh Wich Akh
Mainu Ghoor Na Tu Soneya
Friendly Behave Kar Hoor Naal Tu Soneya
Aa Akh Wich Akh
Mainu Ghoor Na Tu Soneya
Friendly Behave Kar Hoor Naal Tu Soneya
Main Jatti Mundeya Koonj Wargi
Main Jatti Mundeya Koonj Wargi
Ve Kera Pyar Naal Mainu Tak Lai
Ve Gana Challda Challda,
Oh Challda Pasand Teri Da
Ah Jatta Hun Tan Nal Nach Lai
Ve Gana Challda Pasand Teri Da
Jatta Hun Tan Nal Nach Lai, Haye!
Oh Dekh Singh Jeet Chankoian Pind Waleya
Ho Garda Kalli Ne Peya Nach Nach Thareya
Dekh Singh Jeet Chankoian Pind Waleya
Ho Garda Kalli Ne Peya Nach Nach Thareya
Ve Chal Katheyan Di Paiye Selfie
Chal Katheyan Di Paiye Selfie
Peg Chhadke Phone Chak Lai
Ve Gaana Challda Challda,
Oh Challda Pasand Teri Da
Ah Jatta Hun Taan Naal Nach Lai
Ve Gaana Challda Pasand Teri Da
Jatta Hun Taan Naal Nach Lai, Haye!
This is it. Nach Lai Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Track: | ਨੱਚ ਲੈ |
Artist: | Ranjit Bawa |
Lyrics: | Singh Jeet Chankoian |
Music Maker: | Desi Crew |
Director: | Speed Records |