Naach Lyrics Satinder Sartaaj

ਨਾਚ (Naach) is New Panjabi song by Satinder Sartaaj & Sunidhi Chauhan. Music is given by Beat Minister. This song lyrics are written by Satinder Sartaaj and music video released by Times Music.

Movie: Kali Jotta

ਨਾਚ Lyrics In Panjabi

ਆ ਦੇਖ ਰੌਣਕ ਲਾਈਆਂ ਨੇ
ਅੱਜ ਚਾਨਣੀਆਂ ਮੰਗਵਾਈਆਂ ਨੇ
ਭੰਗ ਪੀ ਲਈ ਭੋਰ ਸੁਦਾਈਆਂ ਨੇ
ਕਲੀਆਂ ਨੂੰ ਟਿੱਚਰ ਕਿੱਤੀ ਏ

ਜੋ ਹੱਥ ਕਦੀ ਨਾ ਲਿਆਉਂਦੇ ਸੀ
ਜੋ ਹੱਥ ਕਦੀ ਨਾ ਲਿਆਉਂਦੇ ਸੀ
ਦੂਰੋਂ ਹੀ ਨਾ ਫਰਮਾਉਂਦੇ ਸੀ
ਅੱਜ ਓਹਨਾ ਨੇ ਵੀ ਪੀਤੀ ਏ

ਚੱਲ ਨੱਚੀਏ ਨਾਚ ਅਨੋਖਾ
ਓ ਚੱਲ ਨੱਚੀਏ ਨਾਚ ਅਨੋਖਾ
ਹੁਣ ਲੇਖਾਂ ਨੂੰ ਦੇ ਕੇ ਧੋਖਾ
ਕੇ ਰੰਗ ਸੁੱਟੀਏ ਫਿੱਕੀਆਂ ਚਾਵਾਂ ਤੇ

ਕੁਛ ਗੱਲ ਕਰੀਏ ਦਿਲਵਾਰੀਆਂ ਦੀ
ਜ਼ਿੰਦਾ ਦਿਲ ਨਾਲ ਭਰੀਆਂ ਦੀ
ਜੋ ਦਸਖ਼ਤ ਕਰਨ ਹਵਾਵਾਂ ਤੇ

ਲੁਕ ਛੁਪ ਕੇ ਰਿਹਾ ਨਿਹਾਰ ਕੋਈ
ਬਿਨ ਕਹੇ ਕਰੇ ਹਿਜ਼ਰ ਕੋਈ
ਆ ਫ਼ਕਰ ਜਿਹੇ ਨਾਲ ਨਾਰ ਕੋਈ
ਅੱਜ ਗੀਤ ਮੋਹਬਤ ਗਾਉਂਦੀ ਏ
ਫਿਰ ਆਖੇ ਸਖੀ ਸਹੇਲੀ ਨੂੰ

ਫਿਰ ਆਖੇ ਸਖੀ ਸਹੇਲੀ ਨੂੰ
ਜਾ ਕਹਿ ਦੇ ਸਾਡੇ ਵੈਲੀ ਨੂੰ
ਤੇਰੀ ਯਾਦ ਸ਼ਾਮ ਨੂੰ ਆਉਂਦੀ ਏ
ਚੱਲ ਨੱਚੀਏ ਨਾਚ ਅਨੋਖਾ

ਚੱਲ ਨੱਚੀਏ ਨਾਚ ਅਨੋਖਾ
ਵੇਲੇ ਲੇਖਾ ਨੂੰ ਦਈਏ ਧੋਖਾ
ਰੰਗ ਸੁੱਟੀਏ ਫਿੱਕੀਆਂ ਚਾਵਾਂ ਤੇ

ਕੁਛ ਗੱਲ ਕਰੀਏ ਦਿਲਵਾਰੀਆਂ ਦੀ
ਜ਼ਿੰਦਾ ਦਿਲ ਨਾਲ ਭਰੀਆਂ ਦੀ
ਜੋ ਦਸਖ਼ਤ ਕਰਨ ਹਵਾਵਾਂ ਤੇ

ਯਾਰੀ ਨੂੰ ਲੌਰ ਚੜਾਉਣ ਦੀਆਂ ਦੇ
ਤੇ ਮਿਲਕੇ ਜਲਸੇ ਲਾਉਣ ਦੀਆਂ
ਆ ਖਿੜਕੇ ਪੈਲਾਂ ਪਾਉਣ ਦੀਆਂ
ਮੋਰਾਂ ਨੇ ਜੁਗਤਾਂ ਦੱਸੀਆਂ ਨੇ

ਜਦ ਠੇਡਾ ਖਾ ਕੇ ਕਾਂ ਡਿੱਗਿਆਂ
ਹੋ ਜਦ ਠੇਡਾ ਖਾ ਕੇ ਕਾਂ ਡਿੱਗਿਆਂ
ਓਹਨੂੰ ਸੁੱਟਿਆਂ ਏ ਤੇ ਉਹ ਤਾਂ ਡਿੱਗਿਆਂ
ਏ ਦੇਖ ਕੇ ਘੁਗੀਆਂ ਹਿੱਸਿਆਂ ਨੇ

ਅੱਜ ਨੱਚੀਏ ਨਾਚ ਅਨੋਖਾ
ਅੱਜ ਨੱਚੀਏ ਨਾਚ ਅਨੋਖਾ
ਹੁਣ ਲੇਖਾ ਨੂੰ ਦਈਏ ਧੋਖਾ
ਰੰਗ ਸੁੱਟੀਏ ਫਿੱਕੀਆਂ ਚਾਵਾਂ ਤੇ

ਕੁਛ ਗੱਲ ਕਰੀਏ ਦਿਲਵਾਰੀਆਂ ਦੀ
ਜ਼ਿੰਦਾ ਦਿਲ ਨਾਲ ਭਰੀਆਂ ਦੀ
ਜੋ ਦਸਖ਼ਤ ਕਰਨ ਹਵਾਵਾਂ ਤੇ

ਇੱਕ ਦਮ ਦਿਲ ਵੜੇ ਉਦਾਸ ਹੋਏ
ਜਦ ਵਿਛੜਣ ਦੇ ਇਹਸਾਸ ਹੋਏ
ਅੱਖੀਆਂ ਵਿਚ ਗ਼ਮ ਦੇ ਵਾਸ ਹੋਏ
ਏ ਵਕਤ ਹੱਥਾਂ ਚੋ ਘਿਰ ਜਾਣਾ

ਹੋ ਚੁੰਨੀਆਂ ਨੂੰ ਲੱਗ ਜਾਏ ਗੋਟਾ
ਜੇ ਕਲੀਆਂ ਤੌ ਬਣ ਜੇ ਜੋਟਾ ਫੇਰ
ਚੁੰਨੀਆਂ ਨੂੰ ਲੱਗ ਜਾਏ ਗੋਟਾ
ਜੇ ਕਲੀਆਂ ਤੌ ਬਣ ਜੇ ਜੋਟਾ
ਫੇਰ ਅਸੀ ਮੁੜ ਮਸਲਾਂ ਵਿਚ ਘਿਰ ਜਾਣਾ

ਮੌਸਮ ਵੀ ਹੋ ਜਾਣ ਸ਼ਾਦ ਕੀਤੇ
ਦਿਲ ਸੁੰਨੇ ਹੋਣ ਅਵਾਦ ਕੀਤੇ
ਅਫਸਾਨੇ ਹੋ ਜਾਣ ਯਾਦ ਕੀਤੇ
ਦਿਲਦਾਰ ਤਿਆਰੀ ਕਰ ਲਾਈਏ
ਏ ਇਸ਼ਕ ਦੀ ਬੱਦਲੀ ਮਰ ਜਾਣੀ

ਏ ਇਸ਼ਕ ਦੀ ਬੱਦਲੀ ਮਰ ਜਾਣੀ
ਫੇਰ ਬਚਤ ਆਕੇ ਬਰ ਜਾਣੀ
ਆ ਜਸ਼ਨ ਚ ਇਸਨੂੰ ਭਰ ਲਈਏ
ਖੁਸ਼ੀਆਂ ਦਾ ਖੁੱਲ੍ਹ ਜਾਏ ਖੋਖਾ

ਖੁਸ਼ੀਆਂ ਦਾ ਖੁੱਲ੍ਹ ਜਾਏ ਖੋਖਾ
ਫੇਰ ਆ ਲੁਫਤ ਹੋ ਜੇ ਚੋਖਾ
ਤੇ ਖੁਸ਼ਬੂਆਂ ਢੁੱਲ ਜਾਣ ਰਾਹਾਂ ਤੇ
ਲਾ ਮਹਿਫ਼ਿਲ ਰੂਹਾਂ ਖਰੀਆਂ ਦੀ
ਸਹਿਜਾਦਿਆਂ ਦੀ ਤੇ ਪਰੀਆਂ ਦੀ
ਫਿਰਦੌਸ ਵਰਗੀਆਂ ਥਾਵਾਂ ਤੇ

ਫਿਰ ਨੱਚੀਏ ਨਾਚ ਅਨੋਖਾ
ਚਲ ਫਿਰ ਨੱਚੀਏ ਨਾਚ ਅਨੋਖਾ
ਹੁਣ ਲੇਖਾ ਨੂੰ ਦਈਏ ਧੋਖਾ
ਵੇ ਰੰਗ ਸੁੱਟੀਏ ਫਿੱਕੀਆਂ ਚਾਵਾਂ ਤੇ

ਕੁਛ ਗੱਲ ਕਰੀਏ ਦਿਲਵਾਰੀਆਂ ਦੀ
ਜ਼ਿੰਦਾ ਦਿਲ ਨਾਲ ਭਰੀਆਂ ਦੀ
ਜੋ ਦਸਖ਼ਤ ਕਰਨ ਹਵਾਵਾਂ ਤੇ

Naach Lyrics

Aa dekh raunkan laiyan ne
Ajj chaananiyan mangwaiyan ne
Bhang pee layi bhor shudaiyan ne
Kaliyan nu tichchar kitti ae

Jo hath kade na launde si
Jo hath kade na launde si
Dooron hi naa farmande si
Ajj ohna ne vi pitti ae

Chal nachiye naach anokha
Ho chal nachiye naach anokha
Hunn lekha nu deke dhokha
Ke rang suttiye fikkeyan chawan te

Kuchh gall kariye dilbariyan di
Zinda dilliyan naal bhariyan di
Jo dastkhat karan hawawan utte

Luk chhup ke reha nihaar koyi
Bin kahe kare izhaar koyi
Aa fakar jehe naal naar koyi
Ajj geet mohabbat gaundi aa

Phire aakhe sakhi saheli nu
Phire aakhe sakhi saheli nu
Ja keh de sadde beli nu
Teri yaad sham nu aundi ae

Chal nachiye naach anokha

Chal nachiye naach anokha
Ve lekha nu daiye dhokha
Ve rang suttiye fikkeyan chawan te
Kuchh gall kariye dilbariyan di
Zinda dilliyan naal bhariyan di
Jo dastkhat karan hawawan utte

Yaari nu lor chadhaun diyan
Te milke jalse laun diyan
Aa khidke phelan paaun diyan
Moran ne jugtan dassiyan ne

Jadd khedda kha ke kaand geya
Ho jadd khedda kha ke kaand geya
Ohnu sutteya oh kaand geya
Eh dekh ke ghuggiyan hassiyan ne

Ajj nachiye naach anokha
Ajj nachiye naach anokha ve
Hunn lekha nu deke dhokha
Ke rang suttiye fikkeyan chawan te

Kuchh gall kariye dilbariyan di
Zinda dilliyan naal bhariyan di
Jo dastkhat karan hawawan utte

Ik dum dil bade udaas hoye
Jadd vichhdan de ehsaas hoye
Akhiyan vich gham de vaas hoye
Ae wakht hathan chon gir jaana

Ho chunniyan nu lag jaye gota
Je kaliyan ton ban jaaye jota ve
Chunniyan nu lag jaye gota
Je kaliyan ton ban jaaye jota ve

Assi mud masla vich kir jaana
Phir nachiye naach anokha
Chal nachiye naach anokha ve
Hunn lekha nu deke dhokha
Ke rang suttiye fikkeyan chawan te

Kuchh gall kariye dilbariyan di
Zinda dilliyan naal bhariyan di
Jo dastkhat karan hawawan utte

This is it. ਨਾਚ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

Movie:Kali Jotta
Singer(s):Satinder Sartaaj
Musician(s):Beat Minister
Lyricist(s):Satinder Sartaaj
Cast:Satinder Sartaaj, Neeru Bajwa, Wamiqa Gabbi
Label(©):Times Music