My Rulez Song Lyrics By Arjan Dhillon New 2021

White Hill Music presents Latest Punjabi Songs 2021 “My Rulez” by Arjan Dhillon. Starring Charvi Dutta. My Rulez Lyrics written and composed by Arjan Dhillon. Music by Yeah Proof.

ਮੇਰੇ ਰੂਲਜ਼ Lyrics In Punjabi

Yeah proof!

ਹਾਣ ਦੀਏ ਮੱਸਿਆ ਨੂੰ ਚੰਦ ਭੁੱਲਦੇ ਨੀ
ਸਾਨੂੰ ਦੇਖ ਸਾਧ ਵੀ ਪਾਖੰਡ ਭੁੱਲਦੇ ਨੀ
ਹਾਣ ਦੀਏ ਮੱਸਿਆ ਨੂੰ ਚੰਦ ਭੁੱਲਦੇ ਨੀ
ਸਾਨੂੰ ਦੇਖ ਸਾਧ ਵੀ ਪਾਖੰਡ ਭੁੱਲਦੇ ਨੀ

ਜ਼ੋਰ ਜਲਵਾ ਜਵਾਨੀ ਵੈਲਪੁਣਾ ਦੀ ਨਿਸ਼ਾਨੀ
ਹਾਏ ਜਲਵਾ ਜਵਾਨੀ ਵੈਲਪੁਣਾ ਦੀ ਨਿਸ਼ਾਨੀ
ਸੋਂਪਰੀਆਂ ਨੀ ਤੈਥੋਂ ਕਾਹਦੇ ਪਰਦੇ

ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ
ਕਰਦੇ ਨੀ ਕਬਜ਼ੇ ਨੀ ਕਰਦੇ
ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ
ਕਰਦੇ ਨੀ ਕਬਜ਼ੇ ਨੀ ਕਰਦੇ

ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ
ਕਰਦੇ ਨੀ ਕਬਜ਼ੇ ਨੀ ਕਰਦੇ

ਕੇਰਾ ਖੁਲੀ ਬੋਤਲ ਤਾ ਕਿਥੇ ਬੱਚਦੀ
ਵਾਸ਼ਨਾ ਹੈ ਆਉਂਦੀ ਸੌਂਫ ਨਾਲ ਸਕ ਦੀ
ਚੁੱਲੇ ਵਿਚ ਮੱਚੇ ਖਾਲਪੜ ਨਖਰੋ
ਮਰਹਫ਼ਿਲਾਂ ਦੇ ਗੱਬਰੂ ਸ਼ਿੰਗਾਰ ਨਖਰੋ

ਉਹ ਜੱਟ ਲੱਥੇ ਨਾਲੇ ਲੱਥ ਲਉ ਕਿਹੜੀ ਕੱਟ
ਲੱਥੇ ਨਾਲੇ ਲੱਥ ਲਉ ਕਿਹੜੀ ਕੱਟ
ਪਿੰਡ ਸੁਤੇ ਤੋਂ ਆ ਜਿਹੜੀ ਪਿੰਡ ਵੜਦੇ

ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ
ਕਰਦੇ ਨੀ ਕਬਜ਼ੇ ਨੀ ਕਰਦੇ
ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ
ਕਰਦੇ ਨੀ ਕਬਜ਼ੇ ਨੀ ਕਰਦੇ

ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ
ਕਰਦੇ ਨੀ ਕਬਜ਼ੇ ਨੀ ਕਰਦੇ

ਹੋ ਖੱਬੇ ਜੀਗ਼ੇ ਕੋਲਾ ਦਿੱਸਦਾ ਐ ਟੰਗਿਆ
ਮਿੱਲਦਾ ਨੀ ਸਾਹ ਜਿਥੋਂ ਉਦਾਰ ਮੰਗਿਆ
ਹੋ ਦੂਜੇ ਬਟਨ ਨਾ ਲਾਉਣ ਮੁੰਡੇ ਪੱਟੇ
gyman ਦੇ
ਚਮਕਾਰੇ ਦੇ ਮੈਚ ਕੋਕਿਆਂ ਤੇ
ਰੀਮਾਂ ਦੇ

ਅੱਜ ਕੱਲ ਜਿਥੇ ਜਿੱਥੇ ਦੁਨੀਆ ਐ ਪਿੱਛੇ ਪਿੱਛੇ
ਕੱਲ ਜਿਥੇ ਜਿੱਥੇ ਦੁਨੀਆ ਐ ਪਿੱਛੇ ਪਿੱਛੇ
ਜਿਹੜੇ ਜਿਹੜੇ ਸੀਗੇ ਨਾਲ ਸਾਡੇ ਪੜ੍ਹ ਦੇ

ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ
ਕਰਦੇ ਨੀ ਕਬਜ਼ੇ ਨੀ ਕਰਦੇ
ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ
ਕਰਦੇ ਨੀ ਕਬਜ਼ੇ ਨੀ ਕਰਦੇ

ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ
ਕਰਦੇ ਨੀ ਕਬਜ਼ੇ ਨੀ ਕਰਦੇ

ਹੋ ਲੂਣਾ ਨੂੰ ਪਿਆਰਾ ਹੁੰਦਾ ਹਾਣ ਜੱਟੀਏ
ਜਾਨ ਵਰਦੇਣਗੇ ਬਣ ਕੇਰਾਂ ਜਾਣ ਜੱਟੀਏ
ਜਿਮੇ ਜਿੱਤਣਾ ਔਖਾ ਕਿੱਲਾ ਜਮਰੌਦ ਦਾ
ਛੇਤੀ ਗੱਲ ਨਾ ਆਵੇ ਮੁੰਡਾ ਐ ਭਦੌੜ ਦਾ

ਕੋਈ ਕੋਈ ਮਸਕਾਰਾ ਪੈਂਦਾ ਸਾਹਾਂ ਉੱਤੇ
ਭਾਰਾ
ਕੋਈ ਕੋਈ ਮਸਕਾਰਾ ਪੈਂਦਾ ਸਾਹਾਂ ਉੱਤੇ ਭਾਰਾ
ਹਰ ਅੱਖ ਉੱਤੇ ਅੱਖਾਂ ਨਹੀਓ ਧਰਦੇ

ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ
ਕਰਦੇ ਨੀ ਕਬਜ਼ੇ ਨੀ ਕਰਦੇ
ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ
ਕਰਦੇ ਨੀ ਕਬਜ਼ੇ ਨੀ ਕਰਦੇ

ਕੋਠੀਆਂ ਤਾਂ ਨੱਪੀਆਂ ਬਥੇਰੀਆਂ
ਹਾਏ ਦਿਲਾਂ ਉੱਤੇ ਕਬਜ਼ੇ ਨੀ
ਕਰਦੇ ਨੀ ਕਬਜ਼ੇ ਨੀ ਕਰਦੇ

My Rulez Lyrics In English

Yeah proof!

Haandiye maaseya nu chand bhulde ni
Sanu dekh saadh vi pakhand bhulde ni
Haandiye maaseya nu chand bhulde ni
Sanu dekh saadh vi pakhand bhulde ni

Zor jalwa jawani vailpune di nishani
Haye jalwa jawani vailpune di nishani
Sonpariye ni taithon kahde parde

Kothia taan nappian batherian
Haye dilan uttey kabze ni
Karde ni kabze ni karde
Kothia taan nappian batherian
Haye dilan uttey
Kabze ni karde ni kabze ni karde

Kothia taan nappian batherian
Haye dilan uttey
Kabze ni karde ni kabze ni karde

Keran khulli bottle taan kithe bachdi
Vaashna hai aundi sonf naal sakdi
Chulle vich mache khalpaad nakhro
Mehfilan de gabru shingar nakhro

Oh jatt lathe nale lath lau kehri katt
Lathe nale lath lau kehri katt
Pind sutte ton ae jehre pind vadhde

Kothia taan nappian batherian
Haye dilan uttey
Kabze ni karde ni kabze ni karde
Kothia taan nappian batherian
Haye dilan uttey
Kabze ni karde ni kabze ni karde

Kothia taan nappian batherian
Haye dilan uttey
Kabze ni karde ni kabze ni karde

Ho khabae geeje kola disda ae tangeya
Milda ni saah jihton udara mangeya
Ho duja button na laun munde pattey gyman de
Chamkareyan de match kokeyan te riman de

Aaj kal jithe jithe dunia ae pishe pishe
Kal jithe jithe dunia ae piche piche
Jehde jehde cigae nal sade padh de

Kothia taan nappian batherian
Haye dilan uttey
Kabze ni karde ni kabze ni karde
Kothia taan nappian batherian
Haye dilan uttey
Kabze ni karde ni kabze ni karde

Kothia taan nappian batherian
Haye dilan uttey
Kabze ni karde ni kabze ni karde

Ho loona nu pyara hunda haan jattiye
Jan vaardange ban keran jaan jattiye
Jime jittna hai aukha qilla jamraud da
Cheti gal te na ave munda ae bhadaur da

Koi koi mascara painda saahan utte bhara
Koi mascara painda saahan utte bhara
Har ankh utte akhan nahio dharde

Kothia taan nappian batherian
Haye dilan uttey
Kabze ni karde ni kabze ni karde
Kothia taan nappian batherian
Haye dilan uttey
Kabze ni karde ni kabze ni karde

Kothia taan nappian batherian
Haye dilan uttey
Kabze ni karde ni kabze ni karde

This is the end of My Rulez Song Lyrics. if you find any mistake then let us known by filing the contact us form with correct Lyrics. And Also Feedback Form.


My Rulez Song Details:

Song:My Rulez
Singer:Arjan Dhillon
Lyrics:Arjan Dhillon
Music:Proof
Starring:Charvi Dutta, Arjan Dhillon
Label:White Hill Music