Love You Song sung By Amar Sehmbi Recently released Punjabi song with music by Sharry Nexus, and Penned by Simar Doraha.
ਲਵ ਯੂ Song Lyrics In Punjabi
ਤੇਰੇ ਵਾਂਗੂ ਹੀ ਕੋਈ ਹਕ਼
ਜਤਾਉਣ ਲੱਗ ਪਈ ਹੈ
ਹੁਣ ਫੇਰ ਤੌ ਧੋਖਾ ਦੇਣ
ਲਈ ਕੋਈ ਚਾਹੁਣ ਲੱਗ ਪਈ ਹੈ
ਹੁਣ ਫੇਰ ਤੌ ਧੋਖਾ ਦੇਣ
ਲਈ ਕੋਈ ਚਾਹੁਣ ਲੱਗ ਪਈ ਹੈ
ਓਹਦੇ ਝੂਠੇ ਦਾਵੇ ਯਾਦਾਂ ਵਿਚ
ਓਹਦੇ ਝੂਠੇ ਦਾਵੇ ਯਾਦਾਂ ਵਿਚ
ਖੋਏ ਹੁਣ ਦੀਏ
ਰਾਤੀ ਲਵ ਯੂ ਉਹਦਾ ਸੁਣਕੇ
ਬੜਾ ਹੀ ਰੋਏ ਹਾਣ ਦੀਏ
ਰਾਤੀ ਲਵ ਯੂ ਉਹਦਾ ਸੁਣਕੇ
ਬੜਾ ਹੀ ਰੋਏ ਹਾਣ ਦੀਏ
ਤੇਰੇ ਜਾਣ ਪਿੱਛੇ ਨੀ ਮੈ
ਹੋਰ ਕਿਸੇ ਨਾਲ ਲਾ ਲਈ ਐ
ਤੇਰੇ ਗੰਮ ਭੁਲਾਨੇ ਨੂੰ
ਦਾਰੂ ਵੀ ਗੱਲ ਨਾਲ ਲਾ ਲਈ ਐ
ਤੇਰੇ ਗੰਮ ਭੁਲਾਨੇ ਨੂੰ
ਦਾਰੂ ਵੀ ਗੱਲ ਨਾਲ ਲਾ ਲਈ ਐ
ਪਰ ਪਹਿਲਾਂ ਵਾਲੀ ਨੀਂਦ
ਨਾ ਸੋਏ ਹਾਣ ਦੀਏ
ਰਾਤੀ ਲਵ ਯੂ ਉਹਦਾ ਸੁਣਕੇ
ਬੜਾ ਹੀ ਰੋਏ ਹਾਣ ਦੀਏ
ਰਾਤੀ ਲਵ ਯੂ ਉਹਦਾ ਸੁਣਕੇ
ਬੜਾ ਹੀ ਰੋਏ ਹਾਣ ਦੀਏ
ਸੱਚ ਪੁੱਛੇ ਤਾ ਅੱਜ ਵੀ ਤੇਰੇ
ਵਾਰੇ ਸੋਚ ਦਾ ਰਹਿਣਾ ਹਾਂ
ਗਲਵੱਕੜੀ ਪਾ ਕੇ ਹੁਣ ਵੀ
ਜਦੋ ਓਹਦੇ ਨਾਲ ਮੈਂ ਪੈਣਾ ਹਾਂ
ਮੇਰੇ ਹੱਥ ਦਾ ਹੋਂਸਲਾ ਨਹੀਂ
ਪੈਂਦਾ ਓਹਨੂੰ ਛੋਏ ਹਾਣ ਦੀਏ
ਰਾਤੀ ਲਵ ਯੂ ਉਹਦਾ ਸੁਣਕੇ
ਬੜਾ ਹੀ ਰੋਏ ਹਾਣ ਦੀਏ
ਰਾਤੀ ਲਵ ਯੂ ਉਹਦਾ ਸੁਣਕੇ
ਬੜਾ ਹੀ ਰੋਏ ਹਾਣ ਦੀਏ
ਓ ਸਿਮਰ ਨੂੰ ਮਾਰਨਾ ਚਾਉਂਦੀ ਹੈ
ਓਹਨੂੰ ਮਾਰਿਆ ਬੁਰੇ ਹਾਲਾਤ ਨੇ
ਕੁਝ ਉੱਚੇ ਨੀਵੇ ਵਾਲੇ ਸੀ
ਕੁਝ ਰੋਲੇ ਜਾਤਾ ਪਤਾ ਦੇ
ਕੁਝ ਉੱਚੇ ਨੀਵੇ ਵਾਲੇ ਸੀ
ਕੁਝ ਰੋਲੇ ਜਾਤਾ ਪਤਾ ਦੇ
ਹੁਣ ਜਿਓੰਦੇ ਵਿਚ ਆ ਆਇਆ
ਕਦੋ ਦੇ ਮੋਏ ਹਾਣ ਦੀਏ
ਰਾਤੀ ਲਵ ਯੂ ਉਹਦਾ ਸੁਣਕੇ
ਬੜਾ ਹੀ ਰੋਏ ਹਾਣ ਦੀਏ
ਰਾਤੀ ਲਵ ਯੂ ਉਹਦਾ ਸੁਣਕੇ
ਬੜਾ ਹੀ ਰੋਏ ਹਾਣ ਦੀਏ
Love You Lyrics In English
Tere vangu hi koi haq
Jataun lag pai hai
Hun fer tou dhoka den
Layi koi chaun lag pai hai
Hun fer tou dhoka den
Layi koi chaun lag pai hai
Ohde jhuthe dave yadda vich
Ohde jhuthe dave yadda vich
Khoye hann diyea
Ratti love you uhda sunke
Bada hi roye haan diye
Ratti love you uhda sunke
Bada hi roye haan diye
Tere jana picche ni mai
Hor kise nal la layi ae
Tera gum bhulane nu
Daru vi gal nal la layi ae
Tera gum bhulane nu
Daru vi gal nal la layi ae
Par phella wali neend
Na soye haan diye
Ratti love you uhda sunke
bada hi roye haan diye
Ratti love you uhda sunke
bada hi roye haan diye
Sach puche ta ajj ve tere
Vare soch da rehna ha
Galwakdi pa ke hun vi
Jdo ohde nal mai panna ha
Mere hath da honsla nahi
Painda ohnu choye haan diye
Ratti love u uhda sunke
Bada hi roye haan diye
Ratti love you uhda sunke
Bada hi roye haan diye
O simar nu marna chaundi hai
ohnu mareya bure halat ne
Kujh ucche neeve wale c
Kuj role jata pata de
Kujh ucche neeve wale c
Kuj role jata pata de
Hunn jeonde vich na ayea
Kdo de moye haan diye
Ratti love u uhda sunke
bada hi roye haan diye
Ratti love u uhda sunke
bada hi roye haan diye
This is the end of this Song Lyrics. if you find any mistake then let us known by filing the contact us form with correct Lyrics. And Also Feedback Form.
Song Detail
Singer : Amar Sehmbi
Ft. Isha Sharma & Simrithi Bathija
Lyrics : Simar Dorraha
Music : Sharry Nexus
Presentation : Jasvir Pal Singh