ਮੁੰਡੇ ਪਿੰਡਾਂ ਦੇ (Munde Pindan de) This song by Arjan Dhillon is the most recent Panjabi song. Munde Pindan de song lyrics are also written by Arjan Dhillon. In this song music is given by The kidd.
Album: Jalwa
Check Arjan Dhillon another New Album: A for Arjan
- Please Lyrics Arjan Dhillon
- Tere Baad Lyrics Arjan Dhillon
- Mili Mili Lyrics Arjan Dhillon
- Hurry Up Lyrics Arjan Dhillon
- Raat Lyrics Arjan Dhillon
- Heer Lyrics Arjan Dhillon
- Sanu Teri Lod Lyrics Arjan Dhillon
- Dont Mind Lyrics Arjan Dhillon
- More Beautifull Lyrics Arjan Dhillon
- High Lyrics Arjan Dhillon
- Milde Lyrics Arjan Dhillon
ਮੁੰਡੇ ਪਿੰਡਾਂ ਦੇ Lyrics In Panjabi
ਹਾਏ ਓਹੀ ਗੱਲਬਾਤ ਜਿਹੜੀ ਮਿਲੇ ਨਾ ਕੀਤੇ
ਹਿੱਕਾਂ ਦਰਵਾਜਾ ਕਿਸੇ ਕਿਲੇ ਦਾ ਨੀ ਜਿਵੇ
ਹਾਏ ਓਹੀ ਗੱਲਬਾਤ ਜਿਹੜੀ ਮਿਲੇ ਨਾ ਕੀਤੇ
ਹਿੱਕਾਂ ਦਰਵਾਜਾ ਕਿਸੇ ਕਿਲੇ ਦਾ ਨੀ ਜਿਵੇ
ਉਹ ਅੜੀ ਨਾਲ ਯਾਰੀ ਕੁੜੇ ਕਿੱਥੇ ਛੱਡਦੇ
ਕੱਠੇ ਖੜੇ ਹੁੰਦੇ ਜਦੋਂ ਬਾਹਲੇ ਫੱਬ ਦੇ
ਓ ਬਿੱਲੋ ਪੱਕੇ ਹਿੰਡਾ ਦੇ
ਓ ਜਿਹੜਾ ਮੂਹਰੇ ਅੜੇ ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਜਿਹੜਾ ਮੂਹਰੇ ਅੜੇ ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਹੋ ਮਿੱਤਰਾਂ ਦਾ ਰੁਤਬਾ ਏ ਪੌਂਡਾਂ ਜਿੱਡਾ ਨੀ
ਦਿਲ ਰਾਮਲੀਲਾ ਦੇ ਗਰਾਊਂਡਾਂ ਜਿੱਡਾਂ ਨੀ
ਓ ਛਿੱਟਾਂ ਧਰਤੀ ਨੂੰ ਪਹਿਲਾਂ ਦਿੰਦੇ ਪਹਿਲਾਂ ਪੈਗ ਲਾਉਂਦੇ ਨੀ
ਜੰਮ ਗੇ ਜਮਨੇ ਸੀ ਹੁਣ ਆਉਂਦੇ ਨੀ
ਆਮ ਜਿਹੇ ਘਰਾਂ ਦੇ ਬਹੁਤੇ ਖਾਸ ਨੀ ਕੁੜੇ
ਵੱਜਦੇ ਆ ਵੈਲੀ ਬਦਮਾਸ਼ ਨੀ ਕੁੜੇ
ਆਮ ਜਿਹੇ ਘਰਾਂ ਦੇ ਬਹੁਤੇ ਖਾਸ ਨੀ ਕੁੜੇ
ਵੱਜਦੇ ਆ ਵੈਲੀ ਬਦਮਾਸ਼ ਨੀ ਕੁੜੇ
ਓ ਕੀ ਵਸਾ ਜਿੰਦਾਂ ਦੇ
ਜਿਹੜਾ ਮੂਹਰੇ ਅੜੇ ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਜਿਹੜਾ ਮੂਹਰੇ ਅੜੇ ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਓ ਜਿੱਥੇ ਖੜੇ ਉੱਥੇ ਕੱਠ ਦਿੱਸਦੇ ਨੀ ਕੱਲੇ ਨੀ
ਤੁਰਦੇ ਆ ਜਿਵੇਂ ਰੇਡ ਪਾਉਣ ਚੱਲੇ ਨੀ
ਪੁੱਛਦੇ ਆ ਹਾਲ ਜੋ ਸੇਹਲੀ ਜੀ ਝੱਟਕੇ
ਚੱਕ ਦਿੰਦੇ ਆ ਉਦਾਸੀ ਨੀ ਅੱਖਾਂ ਚ ਤੱਕ ਕੇ
ਓ ਬਿੱਲੋ ਰੋਨੀ ਕਰਦੇ ਓ ਰੜੇ ਹੋਣ ਗੇ
ਆਹੀ ਆ ਪਹਿਚਾਣ ਹੱਥੀ ਕੜੇ ਹੋਣ ਗੇ
ਓ ਬਿੱਲੋ ਰੋਨੀ ਕਰਦੇ ਓ ਰੜੇ ਹੋਣ ਗੇ
ਆਹੀ ਆ ਪਹਿਚਾਣ ਹੱਥੀ ਕੜੇ ਹੋਣ ਗੇ
ਹੋ ਕੀ ਕੰਮ ਰਿੰਗਾਂ ਦੇ
ਜਿਹੜਾ ਮੂਹਰੇ ਅੜੇ ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਜਿਹੜਾ ਮੂਹਰੇ ਅੜੇ ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਓ ਪਹਿਲੇ ਦੀਨੋ ਆਹੀ ਮਸਲੇ ਨੀ ਅੱਜ ਦੇ
ਰੌਲੇ ਰੱਪਿਆਂ ਚ ਰਹਿੰਦੇ ਕੁੜੇ ਫੋਨ ਵੱਜਦੇ
ਫੋਟੋਂ ਕਰਾਉਂਦੇ ਮੋਢੇ ਜੋੜ ਜੋੜ ਕੇ
ਚੁਭਦੇ ਆ ਬੈਠਕ ਜੋ ਹੁੰਦੀ ਮੋੜ ਤੇ
ਓਥੇ ਤੇਰੇ ਸੋਹਰੇ ਲਾ ਲਾ ਮਹਿੰਦੀ ਹੱਥਾਂ ਨੂੰ
ਲੱਗਣ ਭਦੌੜ bodiyan ਨੀ ਬੱਸਾਂ ਨੂੰ
ਓਥੇ ਤੇਰੇ ਸੋਹਰੇ ਲਾ ਲਾ ਮਹਿੰਦੀ ਹੱਥਾਂ ਨੂੰ
ਲੱਗਣ ਭਦੌੜ bodiyan ਨੀ ਬੱਸਾਂ ਨੂੰ
ਹੋ ਅੱਡੀ ਵਲ ਵਿੰਗਾਂ ਦੇ
ਜਿਹੜਾ ਮੂਹਰੇ ਅੜੇ ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
ਜਿਹੜਾ ਮੂਹਰੇ ਅੜੇ ਓਹਨੂੰ ਮੂਹਰੇ ਲਾ ਲਈਏ
ਨਾ ਪਿੱਛੇ ਲਾਉਣ ਮੁੰਡੇ ਨਾਮ ਪਿੰਡਾਂ ਦੇ
Munde Pindan de Lyrics In English
Haye Ohi Galbaat Jedi Mile Na Kithe
Hikk’an Darwaja Kise Kile Da Jiven
Haye Ohi Galbaat Jedi Mile Na Kithe
Hikk’an Darwaja Kise Kile Da Jiven
Oh Adi Naal Yaari Kudey Kithe Chad’de
Katthe Khade Hunde Jadon, Baahle Fabb’de
Oh Billo Pakke Hind’an De
Oh Jeda Muhre Ade, Ohnu Muhre La Laiye
Naa Piche Laun Munde Naam Pind’an De
Jeda Muhre Ade, Ohnu Muhre La Laiye
Naa Piche Laun Munde Naam Pind’an De
Haaye Naa Piche Laun Munde Naam Pind’an De
Haaye Naa Piche Laun Munde Naam Pind’an De
Oh Mittr’an Da Ruttba Ae Pound’an Jidda Ni
Dealer’an Yamleela De Ground’an Jidda Ni
Oh Chhita Dharti Nu Dinde Pehla Peg Launde Ni
Jammge Jo Jammne Si Hun Aunde Ni
Aam Jehe Ghar’an De Bahute Khaas Ni Kudey
Vajjde Aa Velly Badmash Ni Kudey
Aam Jehe Ghar’an De Bahute Khaas Ni Kudey
Vajjde Aa Velly Badmash Ni Kudey
Oh Kayi Vasaa Jinda De
Jeda Muhre Ade, Ohnu Muhre La Laiye
Naa Piche Laun Munde Naam Pind’an De
Jeda Muhre Ade, Ohnu Muhre La Laiye
Naa Piche Laun Munde Naam Pind’an De
Oh Jithe Khade Othe Kath, Dissde Ni Kalle Ni
Turde Aa Jiven Raid Paun Challe Ni
Puchde Aa Haal Jo Sehli Ji Jhattke
Chak Dinde Aa Udaasi Ni Ankhan Ch Takk Ke
Oh Billo Rony Karde Oh Rade Honge
Aahi Aa Pishaan Hathi Kadey Honge
Billo Rony Karde Oh Rade Honge
Aahi Aa Pishaan Hathi Kadey Honge
Ho Ki Kamm Ring’an De
Oh Jeda Muhre Ade, Ohnu Muhre La Laiye
Naa Piche Laun Munde Naam Pind’an De
Jeda Muhre Ade, Ohnu Muhre La Laiye
Naa Piche Laun Munde Naam Pind’an De
Oh Pehle Dino Aahi Haal Masle Ni Ajj De
Raule Rappeya Ch Rehnde Kudey Phone Wajjde
Photo’an Karaunde Modhe Jod Jod Ke
Chubhde Aa Baithak Jo Hundi Mod Te
Othe Tere Sohre La La Mehendi Hath’an Nu
Laggan Bhadaur Waadiyan Ni Bus’an Nu
Othe Tere Sohre La La Mehendi Hath’an Nu
Laggan Bhadaur Waadiyan Ni Bus’an Nu
Ho Eddi Wal Vinga De
Oh Jeda Muhre Ade, Ohnu Muhre La Laiye
Naa Piche Laun Munde Naam Pind’an De
Oh Jeda Muhre Ade, Ohnu Muhre La Laiye
Naa Piche Laun Munde Naam Pind’an De
Haye Naa Piche Laun Munde Naam Pind’an De!
This is it. Munde Pindan de Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Munde Pindan de Song Info
Singer, Lyricist: | Arjan Dhillon |
Song: | Munde Pindan de |
Music: | The kidd |
Label: | brown studios |