Muchh Lyrics Ranjit Bawa 2021

ਮੁੱਛ (Muchh) is a new good punjabi song, & it performance by Ranjit Bawa. This song lyrics  are wrote down by Mandeep Mavi. Moreover Desi Crew is the given music of this song.

Album: Loud

ਮੁੱਛ Lyrics In Punjabi

ਹੋ ਕੰਨ ਵਿਚ ਪਾਇਆ ਨਾ ਕੋਈ ਰੜਕੇ
ਜਿਥੇ ਖੜੇ ਹੋ ਜਾਈਏ
ਓ ਆਉਂਦੀ ਕੁੜੀ ਮੁਟਿਆਰ ਆਉਂਦੀ ਨੀਵੀ
ਪਾ ਲੀਏ ਜਾ ਪਰੇ ਹੋ ਜਾਈਏ
ਹੋ ਸੂਰਮਾ ਨੀ ਹੁੰਦਾ ਤੱਕੇ ਜੋ ਬੇਗਾਨਿਆਂ
ਸੱਚ ਬਿਰਲਾ ਹੀ ਪਚਾਉਂਦਾ ਹੁੰਦਾ ਕੌੜਾ
ਹੀ ਬੜਾ

ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ
ਹੀ ਬੜਾ
ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ
ਹੀ ਬੜਾ

ਜੇ ਉੱਡ ਦੇ ਰਕਾਨੇ ਕੋਈ ਨਾ ਉੱਡ ਲੈਣ ਦੇ
ਨਵੇਂ ਨਵੇਂ ਫੁੱਟੇ ਆ ਨਾ ਖੰਭ ਓਹਨਾ ਦੇ
ਜੱਟ ਅੱਗੇ ਵੇਖੀ ਇਕ ਵੀ ਨਹੀਂ ਚੱਲਣਾ
ਮੈਂ ਸੁਣਿਆ ਯਾਰ ਬੜੇ ਬੰਬ ਓਹਨਾ ਦੇ
ਸੁਣਿਆ ਯਾਰ ਬੜੇ ਬੰਬ ਓਹਨਾ ਦੇ

ਹੋ ਕਈ ਵਾਰੀ ਡੂੰਘੀ ਸੱਟ ਮਾਰੇ ਮਾਵਿਆ
ਹੋ ਬੰਦ ਐ ਬੰਦਾ ਜਿਹੜਾ ਭੋਲਾ ਹੀ ਬੜਾ

ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ
ਹੀ ਬੜਾ
ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ
ਹੀ ਬੜਾ

ਹੋ ਪਾਉਂਦੇ ਨੀ ਨੰਨਾ ਆਉਂਦੇ ਗੋਲੀ ਵਾਂਗੂ ਨੀ
ਜਦੋਂ ਅੜ ਜਾਏ ਗਰਾਰੀ ਓਦੋਂ ਕੰਮ ਆਉਂਦੇ ਆ
ਦਿਲ ਦੇ ਆ ਭਲੇ ਬੱਸ ਭੁੱਖੇ ਪਿਆਰ ਦੇ
ਪੀਣ ਨਾ ਫ੍ਰੀ ਦੇ ਕੱਲੀ ਰਮ ਆਉਂਦੇਆ
ਪੀਣ ਨਾ ਫ੍ਰੀ ਦੇ ਕੱਲੀ ਰਮ ਆਉਂਦੇਆ

ਹੋ ਦੇਖ ਕੇ ਚੜਾਈ ਤੇਰੇ ਆਲੇ ਜੱਟ ਦੀ
ਹੋ ਐਂਟੀਆਂ ਨੂੰ ਖਾਇ ਜਾਂਦਾ ਝੋਰਾ ਹੀ ਬੜਾ

ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ
ਹੀ ਬੜਾ
ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ
ਹੀ ਬੜਾ ਹੋ

ਹੋ ਚੱਕਦੇ ਜ਼ਮਾਨਾ ਸੌਂਹ ਸਾਡੀ ਯਾਰੀ ਦੀ
ਸੱਪੇ ਤੇ ਨੀਓਲੇ ਜੇਹਾ ਵੈਰ ਰੱਖਦੇ
ਚੋਟੀ ਦਾ ਸ਼ਿਕਾਰੀ ਧੋਣ ਉੱਤੋਂ ਫੜੀਏ
ਨਾ ਦੁੱਕੀ ਤਿੱਕੀ ਨਾਲ ਸਾਡੇ ਸਿੰਘ ਫਸਦੇ
ਨਾ ਦੁੱਕੀ ਤਿੱਕੀ ਨਾਲ ਸਾਡੇ ਸਿੰਘ ਫਸਦੇ

ਹੋ ਜੱਟ ਦੇ ਸ਼ਿਕਾਰ ਉੱਤੇ ਮਾਨ ਕਾਵਾਂ ਨੂੰ
ਹੋ ਕੱਠੇ ਹੋਕੇ ਪਾਉਂਦੇ ਫਿਰ ਰੌਲਾ ਹੀ ਬੜਾ

ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ
ਹੀ ਬੜਾ
ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ
ਹੀ ਬੜਾ

Muchh Lyrics In English

Ho Kann Wich Paya Na Koi Radke
Jithe Khade Ho Jaiye
Oh Aundi Kudi Mutiyar Aundi Neevi Pa Laiye Ya Pare Ho Jaiye
Ho Soorma Ni Hunda Takke Jo Beganiyan
Sach Virla Pachaunda Hunda Kauda Hi Bada

Ni Lod Hathiyar Di Na Tere Yaar Nu
Ni Vairiyan Layi Muchh Da Maroda Hi Bada
Ni Lod Hathiyar Di Na Tere Yaar Nu
Ni Vairiyan Layi Muchh Da Maroda Hi Bada Oh

Je Udd De Rakane Koi Na Udd Lain De
Nawe Nawe Futte Aa Ni Khamb Ohna De
Jatt Agge Vekhin Ik Vi Nai Chalna
Main Suneya Yaar Bade Bamb Ohna De
Suneya Yaar Bade Bamb Ohna De

Ho Kayi Vaari Dunghi Satt Maare Maviya
Ho Ban’da Ae Banda Jehda Bhola Hi Bada

Ni Lod Hathyar Di Na Tere Yaar Nu
Ni Vairiyan Layi Muchh Da Maroda Hi Bada
Ni Lod Hathyar Di Na Tere Yaar Nu
Ni Vairiyan Layi Muchh Da Maroda Hi Bada Oh

Ho Paunde Ni Gananna Aunde Goli Wangu Ni
Jadon Arh Jaye Garaari Odon Kam Aunde Aa
Dil De Aa Bhale Bas Bhukhe Pyar De
Peen Na Free De Kalli Rum Aunde Aa
Peen Na Free De Kalli Rum Aunde Aa

Ho Dekh Ke Chadayi Tere Aale Jatt Di
Ho Antiyan Nu Khayi Janda Jhora Hi Bada

Ni Lod Hathiyaar Di Na Tere Yaar Nu
Ni Vairiyan Layi Muchh Da Maroda Hi Bada
Ni Lod Hathiyaar Di Na Tere Yaar Nu
Ni Vairiyan Layi Muchh Da Maroda Hi Bada Oh

Ho Chakda Zamana Sohn Sadi Yaari Di
Sappe De Neyole Jeya Vair Rakhde
Choti Da Shikari Dhaun Utton Fadiye
Na Dukki Tikki Naal Sade Sing Fasde
Na Dukki Tikki Naal Sade Sing Fasde

Ho Jatt De Shikar Utte Maan Kaava Nu
Ho Katthe Hoke Paunde Fir Raula Hi Bada

Ni Lod Hathyar Di Na Tere Yaar Nu
Ni Vairiyan Layi Muchh Da Maroda Hi Bada
Lod Hathyar Di Na Tere Yaar Nu
Ni Vairiyan Layi Muchh Da Maroda Hi Bada Oh

This is it. ਮੁੱਛ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Name of Song:ਮੁੱਛ
Vocalizer:Ranjit Bawa
Lyricist:Mandeep Mavi
Producer:Desi Crew

Leave a Comment