Moh Ey Purana Lyrics by Satinder Sartaaj

ਮੋਹ ਏ ਪੁਰਾਣਾ (Moh Ey Purana) Lyrics This new Punjabi song by Satinder Sartaaj. Music is given by Gag Studioz. Satinder Sartaaj has also written this song Lyrics. Video of this song is directed by Uday Pratap Singh.

ਮੋਹ ਏ ਪੁਰਾਣਾ Lyrics In Punjabi

ਕੋਈ ਤੇਰੇ ਨਾਲ ਮੋਹ ਏ ਪੁਰਾਣਾ
ਤੂੰ ਮੰਨ ਯਾ ਨਾ ਮੰਨ ਹੀਰੀਐ ॥
ਸਾਝ ਵੱਡੀ ਏ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾ ਨਾ ਮੰਨ ਹੀਰੀਐ ॥

ਕੋਈ ਤੇਰੇ ਨਾਲ ਮੋਹ ਏ ਪੁਰਾਣਾ
ਤੂੰ ਮੰਨ ਯਾ ਨਾ ਮੰਨ ਹੀਰੀਐ ॥
ਸਾਝ ਵੱਡੀ ਏ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾ ਨਾ ਮੰਨ ਹੀਰੀਐ ॥

ਏਹੀ ਛੇਤੀ ਪੱਕੀਆ
ਪ੍ਰੀਤਾ ਨਾਹੀਓ ਪੈਂਦੀਆ
ਰੀਝਾ ਨੇੜੇ ਆਉਦੀਆ ਵੀ
ਕੁਝ ਸਮਾ ਲੈਦੀਆ

ਏਹੀ ਛੇਤੀ ਪੱਕੀਆ
ਪ੍ਰੀਤਾ ਨਾਹੀਓ ਪੈਂਦੀਆ
ਰੀਝਾ ਨੇੜੇ ਆਉਦੀਆ ਵੀ
ਕੁਝ ਸਮਾ ਲੈਦੀਆ

ਤੇਨੂੰ ਰੱਬ ਦਾ ਕਰਿਸ਼ਮਾ ਮੈਂ ਜਾਣਾ
ਤੂੰ ਮੰਨ ਯਾ ਨਾ ਮੰਨ ਹੀਰੀਐ ॥

ਸਾਝ ਵੱਡੀ ਏ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾ ਨਾ ਮੰਨ ਹੀਰੀਐ ॥
ਕੋਈ ਤੇਰੇ ਨਾਲ ਮੋਹ ਏ ਪੁਰਾਣਾ
ਤੂੰ ਮੰਨ ਯਾ ਨਾ ਮੰਨ ਹੀਰੀਐ ॥

ਮੁਹੱਬਤ ਵਾਲੀਆ ਦਾ ਨਜਰੀਆ
ਹੁੰਦਾ ਅਲੈਦਾ ਹੀ
ਦੁਨੀਆ ਆਪਣੀ ਨੂੰ ਆਪ ਹੀ
ਇਹ ਸਿਰਜ ਲੈਦੇ ਨੇ
ਹੋ ਜਾਦੀ ਇੰਨਾ ਵਰਗੀ ਕਾਇਨਾਤ ਆਪੇ ਹੀ
ਜਦੇ ਇਹ ਇਸ਼ਕਜਾਦੇ ਹੋ ਜਰਾ ਨਜਦੀਕ ਜਾਦੇ ਨੇ

ਤੇਰੀਆਂ ਮੁਹੱਬਤਾਂ ਨੇ
ਏਸਾ ਰਾਹੇ ਪਾਇਆ ਨੀ
ਵੇਖ ਸਰਤਾਜ ਨੂੰ ਵੀ
ਸ਼ਾਇਰ ਬਣਾਇਆ ਨੀ

ਤੇਰੀਆ ਮੁਹੱਬਤਾ ਨੇ ਏਸਾ ਰਾਹੇ ਪਾਇਆ ਨੀ
ਵੇਖ ਸਰਤਾਜ ਨੂੰ ਵੀ ਸ਼ਾਇਰ ਬਣਾਇਆ ਨੀ

ਤੇਰੇ ਵਰਗਾ ਹੀ ਲੱਗੇ ਮੇਰਾ ਗਾਂਣਾ
ਤੂੰ ਮੰਨ ਯਾ ਨਾ ਮੰਨ ਹੀਰੀਏ

ਸਾਝ ਵੱਡੀ ਏ ਤੇ ਰਿਸ਼ਤਾ ਨਿਆਣਾ
ਤੂੰ ਮੰਨ ਯਾ ਨਾ ਮੰਨ ਹੀਰੀਐ ॥
ਕੋਈ ਤੇਰੇ ਨਾਲ ਮੋਹ ਏ ਪੁਰਾਣਾ
ਤੂੰ ਮੰਨ ਯਾ ਨਾ ਮੰਨ ਹੀਰੀਐ ॥

Moh Ey Purana Lyrics In English

Koi tere naal moh ey purana
Tu mann ya na mann heeriye
Sanjh waddi ae te rishta neyana
Tu mann ya na mann heeriye

Koi tere naal moh ae purana
Tu mann ya na mann heeriye
Sanjh waddi ae te rishta neyana
Tu mann ya na mann heeriye

Ainni cheti pakkiyan
Preeta nahiyo paindiyan
Reejha nehde aundeyan vi
Kujh samah laindiyan

Ainni cheti pakkiyan
Preeta nahiyo paindiyan
Reejha nehde aundeyan vi
Kaafi sama lain..

Aihnu rab da karishma main jana
Tu mann ya na mann heeriye

Sanjh waddi ae te rishta neyana
Tu mann ya na mann heeriye
Koi tere naal moh ae purana
Tu mann ya na mann heeriye

Teriyan mohabbatan ne
Aisa raahe paya ni
Vekh sartaaj nu vi
Shayar banaya ni

Teriyan mohabbatan ne
Aisa raahe paya ni
Wekh sartaaj nu vi
Shayar banaya ni

Tere warga hi lagge mera gaana
Tu mann ya na mann heeriye

Sanjh waddi ae te rishta neyana
Tu mann ya na mann heeriye
Koi tere naal tere naal moh ey
Koi tere naal ae purana
Tu mann ya na mann heeriye

This is it. Moh Ey Purana Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & LyricistSatinder Sartaaj
AlbumShayar
MusicGag Studioz
DirectorUday Pratap Singh
CastSatinder Sartaj, Neeru Bajwa
ChoreographyArvind Thakur
Director Of PhotographySandeep Patil
Music LabelSpeed Records