Midnight Lyrics Parmish Verma 2021

ਮਿਡਨਾਈਟ (Midnight) This Panjabi song is sung by Parmish Verma, and has music by MixSingh while Vicky Sandhu has written the This song Lyrics. The music video of the Midnight song is directed by Rubbal Gtr.

ਮਿਡਨਾਈਟ Lyrics In Panjabi

ਹੋ ਚਲਣ ਪੰਜਾਬੀ ਗਾਣੇ
ਕੰਬ ਦੀਆਂ ਵੂਫਰ ਦੇ ਨਾਲ ਬਾਲੀਆਂ
ਓ ਬੱਸ ਮੈਂ ਹੋਵੇ ਤੇ ਤੂੰ ਹੋਵੇ
ਹੋਣ ਖਾਲੀ ਸੜਕਾਂ ਸਾਰੀਆਂ

ਓ ਹੱਥਾਂ ਦੇ ਵਿਚ ਹੱਥ ਸੋਹਣੀਏ
ਹੋਰ ਕਿ ਦੇਵਾਂ ਪ੍ਰੂਫ਼

ਹੋ ਕਾਲੀ ਗੱਡੀ ਕਾਲੀ ਅਨੇਕ
ਕਾਲੀ ਜੈਕਟ ਕਾਲੇ shoes
ਕਾਲੀ ਰਾਤ ਚ ਵੱਜਦੀ ਗੇੜੀ
ਨਾਲੇ ਓਪਨ ਕਰਕੇ ਰੂਫ

ਹੋ ਕਾਲੀ ਗੱਡੀ ਕਾਲੀ ਅਨੇਕ
ਕਾਲੀ ਜੈਕਟ ਕਾਲੇ shoes
ਕਾਲੀ ਰਾਤ ਚ ਵੱਜਦੀ ਗੇੜੀ
ਨਾਲੇ ਓਪਨ ਕਰਕੇ ਰੂਫ

ਓ ਬੈਠੀ ਆ ਨਾਲ ਮੇਰੇ
ਸਾਰੇ ਸ਼ਹਿਰ ਚ ਚਰਚੇ ਨਾਰ ਦੇ
ਤਾਂ ਹੀ ਕਰਵਾਏ ਨੀ
ਮੈਂ ਕਾਲੇ ਸ਼ੀਸ਼ੇ ਕਾਰ ਦੇ
ਵੇਖ ਦਾ ਨਹੀਂ ਕੋਈ ਬਿੱਲੋ ਡਰ ਨਾ
ਤੂੰ ਵੀ ਹੱਥ ਮੇਰਾ ਜਰਾ ਫੜ ਨਾ
ਹੋਣੀਆਂ ਬਾਹਰ ਰੋਮਾਂਟਿਕ ਗੱਲਾਂ
ਨੀ ਜਦੋ ਅੰਦਰ ਗਈ kaluf

ਹੋ ਕਾਲੀ ਹੋ ਕਾਲੀ ਹੋ ਕਾਲੀ
ਗੱਡੀ ਕਾਲੀ ਅਨੇਕ
ਕਾਲੀ ਜੈਕਟ ਕਾਲੇ shoes
ਕਾਲੀ ਰਾਤ ਚ ਵੱਜਦੀ ਗੇੜੀ
ਨਾਲੇ ਓਪਨ ਕਰਕੇ ਰੂਫ

ਓ ਬਿੱਲੀ ਬਿੱਲੀ ਅੱਖ ਤੇ ਤੀਖਾ ਨੱਕ
lean ਜਿਹਾ ਲੱਕ ਗੋਰੀਏ
ਨਜ਼ਰ ਨਾ ਲੱਗ ਜੇ ਤੈਨੂੰ
ਕਾਲਾ ਟਿੱਕਾ ਲਾਕੇ ਰੱਖ ਗੋਰੀਏ

ਇਕ ਗੱਲ ਦਿਮਾਗ ਚ ਆਈ
ਤੂੰ ਬਣ ਮੇਰੇ ਯਾਰਾਂ ਦੀ ਭਰਜਾਈ
ਮੈਂ ਫੜ ਤੇਰੀ ਉਂਗਲ ਚ ਮੁੰਦਰੀ ਪਾਈ
ਤੇ ਆਗਿਆ ਯਾਰਾਂ ਦਾ ਨੀ ਸੂਤ

ਹੋ ਕਾਲੀ ਗੱਡੀ ਕਾਲੀ ਅਨੇਕ
ਕਾਲੀ ਜੈਕਟ ਕਾਲੇ shoes
ਕਾਲੀ ਰਾਤ ਚ ਵੱਜਦੀ ਗੇੜੀ
ਨਾਲੇ ਓਪਨ ਕਰਕੇ ਰੂਫ

ਓ ਪਿਛਲੀ ਸੀਟ ਤੌ ਚੱਕ ਜਰਾ
ਤੇਰੇ ਲਈ ਲਿਆਂਦੇ ਗਿਫਟ ਜਿਹੜੇ
ਸੈਲਫੀ ਸੁਲਫੀ ਲੈਲੇ ਜੱਟ ਮਿਸ
ਕਰੇਗੀ ਆਉ ਕੰਮ ਤੇਰੇ

ਓ ਵਿੱਕੀ ਸੰਧੂ ਐਂਡ ਤੇਰਾ
ਬੱਸ ਟੈਕਸਟ ਤੂੰ ਕਰਦੀ ਸੇੰਡ ਤੇਰਾ
ਬੀਟ ਮਿਕ੍ਸ ਦੀ ਲਾ ਦੁ
ਸਾਡੀ ਹੈਪੀ ਰਹੁ ਮਾਸ਼ੂਕ

MixSingh in the house!

ਹੋ ਕਾਲੀ ਗੱਡੀ ਕਾਲੀ ਅਨੇਕ
ਕਾਲੀ ਜੈਕਟ ਕਾਲੇ shoes
ਕਾਲੀ ਰਾਤ ਚ ਵੱਜਦੀ ਗੇੜੀ
ਨਾਲੇ ਓਪਨ ਕਰਕੇ ਰੂਫ

ਹੋ ਕਾਲੀ ਗੱਡੀ ਕਾਲੀ ਅਨੇਕ
ਕਾਲੀ ਜੈਕਟ ਕਾਲੇ shoes
ਕਾਲੀ ਰਾਤ ਚ ਵੱਜਦੀ ਗੇੜੀ
ਨਾਲੇ ਓਪਨ ਕਰਕੇ ਰੂਫ

Midnight Lyrics In English

Ho chalan punjabi gaane
Knapp diyan woofer te naal baaliya
Oh bas main hovaan te tu hove
Hon khali sadakaan saariyan

Ho hatha de vich hath sohinye
Aur ki devaan proof

Ho kaali gaddi kali anek
Kali jacket kaale shoes
Kali raat ch vajjdi gehdi
Naale open karke roof

Kaali gaddi kali anek
Kali jacket kaale shoes
Kali raat ch vajjdi gehdi
Naale open karke roof

Oh baithi aa naal mere
Saare shehar ch charche naar de
Taan hi karwaye main kaale sheeshe car de
Vekh da nahi koyi billo dar na
Tu bhi hath mera zara fadd na
Honiyaan bahar romantic gallan
Ni jad andar pai kaluf

Ho kaali, ho kaali
Ho kaali gaddi kali anek
Kali jacket kaale shoes
Kali raat ch vajjdi gehdi
Naale open karke roof

Oh billi billi ankh te teekha nak
Lean jeha lakk goriye
Nazar na lag je tainu
Kala tikka laake rakh goriye

Ik gall dimag ch aayi
Tu ban meri yaara di parjaayi
Main fadd teri ungl ch mundri paayi
Te aagaya yaara da ni suut

Ho kaali gaddi kali anek
Kali jacket kaale shoes
Kali raat ch vajjdi gehdi
Naale open karke roof

Ho pichhli seat ton chakk zara
Tere layin liyaate gift jehde
Selfie sulfi lele jatt miss
Karegi aau kamm tere

Ho vicky sandhu end tera
Bas text tu kardi send kera
Beat mix di laa du
Saddi happy rahu mashook

MixSingh in the house!

Ho kaali gaddi kali anek
Kali jacket kaale shoes
Kali raat ch vajjdi gehdi
Naale open karke roof

Kaali gaddi kali anek
Kali jacket kaale shoes
Kali raat ch vajjdi gehdi
Naale open karke roof

Written by:
Vicky Sandhu

This is it. Midnight Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerParmish Verma
LyricistVicky Sandhu
MusicMixSingh
DirectorRubbal Gtr
LanguagePunjabi
Music LabelLokdhun Punjabi