Middle Finger Song Lyrics By ManavGeet Gill Latest 2021

Manavgeet Gill’s New punjabi song presenting “Middle Finger”. The song is written by Kanji Porh and the music has been produced by Nixon.

Middle Finger Lyrics In Punjabi

Hold your head high
And your middle finger high
This is manavgeet gil
Nixon on the beat

ਪੈਸੇ ਵੱਟੇ ਵਿਕ ਜੇ ਜਿਹੜੀ
ਸਾਡੀ ਉਹ ਜ਼ਮੀਰ ਨਹੀਂ
ਝੱਲੇ ਜ਼ੁਲਮ ਤੇ ਕਰੇ ਗ਼ੁਲਾਮੀ
ਰੱਖੇ ਉਹ ਤਾਸੀਰ ਨਹੀਂ

ਬੁੱਕਲ ਦੇ ਵਿਚ ਗਨ ਕੋਟ ਦੀ
ਤੱਕਦੀ ਕੈਰੀ ਕੈਰੀ ਨੀ

ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ

ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ

ਗ਼ੈਰਤ ਗਾਰਦ ਰਾਗਾਂ ਵਿਚ ਕਰਦੀ
ਗੱਲ ਚਲੇ ਕਿਰਦਾਰਾਂ ਦੀ
ਭਰਦੀ ਅਣਖ ਗਵਾਹੀ ਬੱਲੇ ਆ
ਨਾ ਨਿਭੇ ਨਾਲ ਸਰਕਾਰਾਂ ਨੀ

ਲੱਖ ਤਸ਼ਾਦਾਤ ਨੀ ਮੰਨਦੇ
ਕੌਮ ਹੁੰਦੀ ਸਾਡੀ ਢੈਲੀ ਨੀ

ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ

ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ

ਬਜਦਾ ਆ ਖ਼ਲਨਾਇਕ ਗੱਭਰੂ
ਮੁਕਦੇ ਕਦੇ ਨਾ ਰਾਉਂਦੇ ਕੁੜੇ
ਦੇਖ ਕੇ ਗੇੜਾ ਗਿਲ ਦਾ ਵੈਰੀ
ਹੁੰਦੇ underground ਕੁੜੇ

ਤਿੜਕੇ ਹੱਡ ਜੋੜਾ ਤੋਂ ਆਉਂਦੇ
ਤਿੜਕੇ ਹੱਡ ਜੋੜਾ ਤੋਂ ਆਉਂਦੇ
ਅਣਖ ਜਿਹੀ ਦੇਦੇ ਤੇਹਰੀ ਨੀ

ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ

ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ

People like you are the reason
We are midle finger mother f**ker

22 ਸਾਲ ਦੇ ਭਰ ਜੋਬਨ ਵਿਚ
ਕੀਤੇ 24 wake ਨੀ
ਰੱਖਦੀ ਪੁਲਿਸ ਅਮਾਉਂਟ ਹੈਡ ਤੇ
ਜਿਉਂਦੇ ਜੀ ਜਾਣੇ ਠਾਕੇ ਨੀ

ਮੌਤ ਨਾ ਜਫੀਆਂ
ਮੌਤ ਨਾ ਜਫੀਆਂ ਪਾਕੇ ਸੌਂਦੇ
ਮੰਗਦੇ ਉਮਰ ਲੰਬੇਰੀ ਨੀ

ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ

ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ

ਹਿਕ ਤਾਣ ਕੇ ਚੈਲੇਂਜ ਕਰੀਏ
ਪੀਠ ਤੇ ਛੁਰੀ ਨੀ ਮਾਰੀਦੀ
ਡੰਡਾ ਜਗ ਮਸਲ ਗੋਰੀਏ
ਕਾਂਜੀ ਪੋਰਹ ਦੀ ਯਾਰੀ ਦੀ

game ਪਾਉਣ ਨੂੰ ਜੋ ਸੀ ਫਿਰਦੇ
game ਪਾਉਣ ਨੂੰ ਜੋ ਸੀ ਫਿਰਦੇ
ਰੱਖੇ ਸਾਰੇ ਵੈਰੀ ਨੀ

ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ

ਦਿਲ ਵਿਚ ਰੱਖੇ ਯਾਰ ਜੱਟ ਨੇ
ਮਿਡਲ finger ਤੇ ਵੈਰੀ ਨੀ

Middle Finger Lyrics In English

Hold your head high
And your middle finger high
This is manavgeet gil
Nixon on the beat

Paise watte vik je jehdi
Saddi oh zameer nahi
Jhale zulam te kare gulami
Rakhi oh taseer nahi

Bukal de vich gun coat di
Takdi kairi kairi ni

Dil vich rakhe yaar jatt ne
Middle finger te vairi ni
Dil vich rakhe yaar jatt ne
Middle finger te vairi ni

Dil vich rakhe yaar jatt ne
Middle finger te vairi

Gairat gard raggan vich kardi
Gall chale kirdaran di
Bhardi ankh gawahi balle aa
Na nibhe naal sarkaran ni

Lakh tashadat in ni mande
Kaum hundi saddi dhaili ni

Dil vich rakhe yaar jatt ne
Midle finger te vairi
Dil vich rakhe yaar jatt ne
Midle finger te vairi ni

Dil vich rakhe yaar jatt ne
Middle finger te vairi

Bajda aa khalnayak gabhru
Mukde kade na raunde kude
Dekh ke geda gil da vairi
Hunde underground kude

Tidke had joda to aunde
Tidke had joda to aunde
Ankh jehi dede tehri ni

Dil vich rakhe yaar jatt ne
Midle finger te vairi ni
Dil vich rakhe yaar jatt ne
Midle finger te vairi ni

Dil vich rakhe yaar jatt ne
Midle finger te vairi

People like you are the reason
We are midle finger mother f**ker

22 saal de bhar joban vich
Kitte 24 wake ni
Rakhdi police amount head te
Jeonde jee jane thake ni

Maut na jhapiyaan
Maut na jhapiyaan pake saunde
Mangde umar lamberi ni

Dil vich rakhe yaar jatt ne
Middle finger te vairi
Dil vich rakhe yaar jatt ne
Middle finger te vairi ni

Dil vich rakhe yaar jatt ne
Midle finger te vairi

Hiq taan ke challenge kariye
Peeth te chhuri ni mari di
Danda jag massal goriye
Kanji porh di yaari di

Game paun nu jo si phirde
Game paun nu jo si phirde
Rakhe saare vairi ni

Dil vich rakhe yaar jatt ne
Midle finger te vairi ni
Dil vich rakhe yaar jatt ne
Midle finger te vairi ni

Dil vich rakhe yaar jatt ne
Midle finger te vairi

This is the end of This Song Lyrics. if you find any mistake then let us known by filing the contact us form with correct Lyrics. And Also Feedback Form.


Song Detail

Singer: ManavGeet Gill
Composer: Nixon
Lyrics by: Kanji Porh