ਜਾਨ ਜੱਟੀ ਦੀ Jaan Jatti Di Lyrics by Jordan Sandhu is latest Punjabi song. Jaan Jatti Di song lyrics are written by Nimaan Sidhu and video is directed by Tdot Films. and Female Lead By Mandeep xo.
ਜਾਨ ਜੱਟੀ ਦੀ Lyrics In Punjabi
ਗੱਡੀ ਵਿਚੋਂ ਨਿਕਲੇ ਆਂ
ਪੱਗ ਨੂੰ ਸੰਭਾਲ ਕੇ
ਵੇਖਣਾ ਪਿਆ ਵੇ ਮੈਨੂੰ
ਗੌਰ ਨਾਲ ਹਾਰ ਕੇ
ਸੀ ਪਾਇਆ ਕੁੜਤਾ ਪਜ਼ਾਮਾ ਕਾਲ ਫੱਬਦਾ
ਉੱਤੇ ਉੱਠਦਾ ਸੀ ਗੋਰਾ ਤੇਰਾ ਰੰਗ ਵੇ
ਵੇ ਜੱਟਾ ਕਾਹਦਾ ਖੇਹ ਕੇ ਲੰਘਿਆ
ਜਾਨ ਜੱਟੀ ਦੀ ਸੂਲੀ ਤੇ ਗਿਆ ਟੰਗ ਵੇ
ਵੇ ਜੱਟਾ ਕਾਹਦਾ ਖੇਹ ਕੇ ਲੰਘਿਆ
ਇਕ ਦਿਲ ਕਰਦਾ ਸੀ ਬਾਹੋਂ ਫੜ ਰੋਕ ਲਾਂ
ਵੇ ਰੋਕ ਲਾਂ ਮੈਂ ਹੋਕੇ ਤੇਰੇ ਮੂਹਰੇ ਵੇ
ਕਿੰਨੀਆਂ ਸਾਲਾਂ ਤੋਂ ਜੋ ਮੈਂ
ਦੇਖੀ ਬੈਠੀ ਆਂ
ਲੱਗਦਾ ਡ੍ਰੀਮ ਹੋਣੇ ਪੂਰੇ ਵੇ
ਹਾਂ ਦਿਲ ਚੂਰਾ ਚੂਰ ਕਰ ਗਈ
ਤੇਰੇ ਮੁਖੜੇ ਦੀ ਮੱਠੀ ਮੱਠੀ ਸੰਗ ਵੇ
ਵੇ ਜੱਟਾ ਕਾਹਦਾ ਖੇਹ ਕੇ ਲੰਘਿਆ
ਜਾਨ ਜੱਟੀ ਦੀ ਸੂਲੀ ਤੇ ਗਿਆ ਟੰਗ ਵੇ
ਵੇ ਜੱਟਾ ਕਾਹਦਾ ਖੇਹ ਕੇ ਲੰਘਿਆ
ਵੇਖਣੇ ਨੂੰ ਕਿੰਨਾ ਇੰਨਓਸੈਂਟ ਲੱਗਦਾ
ਕਰ ਗਿਆ ਜੱਟੀ ਉੱਤੇ ਵਾਰ ਚੋਬਰਾਂ
ਤੇਰੇ ਵੱਲ ਓਦੋਂ ਦੀ ਹੀ ਵੇਖੀ ਜਾਣੀ ਆਂ
ਬਾਹਲ਼ੀ ਫਿਰੇ ਡੁੱਲੀ ਮੁਟਿਆਰ ਚੋਬਰਾਂ
ਹਾਂ ਨਾਲ ਦੀਆਂ ਫੈਨ ਹੋ ਗਈਆਂ
ਵੇਖ ਤੇਰਾ ਤੁਰਨੇ ਦਾ ਢੰਗ ਵੇ
ਵੇ ਜੱਟਾ ਕਾਹਦਾ ਖੇਹ ਕੇ ਲੰਘਿਆ
ਜਾਨ ਜੱਟੀ ਦੀ ਸੂਲੀ ਤੇ ਗਿਆ ਟੰਗ ਵੇ
ਵੇ ਜੱਟਾ ਕਾਹਦਾ ਖੇਹ ਕੇ ਲੰਘਿਆ
ਕੱਚੀ ਜਿਹੀ ਉਮਰ ਤੇਰੀ
ਮੈਂ ਵੀ ਇਕ ਟੱਪੀ ਆਂ
ਵੇ ਲੱਗਦਾ ਆਂ ਤਾਂਹੀ
ਹਾਂ – ਓ – ਹਾਣੀ ਸਿੱਧੂਆਂ
ਨਾਮ ਤੇਰੇ ਨਾਲ ਕਿੰਨਾ ਸੋਹਣਾ ਲੱਗਦਾ
ਨਾਮ ਜੋੜ ਕੇ ਮੈਂ ਵੇਖਿਆ ਨਿਮਾਨ ਸਿੱਧੂਆਂ
ਨਾ ਰਹੀ ਕੋਈ ਡਿਮਾਂਡ ਸੋਹਣਿਆਂ
ਤੂੰ ਹੀ ਆਖ਼ਿਰੀ ਤੇ ਤੂੰ ਹੀ ਪਹਿਲੀ ਮੰਗ ਵੇ
ਵੇ ਜੱਟਾ ਕਾਹਦਾ ਖੇਹ ਕੇ ਲੰਘਿਆ
ਜਾਨ ਜੱਟੀ ਦੀ ਸੂਲੀ ਤੇ ਗਿਆ ਟੰਗ ਵੇ
ਵੇ ਜੱਟਾ ਕਾਹਦਾ ਖੇਹ ਕੇ ਲੰਘਿਆ
Jaan Jatti Di Lyrics In English
Gaddi vichon nikle aan
Pagg nu sambhal ke
Vekhna peya ve mainu
Gaur naal haar ke
Si paaya kurta pajama kaal phabda
Utte uthda si gora tera rang ve
Ve jatta kahda kheh ke langheya
Jaan jatti di sooli te gaya tang ve
Ve jatta kahda kheh ke langheya
Ek dil karda si baahon phad rok laan
Ve rok laan main hoke tere muhre ve
Kinneyan saalan ton jo main
Dekhi baithi aan
Lagda dream hone poore ve
Haan dil chooron choor kar gayi
Tere mukhde di mathi mathi sangh ve
Ve jatta kahda kheh ke langheya
Jaan jatti di sooli te gaya tang ve
Ve jatta kahda kheh ke langheya
Vekhne nu kinna innocent lagdae
Kar gaya jatti utte vaar chobbra
Tere vall ohdon di hi vekhi jaani aan
Bahli phire dulli mutiyaar chobbra
Haan naal diyan fan ho gaiyan
Vekh tera turrne da dhang ve
Ve jatta kahda kheh ke langheya Jaan jatti di sooli te gaya tang ve
Ve jatta kahda kheh ke langheya
Kachi jehi umar teri
Main vi ek tappi aan
Ve lagde aan taanhi
Haan-o-haani Sidhua
Naam tere naal kinna sohna lagda
Naam jod ke main vekheya Nimaan Sidhua
Na rahi koyi demand sohneya
Tu hi aakhiri te tu hi pehli mang ve
Ve jatta kahda kheh ke langheya
Jaan jatti di sooli te gaya tang ve
Ve jatta kahda kheh ke langheya
This is the end of jaan Jatti Di Song Lyrics. if you find any mistake then let us known by filing the contact us form with correct Lyrics. And Also Feedback Form.
Jaan Jatti Di Song Detail
Lyrics by: Nimaan Sidhu
Singer: Jordan Sandhu
Composer: Jassi X