Memory lane Lyrics Arjan Dhillon  

ਯਾਦ ਆਊਗਾ (Memory lane) This song by Arjan Dhillon is the most recent Panjabi song. Memory lane song lyrics are also written by Arjan Dhillon. In this song music is given by yeah proof.

Album: Jalwa 

Check Arjan Dhillon another New Album: A for Arjan

  1. Please Lyrics Arjan Dhillon
  2. Tere Baad Lyrics Arjan Dhillon
  3. Mili Mili Lyrics Arjan Dhillon
  4. Hurry Up Lyrics Arjan Dhillon
  5. Raat Lyrics Arjan Dhillon
  6. Heer Lyrics Arjan Dhillon
  7. Sanu Teri Lod Lyrics Arjan Dhillon
  8. Dont Mind Lyrics Arjan Dhillon
  9. More Beautifull Lyrics Arjan Dhillon
  10. High Lyrics Arjan Dhillon
  11. Milde Lyrics Arjan Dhillon
  12.  Reshmi Rulam Lyrics Arjan Dhillon
  13. Dil Toot Jayega Lyrics Arjan Dhillon

ਯਾਦ ਆਊਗਾ Lyrics In Panjabi

ਵਿਛੜ ਕੇ ਮਿਲਣਾ, ਮਿਲ ਕੇ ਵਿਛੜ
ਚੁੱਪ ਰਹਿਣ ਦੀਆਂ ਗੱਲਾਂ ਨੇ
ਕੌਣ ਕਿਸੇ ਲਈ ਹੈ ਕਿੱਥੇ ਮਰਦਾ
ਕਹਿਣ ਦੀਆਂ ਗੱਲਾਂ ਨੇ

ਹੁਣ ਸਾਡੇ ਇਥੋਂ ਵੱਖ ਰਾਹ ਹੋ ਚੱਲੇ ਨੇ
ਪਿਆਰ ਹੋਰ ਗੂੜੇ ਹੋਣਾ ਹੋਊਗਾ ਤਾਂ ਹੋ ਚੱਲੇ ਨੇ
ਤੇਰੇ ਬਿਨਾ ਮੇਰਾ ਜੀ ਨਹੀਓ ਲੱਗਣਾ
ਤੂੰ ਵੀ ਕਿੱਥੇ ਲਾਵੇਗੀ

ਮੈਂ ਤੈਨੂੰ ਯਾਦ ਆਊਂਗਾ
ਤੂੰ ਮੈਨੂੰ ਯਾਦ ਆਏਂਗੀ
ਮੈਂ ਤੈਨੂੰ ਯਾਦ ਆਊਂਗਾ
ਤੂੰ ਮੈਨੂੰ ਯਾਦ ਆਏਂਗੀ

ਲੜੀ ਕਿੰਨੇ ਵਾਰੀ ਮੇਰੇ ਨਾਲ
ਗੱਡੀ ਤੂੰ ਚਲਾਉਣ ਪਿੱਛੇ
ਬਾਹਲੇ ਦੇਸੀ ਗਾਣੇ ਜੇ
ਗੱਡੀ ਵਿਚ ਲਾਉਣ ਪਿੱਛੇ

ਹੋ ਖੋਰੇ ਕਿਉਂ ਦੋਗਾਣੇ ਤੈਨੂੰ ਬੈਕਵਰਡ ਲੱਗਦੇ
ਹੋ ਖੋਰੇ ਕਿਉਂ ਦੋਗਾਣੇ ਤੈਨੂੰ ਬੈਕਵਰਡ ਲੱਗਦੇ
ਹਾਏ ਕਿ ਕਰਨ ਮਿੱਤਰਾਂ ਦੇ ਦਿਲ ਵਿਚ ਵੱਜਦੇ
ਹਾਏ ਕਿ ਕਰਨ ਮਿੱਤਰਾਂ ਦੇ ਦਿਲ ਵਿਚ ਵੱਜਦੇ

ਹੋ ਤੇਰੇ ਪਿੱਛੇ ਮੈਂ ਵੀ ਸੁਣੂੰ prophec ਚੰਨੋ ,
ਗੀਤ ਕੋਈ ਦੇਬੀ ਦਾ ਤੂੰ ਵੀ ਲਾਵੇਂਗੀ ,
ਮੈਂ ਤੈਨੂੰ ਯਾਦ ਆਊਂਗਾ ,
ਤੂੰ ਵੀ ਮੈਨੂੰ ਯਾਦ ਆਏਂਗੀ
ਮੈਂ ਤੈਨੂੰ ਯਾਦ ਆਊਂਗਾ ,
ਤੂੰ ਵੀ ਮੈਨੂੰ ਯਾਦ ਆਏਂਗੀ

ਹੌਂਕਾ ਬਣਕੇ ਹੈ ਆਉਂਦਾ ਹੰਜੂ
ਬਣਕੇ ਹੈ ਡੁੱਲਦਾ
ਯਾਰ ਭੁੱਲਿਆ ਨੀ ਜਾਂਦਾ
ਨਾਲੇ ਕੌਣ ਕਦੋਂ ਭੁੱਲ ਦਾ

ਸੋਚਾਂ ਸੋਚਾਂ ਵਿਚ ਕਦੇ ਰਾਤ ਪੂਰੀ ਹੁੰਦੀ ਨੀ
ਸੋਚਾਂ ਸੋਚਾਂ ਵਿਚ ਕਦੇ ਰਾਤ ਪੂਰੀ ਹੁੰਦੀ ਨੀ
ਹਾਏ ਦੂਰ ਗਿਆ ਦੀ ਕਦੇ ਘਾਟ ਪੂਰੀ ਹੁੰਦੀ ਨੀ
ਹਾਏ ਦੂਰ ਗਿਆ ਦੀ ਕਦੇ ਘਾਟ ਪੂਰੀ ਹੁੰਦੀ ਨੀ

ਅਰਜਨ ਸਾਹਾਂ ਵਿਚ ਬੋਲਦਾ ਰਹੂਗਾ ਤੇਰੇ
ਤੂੰ ਵੀ ਮੇਰੇ ਦਿਲੋਂ ਕਿੱਥੇ ਲੇਹ ਜਾਵੇਂਗੀ

ਮੈਂ ਤੈਨੂੰ ਯਾਦ ਆਊਂਗਾ ,
ਤੂੰ ਵੀ ਮੈਨੂੰ ਯਾਦ ਆਏਂਗੀ
ਮੈਂ ਤੈਨੂੰ ਯਾਦ ਆਊਂਗਾ ,
ਤੂੰ ਵੀ ਮੈਨੂੰ ਯਾਦ ਆਏਂਗੀ

Memory lane Lyrics In English

Vichad Ke Milna, Milke Vichadna
Chup Rehn Diyan Gallan Ne
Kaun Kise Layi Kithe Mardae
Kehn Diyan Gallan Ne

Hun Saade Etho Wakh Raah Ho Challe Ne
Pyar Hor Goodha Hona Houga, Ta Ho Challe Ne
Tere Bina Mera Jee Nahio Lagna
Tu Vi Kithe Laavengi

Mai Tainu Yaad Aaunga
Tu Mainu Yaad Aavengi
Mai Tainu Yaad Aaunga
Tu Mainu Yaad Aavengi

Ladi Kinne Waari Mere Naal
Gaddi Tu Chalaun Piche
Baahle Desi Gaane Je
Gaddi Vich Laun Piche

Ho Khore Kyon Do Gaane Tenu Backward Laggde
Ho Khore Kyon Do Gaane Tenu Backward Laggde
Haaye Ki Kar’an Mittr’an De Dil Vich Wajjde
Haaye Ki Kar’an Mittr’an De Dil Vich Wajjde

Ho Tere Piche Sunu Mai Vi PropheC Channo
Geet Koi Debi Da Tu Vi Laavengi

Mai Tainu Yaad Aaunga
Tu Mainu Yaad Aavengi
Mai Tainu Yaad Aaunga
Tu Mainu Yaad Aavengi

Honka Banke Hai Aunda Hanju
Banke Hai Dull’da
Yaara Bhulleya Ni Jaanda
Naale Kon Kadon Bhull’da

Socha Socha Vich Kadey Raat Poori Hundi Ni
Socha Socha Vich Kadey Raat Poori Hundi Ni
Haaye Door Geya Di Kadey Ghaat Poori Hundi Ni
Haaye Door Geya Di Kadey Ghaat Poori Hundi Ni

Arjan Saah’an Vich Bollda Rahuga Tere
Tu Vi Mere Dil’on Kithe Leh Jaavengi

Mai Tainu Yaad Aaunga
Tu Mainu Yaad Aavengi
Mai Tainu Yaad Aaunga
Tu Mainu Yaad Aavengi

This is it. Memory lane Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Memory lane Song Info

Singer, Lyricist:Arjan Dhillon
SongMemory lane
Music: yeah proof
Label:brown studios