ਮਡੀਰ (Mandeer) song from Album Awara is new Punjabi song sung by Arjan Dhillon with music is given by J statik. This song song lyrics also written by Arjan Dhillon.
Album: Awara
ਮਡੀਰ Lyrics In Panjabi
ਚਰਚੇ ਆ ਮਿੱਤਰਾਂ ਤੇ ਪਰਚੇ ਆ
ਚਰਚੇ ਆ ਮਿੱਤਰਾਂ ਤੇ ਪਰਚੇ ਆ
ਜੱਟਾਂ ਵਾਲੀ ਅੜੀ ਆ ਤੇ ਸ਼ੇਖਾਂ ਵਾਲੇ
ਖਰਚੇ ਆ
ਕੇਰਾ ਤਾ ਸੇਵਾ ਦਾ ਮੌਕਾ ਦਿਓ ਬਈ ਜੀ
ਕੇਰਾ ਤਾ ਸੇਵਾ ਦਾ ਮੌਕਾ ਦਿਓ ਬਈ ਜੀ
ਕੱਢ ਦਿਆਂਗੇ ਸ਼ੰਡ ਇਹ ਗ੍ਰੰਟੀ ਚੱਕਲੋ
ਮਿੱਤਰਾਂ ਦੀ ਦੇਖ ਗੱਲਬਾਤ ਨਖਰੋ
ਕਹਿੰਦੀ ਆ ਮਡੀਰ ਨਾਲ ਰੱਖ ਲੋ
ਰੱਖ ਲੋ ਰੱਖ ਲੋ
ਮਿੱਤਰਾਂ ਦੀ ਦੇਖ ਗੱਲਬਾਤ ਨਖਰੋ
ਕਹਿੰਦੀ ਆ ਮਡੀਰ ਨਾਲ ਰੱਖ ਲੋ
ਰੱਖ ਲੋ ਰੱਖ ਲੋ
ਗੱਡੀਆਂ ਨੇ ਮਿੱਤਰਾਂ ਨਾਲ ਲੱਦੀਆਂ ਨੇ
ਗੱਡੀਆਂ ਨੇ ਮਿੱਤਰਾਂ ਨਾਲ ਲੱਦੀਆਂ ਨੇ
ਸਾਡੀ ਸਰਕਾਰ ਹਾਏ ਨੀ ਝੱਸ ਰਾਜ
ਗੱਦੀਆਂ ਦੇ ਸੌ ਓਫ ਕਰਦੇ ਨੀ
ਫਨ ਬਾਹਲੇ ਭਰਦੇ ਨੀ
ਜਿਥੋਂ ਕਿਥੋਂ ਲੰਘਦੀਆਂ ਨੀ ਠਾ ਦੀਏ
ਗਰਦੇ ਨੀ
ਓ ਤੇਰਾ ਅਰਜਨ ਸੋਹਣੀਏ ਭਦੌੜ ਵਾਲਾ ਨੀ
ਅਰਜਨ ਸੋਹਣੀਏ ਭਦੌੜ ਵਾਲਾ ਨੀ
ਜਿਦੇ ਵਿਚ ਜੇਰਾ ਆਕੇ ਮੂਹਰੇ ਢੱਕ ਲੋ
ਮਿੱਤਰਾਂ ਦੀ ਦੇਖ ਗੱਲਬਾਤ ਨਖਰੋ
ਕਹਿੰਦੀ ਆ ਮਡੀਰ ਨਾਲ ਰੱਖ ਲੋ
ਰੱਖ ਲੋ ਰੱਖ ਲੋ
ਮਿੱਤਰਾਂ ਦੀ ਦੇਖ ਗੱਲਬਾਤ ਨਖਰੋ
ਕਹਿੰਦੀ ਆ ਮਡੀਰ ਨਾਲ ਰੱਖ ਲੋ
ਰੱਖ ਲੋ ਰੱਖ ਲੋ
ਦਬਕਾ ਨੀ ਕੰਮ ਇੱਕ ਤਰਫਾ ਨੀ
ਦਬਕਾ ਨੀ ਕੰਮ ਇੱਕ ਤਰਫਾ ਨੀ
ਜੱਟ ਦਾ ਇਸ਼ਾਰਾ ਚੱਲੇ ਮਾਰਦਾ ਨੀ
ਬੜਕਾਂ ਨੀ ਵੈਰੀ ਵੇ ਨੇ ਯਾਰ ਵੀ ਨੇ
ਅੰਦਰ ਵੀ ਬਾਹਰ ਵੀ ਨੇ
ਕਲਾਕਾਰ ਯਾਰ ਨੀ ਕੋਈ ਯਾਰ ਕਲਾਕਾਰ ਵੀ ਨੇ
ਕੱਲੀ ਕੱਲੀ ਗੱਲ ਦਾ ਏ ਹੱਲ ਸਾਡੇ ਕੋਲ
ਕੱਲੀ ਕੱਲੀ ਗੱਲ ਦਾ ਏ ਹੱਲ ਸਾਡੇ ਕੋਲ
ਜੇ ਜਾਂਦਾ ਬਚਿਆ ਤੇ ਪੁੱਤ ਬਚ ਲੋ
ਮਿੱਤਰਾਂ ਦੀ ਦੇਖ ਗੱਲਬਾਤ ਨਖਰੋ
ਕਹਿੰਦੀ ਆ ਮਡੀਰ ਨਾਲ ਰੱਖ ਲੋ
ਰੱਖ ਲੋ ਰੱਖ ਲੋ
ਮਿੱਤਰਾਂ ਦੀ ਦੇਖ ਗੱਲਬਾਤ ਨਖਰੋ
ਕਹਿੰਦੀ ਆ ਮਡੀਰ ਨਾਲ ਰੱਖ ਲੋ
ਰੱਖ ਲੋ ਰੱਖ ਲੋ
ਅੱਖ ਦੇਖ ਗੱਬਰੂ ਦੀ ਮੱਤ ਦੇਖ
ਅੱਖ ਦੇਖ ਗੱਬਰੂ ਦੀ ਮੱਤ ਦੇਖ
ਦੱਬਣ ਆਲਾ ਕੰਮ ਹੀ ਨੀ
ਵੇਹਲੀ ਹੋਕੇ ਝੱਟ ਦੇਖ ਬੇਰਲਾਂ ਤੇ ਗੋਲੀ
ਛੱਡੀ
ਅਸਲੇ ਤੇ ਮੀਨਾਕਾਰੀ
ਕੱਲ ਦਾ ਨੀ ਸੋਚਦੇ ਬੱਸ ਇਹੋ ਗੱਲ ਮਾੜੀ
ਚਾਂਦੀ ਵਾਲੀ ਡੱਬੀ ਚ ਫੁਕਾਰੇ ਮਾਰਦੀ
ਚਾਂਦੀ ਵਾਲੀ ਡੱਬੀ ਚ ਫੁਕਾਰੇ ਮਾਰਦੀ
ਰਾਗਾਂ ਕਰੇ ਜਾਮ ਕਰੇ ਕਰੇ ਕੰਡਾ ਸ਼ੱਕ ਲੋ
ਮਿੱਤਰਾਂ ਦੀ ਦੇਖ ਗੱਲਬਾਤ ਨਖਰੋ
ਕਹਿੰਦੀ ਆ ਮਡੀਰ ਨਾਲ ਰੱਖ ਲੋ
ਰੱਖ ਲੋ ਰੱਖ ਲੋ
ਮਿੱਤਰਾਂ ਦੀ ਦੇਖ ਗੱਲਬਾਤ ਨਖਰੋ
ਕਹਿੰਦੀ ਆ ਮਡੀਰ ਨਾਲ ਰੱਖ ਲੋ
ਰੱਖ ਲੋ ਰੱਖ ਲੋ
Mandeer Lyrics In English
Charche aa mitran te parche aa
Charche aa mitran te parche aa
Jattan wali adi aa te sheikhan wale kharche aa
Kera ta seva da maukha deyo bai ji
Kera ta seva da maukha deyo bai ji
Kadh daange shant eh garuntee chakklo
Mitran di dekh galbaat nakhro
Kehndi aa mandeer sanu naal rakhlo
Naal rakhlo, naal rakhlo
Haaye mitran di dekh galbaat nakhro
Kehndi aa mandeer sanu naal rakhlo
Naal rakhlo, naal rakhlo
Gaddiyan ne mitra na laddiyan ne
Gaddiyan ne mitra na laddiyan ne
Saadi sarkaar haye ni jhaase raaj gaddiya de
Show off karde ni
Fun bhaale bharde ni
Jitho kithon langhiye, nhi thaa dyiye garde ni
O tera Arjan sohniye bhadaur wala ni
Arjan sohniye bhadaur wala ni
Jide vich jera aake muhre dakk lo
Mitran di dekh galbaat nakhro
Kehndi aa mandeer sanu naal rakhlo
Naal rakhlo, naal rakhlo
Haaye mitran di dekh galbaat nakhro
Kehndi aa mandeer sanu naal rakhlo
Naal rakhlo, naal rakhlo
Dabka ni kame k tarfa ni
Dabka ni kame k tarfa ni
Jatt da ishara challe maarda ni badkan ni
Vairi vi ne yaar vi ni
Andar v baahr v ne
Kalakaar yaar ni, Koi yaar kalakaar vi ne
Kalli kalli gal da ae hal saade kol
Kalli kalli gal da ae hal saade kol
Je janda bacheya te putt bach lo
Mitran di dekh galbaat nakhro
Kehndi aa mandeer sanu naal rakhlo
Naal rakhlo, naal rakhlo
Haaye mitran di dekh galbaat nakhro
Kehndi aa mandeer sanu naal rakhlo
Naal rakhlo, naal rakhlo
Akh dekh gabhru di matt dekh
Akh dekh gabhru di matt dekh
Dabn aala kam hi ni
Vehli hoke jhatt dekh barrel’an te goli chaadi
Asle te meenakaari
Kal da ni sochde, bas eho gal maadi
Chaandi wali dabbi ch fukaare maardi
Chaandi wali dabbi ch fukaare maardi
Rag’an kre jaam kre kre kand’aa shakk lo
Mitran di dekh galbaat nakhro
Kehndi aa mandeer sanu naal rakhlo
Naal rakhlo, naal rakhlo
Haaye mitran di dekh galbaat nakhro
Kehndi aa mandeer sanu naal rakhlo
Naal rakhlo, naal rakhlo
This is it. Mandeer Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Album: | Awara |
Singer(s): | Arjan Dhillon |
Musician(s): | J Statik |
Lyricist(s): | Arjan Dhillon |
Label(©): | Brown Studios |