Mahol Lyrics Arjan Dhillon 2021

ਮਾਹੌਲ (Mahol) song sung by Arjan Dhillon is the most recent Panjabi song From new Album “Awara”. This song lyrics are written by Arjan Dhillon.

Album: Awara

ਮਾਹੌਲ Lyrics In Panjabi

ਹੋ ਮਿੱਤਰਾਂ ਦੇ ਨਾਲ ਮੇਲੇ ਹੁੰਦੇ
ਪਿੱਛੋਂ ਕੋਈ ਨੀ ਪੁੱਛਦਾ ਵੈਲੀਆਂ ਨੂੰ
ਹੀਰਾਂ ਦੇ ਨਾਲ ਝੰਗ ਨੇ ਵਸਦੇ
ਪਿੱਛੋਂ ਕੌਣ ਸਿਆਣਦਾ ਚੇਲਿਆਂ ਨੂੰ

ਹੋ ਕਿੱਦਰ ਜੇ ਨੂੰ ਤੁਰ ਗਿਆ ਕਮਲਾ
ਪੈੜਾਂ ਲੱਭਦੀ ਫਿਰੇਂਗੀ ਤੂੰ
ਅੱਜ ਤਾਂ ਗੱਲ ਨੀ ਕਰਦੀ
ਪਿੱਛੋਂ ਨੰਬਰ ਲੱਭਦੀ ਫਿਰੇਗੀ ਤੂੰ

Show Mxrci On It..

ਹੋ ਬਹਿਜਾ ਬਹਿਜਾ ਹੁੰਦੀ
ਸੁਨ ਖੜ ਕੇ ਕੁੜੇ
ਬਹਿੰਦੇ ਜੜਾਂ ਚ ਜਾ ਦਿਲਾਂ ਚ
ਵੜਕੇ ਕੁੜੇ

ਹੋ ਬਹਿਜਾ ਬਹਿਜਾ ਹੁੰਦੀ
ਸੁਨ ਖੜ ਕੇ ਕੁੜੇ
ਬਹਿੰਦੇ ਜੜਾਂ ਚ ਜਾ ਦਿਲਾਂ ਚ
ਵੜਕੇ ਕੁੜੇ

ਰਹਿੰਦੇ ਅੱਖਾਂ ਚ ਜਾ
ਹਿੱਕਾਂ ਉੱਤੇ ਚੜਕੇ ਕੁੜੇ
ਜਿਹੜਾ ਅੜੇਆਂ
ਲੈ ਜਾਣਗੇ ਚੱਕ ਕੇ ਨੀ

ਹੋ ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ
ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ

ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ

ਹੋ ਅੜਾ ਅੜਵਾਈਆਂ
ਰੁੱਤਬੇ ਤੇ ਬਾਦਸ਼ਾਹੀਆਂ ਬਿੱਲੋ
ਇਸ਼ਕ ਪੜ੍ਹਾਈਆਂ
ਹਿੱਸੇ ਚੋਬਬਾਰਾਂ ਦੇ ਆਈਆਂ

ਹੋ ਜੀਪਾਂ ਜੋਂਗੇ ਕਾਰਾ
ਠਾਠ ਬਾਠ ਜੈ ਜੈਕਾਰਾ
ਸਾਡੇ ਬਿਨਾ ਨਿੱਤ ਯਾਰਾਂ
ਰੁੱਸਿਆ ਨਾ ਕਰ ਲੱਗ ਜਾ ਆਖੇ ਨੀ

ਹੋ ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ
ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ

ਹੋ ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ
ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ

ਹੋ ਮੁੰਡੀਰ ਕੱਢੇ ਡੈੱਕ
ਰਚੀ ਹੱਡਾਂ ਵਿਚ ਐਸ਼ ਨੀ
ਕਲੋਨ ਛੱਡੇ ਮਹਿਕ
ਕਿ ਕਰੀਮ ਤੇ ਕਿ ਹੈਸ਼

ਹੋ ਰੌਣਕਾਂ ਨਾ ਯਾਰੀ
ਜਸ਼ਨਾਂ ਦੀ ਜਿੰਮੇਵਾਰੀ
ਹਾਕ ਸੋਫੀ ਨੂੰ ਨਾ ਮਾਰੀ
ਬੋਲ ਰੀਠੇ ਢਿੱਲੋਂ ਪਤਾਸੇ ਨੀ

ਹੋ ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ
ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ

ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ

ਹੋ ਅੱਖ ਤੇ ਮਟੱਕੇ
ਕੇਡੀ ਲਾਕੇ ਸਾਨੂੰ ਤੱਕੇ
ਜਿਹੜੀ ਸਾਹਾਂ ਵਿਚ ਰੱਖੇ
ਸਾਨੂੰ ਓਹੀ ਸਰ ਮੱਥੇ

ਅਰਜਨ ਅਰਜਨ ਕਰ ਬਿੱਲੋ
ਬੱਸ ਹਾਮੀ ਭਰ ਬਿੱਲੋ
ਕੇਰਾ ਨਾਲ ਖੜ
ਬਾਕੀ ਰੱਬ ਸਾਂਭ ਲੁ ਆਪੇ ਨੀ

ਹੋ ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ
ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ

ਹੋ ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ
ਮਿੱਤਰਾਂ ਨਾਲ ਮਾਹੌਲ ਆ ਨਖਰੋ
ਜੇ ਤੁਰਰਗੇ ਮੁੜ ਕੇ ਝਾਕੇ ਗੀ

Mahol Lyrics In English

Ho Mittr’an De Naal Mele Hunde
Picho Koi Ni Puchhda Meliyan Nu
Heer’an De Naal Jhang Ne Vassde
Picho Kon Siyaanda Jeliyan Nu

Ho Kiddr Je Nu Turrgya Kamla
Paida’an Labhdi Firengi Tu
Ajj Ta Gal Ni Kardi
Picho Number Labhdi Firengi Tu

Show Mxrci On It..

Ho Behja Behja Hundi
Sun Khad Ke Kudey
Behnde Jad’an Ch Ja
Dil’an Vich Wadke Kudey

Ho Behja Behja Hundi
Sun Khad Ke Kudey
Behnde Jad’an Ch Ja
Dil’an Vich Wadke Kudey

Rehnde Ankhan Ch Ja
Hikk’an Utte Chadhke Kudey
Jehra Adeya,
Lai Jaange Chak Ke Ni

Ho Mittr’an Naal Mahol Aa Nakhro
Je Turrge, Murr’ke Jhaakengi
Mittr’an Naal Mahol Aa Nakhro
Je Turrge, Murr’ke Jhaakengi

Mittr’an Naal Makhol Aa Nakhro
Je Turrge, Murr’ke Jhaakengi

Ho Adaa Advaiyan
Ruttbe Te Badshaiyan Billo
Ishq Padhaiyan,
Hisse Chobbar’an De Aaiyan

Ho Jeep’an, Jonge, Car’an
Thaat Baath Jai Jaikaara
Saade Bina Nitt Yaar’an
Russeya Na Kar, Lagg Ja Aakhe Ni

Ho Mittr’an Naal Makhol Aa Nakhro
Je Turrge, Murr’ke Jhaakengi
Mittr’an Naal Makhol Aa Nakhro
Je Turrge, Murr’ke Jhaakengi

Mittr’an Naal Makhol Aa Nakhro
Je Turrge, Murr’ke Jhaakengi
Mittr’an Naal Makhol Aa Nakhro
Je Turrge, Murr’ke Jhaakengi

Ho Mundeer Kadde Deck
Rachi Hadd’an Vich Aish Ni
Clone Chhadde Mehek
Ki Cream Te Ki Haish

Ho Raunk’an Naa Yaari
Jashn’an Di Jimmewaari
Haank Sofi Nu Na Maari
Bol Reethe Dil’on Patasse Ni

Ho Mittr’an Naal Makhol Aa Nakhro
Je Turrge, Murr’ke Jhaakengi
Mittr’an Naal Makhol Aa Nakhro
Je Turrge, Murr’ke Jhaakengi

Mittr’an Naal Makhol Aa Nakhro
Je Turrge, Murr’ke Jhaakengi

Ho Ankh Te Matakke
Kedi Laake Saanu Taakke
Jehri Saah’an Vich Rakhe
Saanu Ohi Sir Mathe

Arjan Arjan Kar Billo
Bass Haami Bhar Billo
Kera Naal Khad
Baaki Rabb Saambh Lu Aapne Ni

Ho Mittr’an Naal Makhol Aa Nakhro
Je Turrge, Murr’ke Jhaakengi
Mittr’an Naal Makhol Aa Nakhro
Je Turrge, Murr’ke Jhaakengi

Mittr’an Naal Makhol Aa Nakhro
Je Turrge, Murr’ke Jhaakengi
Mittr’an Naal Makhol Aa Nakhro
Je Turrge, Murr’ke Jhaakengi

This is it. Mahol Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Album:Awara
Singer(s):Arjan Dhillon
Musician(s):Mxrci
Lyricist(s): Arjan Dhillon
Label(©):Brown Studios

Leave a Comment