Mahiya Lyrics – Diljit Dosanjh

Get the complete ਮਾਹੀਆ (Mahiya) lyrics by Diljit Dosanjh. Explore the full Punjabi song lyrics in, Punjabi and English translation, and meaning of this new hit from the 2025 album, Aura.

ਮਾਹੀਆ Lyrics In Punjabi

ਉਹਦੇ ਰੰਗ ਵੇਖਾ ਮੈਨੂੰ ਦਿਨ ਭੁੱਲ ਜੇ
ਉਹਦੇ ਹੱਥ ਰੰਗ ਪੱਥਰ ਤਰ ਜਾਦਾ
ਉਹਦੇ ਸੁਪਨੇ ਨੇ ਜਿਵੇ ਰਾਤਾ ਨੂੰ
ਕੋਈ ਆਸ਼ਕ ਆਪਣੇ ਘਰ ਜਾਦਾ

ਜੁਲਫਾ ਨੇ ਜਿਵੇ ਘਟਾਵਾ
ਵੇਖਾ ਤੇ ਮੈ ਮਰ ਜਾਵਾ
ਮੁਖੜੇ ਤੋ ਵਾਰੇ ਜਾਵਾ ਮੈਂ
ਹੱਥਾ ਵਿੱਚ ਕੰਗਣ ਪਾ ਕੇ
ਲੰਘਦੀ ਉਹ ਇੱਤਰ ਲਾ ਕੇ
ਮੁੜ ਆਵਾ ਨੀਦ ਗਵਾ ਕੇ ਮੈਂ
ਹੋਣਾ ਤੇ ਹੋਣਾ ਤੇਰਾ ਹੀ ਮਾਈਆ ਮੈਂ
ਨੈਣਾ ਦੋ ਨੈਣਾ ਦਾ ਹੀ ਸ਼ੁਦਾਇਆ ਮੈਂ
ਹੋਣਾ ਤੇ ਹੋਣਾ ਤੇਰਾ ਹੀ ਮਾਈਆ ਮੈਂ
ਨੈਣਾ ਦੋ ਨੈਣਾ ਦਾ ਹੀ ਸ਼ੁਦਾਇਆ ਮੈਂ
ਹੋਣਾ ਤੇ ਹੋਣਾ ਤੇਰਾ ਹੀ ਮਾਈਆ ਮੈਂ
ਨੈਣਾ ਦੋ ਨੈਣਾ ਦਾ ਹੀ ਸ਼ੁਦਾਇਆ ਮੈਂ

ਦਿਨ ਚੜਦਾ ਨੀ ਤੇਰੀ ਸਿਫ ਕਰੇ
ਦਿਨ ਢਲਦਾ ਤੈਥੋ ਪੁੱਛਕੇ ਨੀ
ਚੰਨ ਬੱਦਲਾ ਤੋ ਓਹਲੇ ਪੱਤਿਆ ਦੇ
ਤੈਨੂੰ ਚਾਨਣੀ ਵੇਕੇ ਲੁਕ ਕੇ ਨੀ
ਬੁੱਲਾ ਚੋ ਡੁੱਲੇ ਖੁਸ਼ਬੂ
ਅੱਖਿਆ ਨਾਲ ਬੋਲੇ ਕੁਛ ਤੁਮ
ਏਨੀ ਏ ਸੋਹਣੀ ਦੱਸ ਕਿਓ ਨੀ
ਮਲਮਲ ਦੀ ਚੁੰਨੀ ਗੋਟਾ
ਸੁਰਮਾ ਪਾ ਮੋਟਾ ਮੋਟਾ
ਮੁਖੜਾ ਏ ਚੰਨ ਦਾ ਟੋਟਾ ਨੀ
ਹੋਣਾ ਤੇ ਹੋਣਾ ਤੇਰਾ ਹੀ ਮਾਈਆ ਮੈਂ
ਨੈਣਾ ਦੋ ਨੈਣਾ ਦਾ ਹੀ ਸ਼ੁਦਾਇਆ ਮੈਂ
ਹੋਣਾ ਤੇ ਹੋਣਾ ਤੇਰਾ ਹੀ ਮਾਈਆ ਮੈਂ
ਨੈਣਾ ਦੋ ਨੈਣਾ ਦਾ ਹੀ ਸ਼ੁਦਾਇਆ ਮੈਂ

ਤੂੰ ਕੋਲੇ ਯਾ ਨਾ ਹੋਵੇ
ਮੈ ਸਾਰਾ ਦਿਨ ਤੇਰਾ ਨਾ ਲੈਨਾ
ਅਜੇ ਤਾ ਅੜਿਏ ਦੱਸਦਾ ਨੀ ਮੈ
ਕਿਨਾ ਇਸਕ ਲੁਕਾ ਲੈਣਾ
ਹਾਈ ਉਹਨੀ ਵਾਰੀ ਮੋਹ ਕਰਦਾ ਤੇਰਾ
ਜਿੰਨਾ ਵਾਰੀ ਸਾਹ ਲੈਣਾ
ਹੋ ਰਾਜ ਨੂੰ ਕਿੱਥੇ ਹੋਸ਼ ਕੁੜੇ
ਨੀ ਮੈਂ ਆਪ ਗਵਾਹ ਤੈਨੂੰ ਪਾ ਲੈਣਾ
ਤੇਰੇ ਲਈ ਸਾਰੀ ਦੁਨਿਆ ਭੁਲਾਈਆ ਮੈਂ
ਨੈਣਾ ਦੇ ਵਿਹੜੇ ਤੂੰ ਹੀ ਵਸਾਇਆ ਮੈਂ
ਹੋਣਾ ਤੇ ਹੋਣਾ ਤੇਰਾ ਹੀ ਮਾਈਆ ਮੈਂ
ਨੈਣਾ ਦੋ ਨੈਣਾ ਦਾ ਹੀ ਸ਼ੁਦਾਇਆ ਮੈਂ
ਹੋਣਾ ਤੇ ਹੋਣਾ ਤੇਰਾ ਹੀ ਮਾਈਆ ਮੈਂ
ਨੈਣਾ ਦੋ ਨੈਣਾ ਦਾ ਹੀ ਸ਼ੁਦਾਇਆ ਮੈਂ
ਹੋਣਾ ਤੇ ਹੋਣਾ ਤੇਰਾ ਹੀ ਮਾਈਆ ਮੈਂ
ਨੈਣਾ ਦੋ ਨੈਣਾ ਦਾ ਹੀ ਸ਼ੁਦਾਇਆ ਮੈਂ

Mahiya Lyrics In English

Uhde rang vekha mainu din bhull je
Uhde hath rang patthar tar jaada
Uhde supne ne jive raata nu
Koi aashiq apne ghar jaada

Julfa ne jive ghataava
Vekha te main mar java
Mukhadde to vaare java main
Hatha vich kangan pa ke
Langhdi oh ittar la ke
Mur aava neend gawa ke main
Hona te hona tera hi mahiya main
Naina do naina da hi shudaiya main
Hona te hona tera hi mahiya main
Naina do naina da hi shudaiya main
Hona te hona tera hi mahiya main
Naina do naina da hi shudaiya main

Din charda ni teri sif kare
Din dhalda taitho puchhke ni
Chann baddla to ohle pattiya de
Tainu chaanni vekhe luk ke ni
Bulla cho dulle khushboo
Akhiyan naal bole kujh tum
Eni ae sohni dass kyon ni
Malmal di chunni gota
Surma pa mota mota
Mukhadha ae chann da tota ni
Hona te hona tera hi mahiya main
Naina do naina da hi shudaiya main
Hona te hona tera hi mahiya main
Naina do naina da hi shudaiya main

Tu kole ya na hove
Main saara din tera naa laina
Aje ta adiye dassda ni main
Kinna ishq luka laina
Haaye unni vaari moh karda tera
Jinna vaari saah laina
Ho Raj nu kithe hosh kude
Ni main aap gawah tainu paa laina
Tere layi saari duniya bhulaiya main
Naina de vihde tu hi vasaiya main
Hona te hona tera hi mahiya main
Naina do naina da hi shudaiya main
Hona te hona tera hi mahiya main
Naina do naina da hi shudaiya main
Hona te hona tera hi mahiya main
Naina do naina da hi shudaiya main

This is it. ਮਾਹੀਆ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Diljit Dosanjh
Written By:Raj Ranjodh
Musician(s)MixSingh
Label:Diljit Dosanjh