ਮਾਂ ਦਾ ਦਿਲ (Maa Da Dil) Lyrics Happy Raikoti sings the Punjabi song, with music by Laddi Gil. Happy Raikoti wrote the lyrics to Maa Da Da Dil. Sudh Singh directed the music video for Maa Da Diil song, featuring Happy Raikoti as well as Sunita Dhir.
ਮਾਂ ਦਾ ਦਿਲ Lyrics In Punjabi
ਰੋਟੀ ਤਾ ਦਿੰਨਾ ਵੇ ਪਰ ਕਦਰ ਨੀ ਕਰਦਾ
ਸਾਂਜੀ ਸਾਡੇ ਨਾ ਤੂੰ ਕੋਈ ਸਦਾਰ ਨੀ ਕਰਦਾ
ਜਿਹਨੂੰ ਦੇਖ ਕੇ ਚੁਰਦੀ ਆਂ
ਜਿਹਨੂੰ ਦੇਖ ਕੇ ਚੁਰਦੀ ਆਂ
ਵੇ ਤੇਰੀ ਮਾਂ ਜੀਂਦਿਆਂ ਨੇ ਲੇਲੀ
ਵੇ ਤੈਨੂੰ ਪਤਾ ਫੇਰ ਲੱਗਣਾ
ਜੇ ਸਾਡੀ ਥਾਂ ਜੀਂਦਿਆਂ ਨੇ ਲੇਲੀ
ਵੇ ਤੈਨੂੰ ਪਤਾ ਫੇਰ ਲੱਗਣਾ
ਜੇ ਸਾਡੀ ਥਾਂ ਜੀਂਦਿਆਂ ਨੇ ਲੇਲੀ
ਵੇ ਤੈਨੂੰ ਪਤਾ ਫੇਰ ਲੱਗਣਾ
ਜੇ ਮਾਨਾ ਦੋ ਗੱਲਾਂ ਕਾਰਲੇ
ਘੱਟ ਦੀ ਤੇਰੀ ਸ਼ਾਨ ਵੀ ਨਹੀਂ
ਆਪਣੇ ਪੁੱਤ ਨਾਲ ਹਰ ਗੱਲ ਕਰਦਾ
ਵੇ ਜਿਦੇ ਮੂੰਹ ਜ਼ੁਬਾਨ ਵੀ ਹੈ ਨਹੀਂ
ਹਰ ਛਾਂ ਫੇਰ ਸੜੂਗੀ
ਹਰ ਛਾਂ ਫੇਰ ਸੜੂਗੀ
ਜੇ ਤੇਰੀ ਛਾਂ ਜੀਂਦਿਆਂ ਨੇ ਲੇਲੀ
ਵੇ ਤੈਨੂੰ ਪਤਾ ਫੇਰ ਲੱਗਣਾ
ਜੇ ਸਾਡੀ ਥਾਂ ਜੀਂਦਿਆਂ ਨੇ ਲੇਲੀ
ਵੇ ਤੈਨੂੰ ਪਤਾ ਫੇਰ ਲੱਗਣਾ
ਜੇ ਸਾਡੀ ਥਾਂ ਜੀਂਦਿਆਂ ਨੇ ਲੇਲੀ
ਵੇ ਤੈਨੂੰ ਪਤਾ ਫੇਰ ਲੱਗਣਾ
ਜੇ ਕਿਧਰੇ ਦੁੱਖ ਫੁਲੇ ਹੁੰਦੇ
ਜ਼ਿੰਦਗੀ ਸੌਖੀ ਹਾਰਦਾ ਨਹੀਂ ਸੀ
ਜੇ ਦੋ ਘੜੀਆਂ ਤੂੰ ਕੱਢੀਆਂ ਹੁੰਦੀਆਂ
ਹਾਏ ਬਾਪੂ ਤੇਰਾ ਮਾਰਦਾ ਨਹੀਂ ਸੀ
ਓਹਨੇ ਹੋਰ ਜੀ ਲੈਣਾ ਸੀ
ਓਹਨੇ ਹੋਰ ਜੀ ਲੈਣਾ ਸੀ
ਵੇ ਜਿਹਦੀ ਜਾਨ ਜੀਂਦਿਆਂ ਨੇ ਲੇਲੀ
ਵੇ ਤੈਨੂੰ ਪਤਾ ਫੇਰ ਲੱਗਣਾ
ਜੇ ਕਿਧਰੇ ਦੁੱਖ ਫੁਲੇ ਹੁੰਦੇ
ਜ਼ਿੰਦਗੀ ਸੌਖੀ ਹਾਰਦਾ ਨਹੀਂ ਸੀ
ਜੇ ਦੋ ਘੜੀਆਂ ਤੂੰ ਕੱਢੀਆਂ ਹੁੰਦੀਆਂ
ਹਾਏ ਬਾਪੂ ਤੇਰਾ ਮਾਰਦਾ ਨਹੀਂ ਸੀ
ਮਾਂ ਪਿਓ ਨਹੀਂ ਕਦੇ ਪੈਸੇ ਮੰਗਦੇ
ਨਾ ਕੋਈ ਕੋਠੀ ਕਾਰ ਵੇ ਮੁੰਡਿਆਂ
ਮਾਂ ਪਿਓ ਨੂੰ ਤਾ ਪੁੱਤ ਦੇ ਪਿਆਰ ਦਾ
ਹੁੰਦਾ ਐ ਅਹੰਕਾਰ ਵੇ ਮੁੰਡਿਆਂ
ਤੂੰ ਤਾਂ ਮਾਨ ਹੀ ਤੋੜਤਾ ਵੇ
happy ਨਾ ਨਾ ਕਰ ਕਰ ਕੇ
ਸਾਡੀ ਹਾਂ ਜੀਂਦਿਆਂ ਨੇ ਲੇਲੀ
ਵੇ ਤੈਨੂੰ ਪਤਾ ਫੇਰ ਲੱਗਣਾ
ਜੇ ਕਿਧਰੇ ਦੁੱਖ ਫੁਲੇ ਹੁੰਦੇ
ਜ਼ਿੰਦਗੀ ਸੌਖੀ ਹਾਰਦਾ ਨਹੀਂ ਸੀ
ਜੇ ਦੋ ਘੜੀਆਂ ਤੂੰ ਕੱਢੀਆਂ ਹੁੰਦੀਆਂ
ਹਾਏ ਬਾਪੂ ਤੇਰਾ ਮਾਰਦਾ ਨਹੀਂ ਸੀ
ਐਹੋ ਜਿਹੇ ਫੂਲ ਜ਼ਿੰਦਗੀ ਵਿਚ
ਦੂਜੀ ਭਰ ਨਹੀਂ ਖਿਲਦੇ ਹੁੰਦੇ
ਇਕ ਵਾਰੀ ਜੇ ਦੂਰ ਹੋ ਜਾਵਣ
ਮੁੜ ਨਹੀਂ ਮਾਪੇ ਮਿਲਦੇ ਹੁੰਦੇ
ਓਏ ਜੀਓੰਦੇ ਜੀ ਕਰੋ ਕਦਰ ਐਂਨਾ ਦੀ
ਐ ਤਾਂ ਕੱਲਾ ਪਿਆਰ ਹੀ ਚਾਉਂਦੇ ਨੇ
ਬੱਸ ਦੋ ਪਲ ਕੋਲੇ ਬੈਠ ਜਾਇਆ ਕਰੋ
ਮਾਂ ਪਿਓ ਕੋਠੀ ਕਾਰ ਨਹੀਂ ਚਾਉਂਦੇ
ਮਾਂ ਪਿਓ ਕੋਠੀ ਕਾਰ ਨਹੀਂ ਚਾਉਂਦੇ
ਲਿਖਿਤ : ਹੈਂਪੀ ਰਾਏਕੋਟੀ
MAA DA DIL Lyrics In English
Roti tan dinne ve par kadar nai karda
Saanjhi saade na tu koyi sadar ni karda
Jihnu dekh ke churdi aan
Jihnu dekh ke churdi aan
Ve teri maa jindiya ne leli
Ve tainu pata pher lagna
Je saadi than jindeya ne leli
Ve tainu pata pher lagna
Je saadi than jindeya ne leli
Ve tainu pata pher lagna
Je maana do gallan karle
Ghat di teri shaan vi hai nai
Aapne putt naal har gall karde
Ve jidhe munh zuban vi hai nai
Har chaan pher saadugi
Har chaan pher saadugi
Je teri chaan jindeya ne leli
Ve tainu pata pher lagna
Je saadi than jindeya ne leli
Ve tainu pata pher lagna
Je saadi than jindeya ne leli
Ve tainu pata pher lagna
Je kidhre dukh fule hunde
Zindagi saunkhi harda nahi si
Je do ghadiyaan tu kaddiyan hundiyan
Haaye bapu tera marda nahi si
Ohne hor jee lena si
Ohne hor jee lena si
Ve jihdi jaan jindeya ne leli
Ve tainu pata pher lagna
Je saadi than jindeya ne leli
Ve tainu pata pher lagna
Je saadi than jindeya ne leli
Ve tainu pata pher lagna
Maa pyo nahi kade paisa maangde
Na koyi kothi car ve mundeya
Maa pyo nu ta putt de pyaar da
Hunda ae ahankar ve mundeya
Tu tan maan hi todta ve
Happy naa naa kar kar ke
Saadi haan jindeya ne leli
Ve tainu pata pher lagna
Je saadi than jindeya ne leli
Ve tainu pata pher lagna
Je saadi than jindeya ne leli
Ve tainu pata pher lagna
Aiho jehe phool zindagi vich
Dooji bhar nahi khilde hunde
Ek vaari je door ho jawan
Mud nahi maape milde hunde
Oye jyonde jee karo kadar ainna di
Ae tan kalla pyaar hi chaunde ne
Bass do pal kole beth jaaya karo
Maa pyo kothi car nahi chaunde
Maa pyo kothi car nahi chaunde
Written by: Happy Raikoti
“MAA DA DIL” SONG INFO
Singer | Happy Raikoti |
Lyricist | Happy Raikoti |
Music | Laddi Gill |
Director | Sudh Singh |
Cast | Happy Raikoti, Sunita Dhir |
Language | Punjabi |
Director Of Photography | Regan Dadu |
Music Label | Happy Raikoti |