Lyrics of In Love by Nirvair Pannu

“ਇਨ ਲਵ (In Love)” – A Punjabi Song Written and Composed by Nirvair Pannu. The music for this song is given by Jassi X.

Check our new tool “Youtube video thumbnail download” Click Here

Album or EP: Prime

ਇਨ ਲਵ Lyrics In Punjabi

ਇਸ਼ਕ ਵਿਚ ਜਾਨ ਗਵਾਹ ਲਈ ਏ
ਤੇ ਕੁੱਝ ਵੀ ਨਈ ਬਚਾ ਸਕਿਆ
ਤੂੰ ਦੇ ਸਫ਼ਰਾਂ ਤੇ ਜਾਂਦਾ ਨੂੰ
ਸੱਚੀ ਮੈਂ ਨੀ ਬੁਲਾ ਸਕਿਆ
ਸ਼ੀਸ਼ੇ ਚੋ ਚੇਹਰਾ ਪੁੱਛ ਦਾ ਏ
ਖੋਰੇ ਕਿੱਥੋਂ ਦਿਲ ਦੁੱਖਦਾ ਏ
ਮੇਰੀਆਂ ਖੁਸ਼ੀਆਂ ਤੇ ਕੋਈ ਵੀ ਨਹੀਂ
ਕਿਸੇ ਦੀ ਅੱਖ ਹਾਏ ਰੋਈ ਵੀ ਨਹੀਂ
ਮੈਂ ਦਰਦ ਨੂੰ ਨਹੀਂ ਲੂਕਾ ਸਕਿਆ
ਇਸ਼ਕ ਵਿਚ ਜਾਨ ਗਵਾਹ ਲਈ ਏ
ਤੇ ਕੁੱਝ ਵੀ ਨਈ ਬਚਾ ਸਕਿਆ

ਗ਼ਮਾਂ ਵਿੱਚ ਪਿਜਕੇ ਖਟਿਆ ਜੋ
ਓਹਦਾ ਕੁੱਝ ਬਿਆਨ ਨੀ ਕਰ ਸੱਕਦਾ
ਜਿਸਮ ਨੂੰ ਵੰਡ ਲੋ ਟੁੱਕ ਲੋ ਵੇ
ਵਿੱਚੋ ਇਨਸਾਨ ਨੀ ਦੇ ਸੱਕਦਾ
ਓਹਦੇ ਨਾਲ ਯਾਦਾਂ ਜੁੜੀਆਂ ਨੇ
ਜਦੋ ਵੀ ਅੱਖ ਵਰ ਵਹਿਣਾ
ਉਂਝ ਤੇ ਹੁਣ ਡਰ ਵੀ ਨਈ ਲੱਗਦਾ
ਪਰ ਸੱਚੀ ਮੈਂ ਡਰ ਡਰ ਬਹਿਣਾ

ਲਿਖੇ ਜੋ ਗੀਤ ਸੱਜਣਾ ਲਈ
ਬਹਿਕੇ ਨਈ ਕੋਲ ਸੁਣਾ ਸਕਿਆ
ਇਸ਼ਕ ਵਿਚ ਜਾਨ ਗਵਾਹ ਲਈ ਏ
ਤੇ ਕੁੱਝ ਵੀ ਨਈ ਬਚਾ ਸਕਿਆ
ਤੂੰ ਦੇ ਸਫ਼ਰਾਂ ਤੇ ਜਾਂਦਾ ਨੂੰ
ਸੱਚੀ ਮੈਂ ਨੀ ਬੁਲਾ ਸਕਿਆ

ਦਿਲੋਂ ਕਮਜ਼ੋਰ ਜਿਯਾ ਹੋ ਗਿਆ ਯਾ
ਮੈਂ ਇੰਝ ਤੇ ਨਈ ਜੋ ਹੋ ਗਿਆ ਯਾ
ਕਿ ਕਿਸਮਤ ਤੇ ਕਿ ਲੀਕਾਂ ਨੂੰ
ਰੋਕਾਂ ਹਾਸੇ ਤੇ ਸ਼ਰੀਕਾਂ ਨੂੰ
ਹੁਣ ਤਾਂ ਬਸ ਸਾਵਾਂ ਹੀ ਬਚਿਆਂ ਨੇ
ਉਹ ਤਾਂ ਲੰਘ ਗਏ ਹਜ਼ਾਰਾਂ ਨੂੰ
ਛੱਲਾ ਅਪਣੇ ਵੱਲ ਖਿੱਚ ਦੀਆਂ ਨੇ
ਮੈਂ ਬਸ ਦੇਖਾਂ ਕਿਨਾਰਿਆਂ ਨੂੰ
ਦੱਸੋ ਕਿ ਕਿ ਮੈਂ ਨਈ ਕੀਤਾ
ਫੇਰ ਤੇ ਮੇਰਾ ਜੀ ਵੀ ਨਈ ਕੀਤਾ
ਚਾਅ ਵੀ ਮਾਰੇ ਦੁੱਖ ਵੀ ਜਰਿਆਂ
ਜੋ ਹੋਣਾ ਨੀ ਓਹੋ ਵੀ ਕਰਿਆਂ
ਓਹਨਾ ਲਈ ਆਪਣੇ ਤੌ ਵੱਧ ਕੇ
ਨਈ ਕੁੱਝ ਨਿਰਵੈਰ ਲਿਆ ਸਕਿਆ

ਇਸ਼ਕ ਵਿਚ ਜਾਨ ਗਵਾਹ ਲਈ ਏ
ਤੇ ਕੁੱਝ ਵੀ ਨਈ ਬਚਾ ਸਕਿਆ
ਤੂੰ ਦੇ ਸਫ਼ਰਾਂ ਤੇ ਜਾਂਦਾ ਨੂੰ
ਸੱਚੀ ਮੈਂ ਨੀ ਬੁਲਾ ਸਕਿਆ

In Love Lyrics In English

This is it. In Love Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


In Love Song Info

Singer & Written By:Nirvair Pannu
Musician(s)Jassi X
Label:JUKE DOCK