Lover Lyrics Diljit Dosanjh 2021

ਲਵਰ Lover Lyrics by Diljit Dosanjh is new Punjabi song from album “MoonChild Era” and this latest song is featuring Elwa Saleh. while Raj Ranjodh has written the Lover Song Lyrics, with Music given by Intense, and Music Label is Diljit Dosanjh.

Album: MoonChild Era

ਲਵਰ Lyrics In Punjabi

ਕੋਲ ਆ ਤੂੰ yeah
ਸੰਭਲੇ ਦਿਲ ਮੇਰੇ ਨੂੰ yeah
ਦੱਸ ਦੇ ਦੂਰੀ ਕਿਉਂ yeah
ਮੇਰੀਏ ਅੱਖਾਂ ਦੇ ਸਾਮਣੇ ਰਹਿ

ਤੇਰੇ ਬਗੈਰ yeah
ਲੱਗਦੀ ਦੁਨੀਆਂ ਜ਼ਹਿਰ yeah
ਕਿਵੇਂ ਲੈ ਜੁ ਕੋਈ ਗੈਰ yeah
ਪੈ ਗਏ ਕਈਆਂ ਨਾਲ ਵੈਰ yeah

ਹੱਥ ਲਾਵਾਂ ਮੱਚ ਜਾਵੇਂ
ਪੂਰੀ ਐ ਤੂੰ fire
ਨੀ ਤੂੰ ਮੇਰੀ ਹੋ ਜਾਵੇਂ ਏਹੀ ਐ desire

ਹੱਥ ਲਾਵਾਂ ਮੱਚ ਜਾਵੇਂ
ਪੂਰੀ ਐ ਤੂੰ fire
ਨੀ ਤੂੰ ਮੇਰੀ ਹੋ ਜਾਵੇਂ ਏਹੀ ਐ desire

ਬੇਬੀ ਬੇਬੀ ਤੇਰਾ ਨੀ ਮੈਂ
ਤੇਰਾ ਨੀ ਮੈਂ ਲੋਵਰ
ਅੱਖਾਂ ਦਾ ਡੰਗਿਆ ਹੋਣਾ ਨੀ ਮੈਂ
ਹੋਣਾ ਨੀ ਮੈਂ ਰਿਕਵਰ

ਤੈਨੂੰ ਜੋ ਤੱਕਿਆ ਰਿਹਾ ਨੀ ਮੈਂ
ਰਿਹਾ ਨੀ ਮੈਂ ਸੋਬਰ
ਤੇਰੇ ਮੇਰੇ ਦਿਲ ਤੇ ਐ ਰੂਹ ਤੇ ਐ ਅਸਰ

ਤੇਰੇ ਕੋਲੇ ਹੋਵਾਂ ਜਦੋਂ
ਚੁੱਪ ਵੀ ਚੁੱਪ ਨਾ ਰਹਿੰਦੀ ਐ
ਤਾਰੇ ਟੁੱਟ ਦੇ ਨੇ ਜਦੋਂ
ਜ਼ੁਲਫ਼ਾਂ ਬੁੱਲ੍ਹਾ ਤੇ ਖਹਿੰਦੀ ਐ

ਤੁਰ ਦੀ ਐ ਕਿੱਥੇ ਕੁੜੀ
ਪਾਣੀ ਵਾਂਗੂ ਬਹਿੰਦੀ ਏ
ਬਾਹਾਂ ਚ ਨਾ ਹੋਵੇ ਤੂੰ ਤਾਂ
ਜਾਨ ਚ ਜਾਣ ਨਾ ਪੈਂਦੀ ਏ

ਤੁਰੀ ਜਿਵੇਂ ਕੋਈ ਨਸ਼ਾ
ਪੀਣਾ ਆ ਮੈਂ ਡੇ night
ਥੋੜਾ ਜੇ ਆ ਟ੍ਰਿਪ ਆ ਪਰ
ਤੂੰ ਐ ਤਾਂ its all right

ਬੇਬੀ ਬੇਬੀ ਤੇਰਾ ਨੀ ਮੈਂ
ਤੇਰਾ ਨੀ ਮੈਂ ਲੋਵਰ
ਅੱਖਾਂ ਦਾ ਡੰਗਿਆ ਹੋਣਾ ਨੀ ਮੈਂ
ਹੋਣਾ ਨੀ ਮੈਂ ਰਿਕਵਰ

ਤੈਨੂੰ ਜੋ ਤੱਕਿਆ ਰਿਹਾ ਨੀ ਮੈਂ
ਰਿਹਾ ਨੀ ਮੈਂ ਸੋਬਰ
ਤੇਰੇ ਮੇਰੇ ਦਿਲ ਤੇ ਐ ਰੂਹ ਤੇ ਐ ਅਸਰ

ਬੇਬੀ ਬੇਬੀ

ਚਲੀਏ ਕੁੜੀਏ ਦੂਰ ਕੀਤੇ ਨੀ
ਟੂ seater ਵਿਚ ਤੂੰ ਤੇ ਮੈਂ
ਪੈਸੇ ਪਾਣੀ ਵਾਂਗੂ ਲੈ ਦੂ
ਕਿ ਚਾਹੀਦਾ ਨਾਮ ਤੇ ਲੈ

ਦੁਨੀਆਂ ਮੈਂ ਕਰ ਦੂ ਤੇਰੀ
ਬੱਸ ਤੂੰ ਮੇਰੀ ਹੋ ਕੇ ਰਹਿ
ਸਾਰੀ ਰਾਤ ਨਾ ਸੋਵਾਂ ਸੱਚੀ
ਕੁੜੀਏ ਮੇਰੇ ਕੋਲ ਤਾਂ ਬਹਿ

ਰੱਖ ਦੀ ਐ ਰਾਜ ਦੇ
ਮੋਢੇ ਉੱਤੇ ਸਰ ਨੀ
ਬੁੱਲ੍ਹਾ ਤੌ ਨਾ ਜਾਵੇਂ ਸਾਮਿਲ
ਕਿੰਨੀ ਕਿੰਨੀ ਚਿਰ ਨੀ

ਰੱਖ ਦੀ ਐ ਰਾਜ ਦੇ
ਮੋਢੇ ਉੱਤੇ ਸਰ ਨੀ
ਬੁੱਲ੍ਹਾ ਤੌ ਨਾ ਜਾਵੇਂ ਸਾਮਿਲ
ਕਿੰਨੀ ਕਿੰਨੀ ਚਿਰ ਨੀ

ਤੇਰਾ ਨੀ ਮੈਂ ਤੇਰਾ ਨੀ ਮੈਂ ਲੋਵਰ
ਅੱਖਾਂ ਦਾ ਡੰਗਿਆ ਹੋਣਾ ਨੀ ਮੈਂ
ਹੋਣਾ ਨੀ ਮੈਂ ਰਿਕਵਰ

ਤੈਨੂੰ ਜੋ ਤੱਕਿਆ ਰਿਹਾ ਨੀ ਮੈਂ
ਰਿਹਾ ਨੀ ਮੈਂ ਸੋਬਰ
ਤੇਰੇ ਮੇਰੇ ਦਿਲ ਤੇ ਐ ਰੂਹ ਤੇ ਐ ਅਸਰ

ਬੇਬੀ ਬੇਬੀ ਤੇਰਾ ਨੀ ਮੈਂ
ਤੇਰਾ ਨੀ ਮੈਂ ਲੋਵਰ
ਬੇਬੀ ਬੇਬੀ ਤੇਰਾ ਨੀ ਮੈਂ
ਤੇਰਾ ਨੀ ਮੈਂ ਲੋਵਰ

ਬੇਬੀ ਬੇਬੀ ਤੇਰਾ ਨੀ ਮੈਂ
ਤੇਰਾ ਨੀ ਮੈਂ ਲੋਵਰ
ਬੇਬੀ ਬੇਬੀ ਤੇਰਾ ਨੀ ਮੈਂ
ਤੇਰਾ ਨੀ ਮੈਂ ਲੋਵਰ

Lover Lyrics In English

Kol Ae Tu Yeah
Saambale dil Mere Nu Yeah
Dass De Doori Ye Kyon Yeah
Meriya Akkhan De Saamne Reh

Tere Bagair Yeah
Lagdi Duniyan Zehar Yeah
Kivein Le Ju Koi Gair Yeah
Pai Gaye Kaiyaan Naal Vair Yeah

Hatth Laavan Macch Jaavan
Poori Ae Tu Fire
Ni Tu Meri Ho Jaavein Yehi Ae Desire

Hatth Laavan Macch Jaavan
Poori Ae Tu Fire
Ni Tu Meri Ho Jaavein

Baby Baby Tera Ni Main
Tera Ni Main Lover
Akkhan Da Dangeya Hona Ni Main
Hona Ni Main Recover

Tainu Jo Takkeya Reha Ni Main
Reha Ni Main Sober
Tera Mere Dil Te Ae Rooh Te Ae Asar

Tere Kole Hovan Jadon
Chup Vi Chup Na Rehndi Ae
Taare Tutt De Ne Jadon
Zulaf bullhaTe Khendi Ae

Turrdi Ae Kitthe Kudi
Paani Wangu Behndi Ae
Bahan Ch Na Hove Tu Taan
Janch Jaana Paindi Ae

Turri Jivein Koi Nasha
Peena Aa Main Day Night
Thoda Je Aa Tripi Aa Par
Tu Ae Taan Its All Right

Baby Baby Tera Ni Main
Tera Ni Main Lover
Akkhan Da Dangeya Hona Ni Main
Hona Ni Main Recover

Tainu Jo Takkeya Reha Ni Main
Reha Ni Main Sober
Tera Mere Dil Te Ae Rooh Te Ae Asar

Baby Baby

Chaliye Kudiye Door Kitte Ni
2 Seater Vich Tu Te Main
Paisa Paani Wang La Doon
Ki Chahida Naam Te Le

Duniyan Main Kardun Teri
Bas Tu Meri Ho Ke Reh
Saari Raat Na Sovan Sacchi
Kudiye Mere Kol Taan Beh

Rakh Di Ae Raj De Tu
Muddhe Utte Sir Ni
Bhullan Ton Na Jaavein Smile
Kinni Kinni Chir Ni

Rakh Di Ae Raj De Tu
Muddhe Utte Sir Ni
Bhullan Ton Na Jaavein Smile
Kinni Kinni Chir Ni

Tera Ni Main, Tera Ni Main Lover
Akkhan Da Dangeya Hona Ni Main
Hona Ni Main Recover

Tainu Jo Takkeya Reha Ni Main
Reha Ni Main Sober
Tera Mere Dil Te Ae Rooh Te Ae Asar

Baby Baby Tera Ni Main
Tera Ni Main Lover
Baby Baby Tera Ni Main
Tera Ni Main Lover

Baby Baby Tera Ni Main
Tera Ni Main Lover
Baby Baby Tera Ni Main
Tera Ni Main Lover

This is the end of lover Song Lyrics. if you find any mistake then let us known by filing the contact us form with correct Lyrics. And Also Feedback Form.


Song Details:

Album:MoonChild Era
Singer:Diljit Dosanjh
Lyrics:Raj Ranjodh
Music:Intense
Starring:Diljit Dosanjh, Elwa Saleh
Label:Diljit Dosanjh

Leave a Comment