Love Talk Lyrics by Nirvair Pannu

ਲਵ ਟਾਕ (Love Talk) The lyrics and song are by Nirvair Pannu. This Punjabi song lyrics were also written by Nirvair Pannu. The music for this song is given by Prodgk.

Check our new tool “Youtube video thumbnail download” Click Here

Album or EP: Prime

ਲਵ ਟਾਕ Lyrics In Punjabi

ਤੇਰੀ ਸੂਰਤ ਏਨੀ ਚਮਕੇ ਚਾਨਣ ਹੋਇਆ ਏ
ਇੰਝ ਲੱਗਦਾ ਨੀ ਜਿਵੇ ਰੱਬ ਵੀ ਨਾਲ ਖਲੋਇਆ ਏ
ਤੈਨੂੰ ਵੇਖ-ਵੇਖ ਦਿਨ ਚੜ੍ਹਦਾ ਗੱਲਾਂ ਪਾਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ

ਨੀ ਆ ਪਿਆਰ ਤੇਰੇ ਨੂੰ ਵਰਤਾਂ ਫਿਤਰਤ ਮੇਰੀ ਨੀ
ਤੇਰੀ ਸੋਚ ਦੇ ਵਰਗਾ ਹੋਜਾ ਕਿਸਮਤ ਮੇਰੀ ਨੀ
ਹੋ ਗੱਲਾਂ ਤੁਹੀ ਨੇ ਸਮਝਾਈਆਂ ਕੋਲ-ਕਰਾਰ ਦੀਆਂ
ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ

ਨਿੱਤ ਤੱਕਦਾ ਹਾਂ ਜੋ ਤੇਰੇ ਪਿੰਡ ਨੂੰ ਰਾਹ ਜਾਂਦਾ
ਹੋ ਤੇਰੀ ਸਿਫਤ ਨਾ ਮੁੱਕ ਦੀ ਗੀਤ ਮੁੱਕਣ ਤੇ ਆ ਜਾਂਦਾ
ਓ ਸਭ ਸੁੱਚੀਆਂ ਗੱਲਾਂ ਤੇਰੇ ਨੀ ਕਿਰਦਾਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ

ਨਿਰਵੈਰ ਪੰਨੂ ਦੀਆਂ ਲਿੱਖਤਾਂ ਵਿੱਚੋ ਝੱਲਕੇ ਨੀ
ਹੋ ਗੱਲ ਮੁਕਾਦੇ ਅੜੀਏ ਗੱਲ ਕਰਕੇ ਨੀ
ਲੈ ਕਰ ਪਰਿਵਹਨ ਸੱਥਰਾਂ ਤੂੰ ਇਸ ਵਾਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ
ਹੋ ਰੱਖਾਂ ਸਾਂਭ-ਸਾਂਭ ਮੈਂ ਕੁੜੀਏ ਨੀ ਗੱਲਾਂ ਪਿਆਰ ਦੀਆਂ

Love Talk Lyrics In English

This is it. Love Talk Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Love Talk Song Info

Singer & Written By:Nirvair Pannu
Musician(s)Prodgk
Label:JUKE DOCK