Love Gone Lyrics by Arjan Dhillon In Punjabi
Panj-aab Records presents the new Punjabi song Lyrics ਲਵ ਗੋਨ “Love Gone“ by Arjan Dhillon. Music for this song is given by Harwinder Sidhu. Album: A For Arjan 2 ਲਵ ਗੋਨ Lyrics In Punjabi ਜਿਹੜੀ ਤਿੱਤਲੀਆਂ ਫੜਦੀ ਹੁੰਦੀ ਸੀ ਤੇ ਫੁੱਲਾਂ ਨੂੰ ਮਹਿਕਾਉਂਦੀ ਸੀਹਾਏ ਸ਼ੀਸ਼ੇ ਮੂਹਰੇ ਖੜ੍ਹ-ਖੜ੍ਹ ਕੇ ਗੁੱਤ ਕਰਦੀ ਗਾਣੇ ਗਾਉਂਦੀ ਸੀਉੱਠ ਗਿਆ ਯਕੀਨ …