LA Lyrics Nirvair Pannu

ਐਲ.ਏ (LA) This song is sung by Nirvair Pannu. Mxrci has composed this song music.While this song lyrics are also written by Nirvair Pannu.

ਐਲ.ਏ Lyrics In Panjabi

ਤੇਰੇ ਕੋਲ ਆਇਆ ਮੈਂ ਤੂੰ ਨਾ ਬੁਲਾਇਆ
ਨੀ ਦੱਸ ਤਾਂ ਜਾ
ਤੇਰੇ ਤੇ ਅੱਖਾਂ ਮੈਂ ਤੈਨੂੰ ਹੀ ਤੱਕਾਂ
ਤੂੰ ਹੱਸ ਤਾਂ ਜਾ

ਹੋ ਤੈਨੂੰ ਬੁਲਾਵਾਂ ਮੈਂ ਤੇਰੇ ਤੇ ਗਾਵਾ ਮੈਂ
ਮੈਂ ਤੂੰ ਹੀ ਹੋਵੇ ਨੀ ਤੇ ਚਾਹਵਾਂ ਮੈਂ
ਐਲ.ਏ ਨੂੰ ਜਾਵਾਂ ਮੈਂ ਤੈਨੂੰ ਘੁਮਾਵਾਂ ਮੈਂ
ਤੇਰੇ ਕੋਲ ਜੱਟੀਏ ਉੱਡਦਾ ਆਵਾਂ ਮੈਂ

ਕਰ ਗਈ ਏ ਕਰੇ ਨੀ
ਮੁੰਡਾ ਦਿਲ ਹਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਤੂੰ ਹੀ ਸਿਖਾਇਆ ਨੀ ਸੁਖਾਂ ਚ ਰਹਿਣਾ
ਤੇਰੀਆਂ ਕਾਤਿਲ ਅਦਾਵਾਂ
ਤੂੰ ਹੀ ਆ ਤੇਰੇ ਨਾਲ ਰਹਿਣਾ ਆ
ਭਾਵੇਂ ਤੂੰ ਸਾਡੀਆਂ ਪਰਖ ਵਫ਼ਾਵਾਂ

ਸ਼ਹਿਰ ਤੇਰੇ ਦੀਆਂ ਰਾਹਵਾਂ ਨੂੰ ਪੁੱਛੀ ਨੀ
ਤੇਰੇ ਕੋਲ ਆਉਣ ਹਵਾਵਾਂ ਨੂੰ ਪੁੱਛੀ ਨੀ
ਚਲਦੇ ਮੇਰੀਆਂ ਸਾਹਾਂ ਨੂੰ ਪੁੱਛੀ ਨੀ
ਤੇਰੇ ਬਾਰੇ ਮੇਰੇ ਚਾਵਾਂ ਨੂੰ ਪੁੱਛੀ ਨੀ
ਤੇਰੇ ਬਾਰੇ ਮੇਰੇ ਚਾਵਾਂ ਨੂੰ ਪੁੱਛੀ ਨੀ

ਕਰ ਗਈ ਏ ਕਰੇ ਨੀ
ਮੁੰਡਾ ਦਿਲ ਹਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਹੋ ਕੋਕਾ ਆ ਤੇਰਾ
ਹਾਏ ਧੋਖਾ ਨਾ ਹੋ ਜਾਏ ਨੀ
ਤੇਰੇ ਬਿਨਾ ਔਖਾ ਨਾ ਹੋ ਜਾਏ ਨੀ
ਤੈਨੂੰ ਪਾਉਣੇ ਦਾ ਏ ਮੌਕਾ ਨਾ ਖੋ ਜਾਏ ਨੀ
ਏਦਾਂ ਨਾ ਹੋ ਜਾਏ ਨੀ
ਏਦਾਂ ਨਾ ਹੋ ਜਾਏ ਨੀ

ਪੁੱਛਦੇ ਆ ਸਾਰੇ ਨੀ
ਹੁਣ ਤੇਰੇ ਬਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਹੋ ਨਿਰਵੈਰ ਪੰਨੂ ਦਿਆਂ ਖ਼ਵਾਬਾਂ ਚ ਆਉਣੀ ਏ
ਸੱਚੀ ਤੂੰ ਕਾਹਤੋਂ ਨੀ ਨੀਂਦਾਂ ਅਡੌਨੀ ਏ
ਜੱਟੀ ਏ ਪਤਾ ਤੂੰ ਜੱਟ ਨੂੰ ਚਾਹੁਣੀ ਏ
ਤਨਹਾਈ ਤੂੰ ਮੇਰੀਆਂ ਗੀਤਾਂ ਨੂੰ ਗਾਉਣੀ ਏ
ਤਨਹਾਈ ਤੂੰ ਮੇਰੀਆਂ ਗੀਤਾਂ ਨੂੰ ਗਾਉਣੀ ਏ

ਅੰਬਰਾਂ ਤੇ ਤਾਰੇ ਨੀ
ਆਜਾ ਮਿਲ ਨਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਅੰਬਰਾਂ ਤੇ ਤਾਰੇ ਨੀ
ਆਜਾ ਮਿਲ ਨਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

LA Lyrics In English

Tere kol aaya main tu na bulaya
Ni dass taan ja
Tere te akhan mein tainu hi takkan
Tu hans taan ja

Ho tennu bulawan main tere te gaawan
Main tu hi hove ni ehi te chahwan main
LA nu jawan main tenu ghumawan main
Tere kol jattiye udd’da aawan main

Kar gayi ae kaare ni
Munda dil haare ni
Sunn lai mutiyare ni
Sunn lai mutiyare ni

Tu hi sikhaya ni sukhan ch rehna
Teriyan kaatil adaawan
Tu hi ae tere naal rehna ae
Bhavein tu saddiyan parkh wafawan

Shehar tere diyan rahwan nu puchhi ni
Tere kol aaun hawawan nu puchhi ni
Chalde mereyan sahan nu puchhi ni
Tere baare mere chawan nu puchhi ni
Tere baare mere chawan nu puchhi ni

Kar gayi ae kaare ni
Munda dil haare ni
Sunn lai mutiyare ni
Sunn lai mutiyare ni

Ho koka ae tera
Haaye dhokha na ho jaye ni
Tere bina mera aukha na ho jaye ni
Tennu paune da ae mauka na kho jaye ni
Ehdan na ho jaye ni
Ehdan na ho jaye ni

Puchhde aa saare ni
Hunn tere baare ni
Sunn lai mutiyare ni
Sunn lai mutiyare ni

Ho Nirvair Pannu deyan khwaban ch ahuni ae
Sachchi tu kahton ni neendan udauni ae
Jatti eh pata tu jatt nu chauni ae
Taanhi tu mereyan geetan nu gauni ae
Taanhi tu mereyan geetan nu gauni ae

Ambran te taare ni
Aaja mil naare ni
Sunn lai mutiyare ni
Sunn lai mutiyare ni

Ambran te taare ni
Aaja mil naare ni
Sunn lai mutiyare ni
Sunn lai mutiyare ni

This is it. LA Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

Singer/LyricsNirvair Pannu
MusicMxrci
FeaturingAaveera Masson