Panj-aab Records presents the new Punjabi song Lyrics ਕਿੱਕਰਾਂ ਦੇ ਫੂੱਲ “Kikran De Phull” by Arjan Dhillon – a soulful melody that blends heartfelt lyrics with signature beats by Mxrci.
ਕਿੱਕਰਾਂ ਦੇ ਫੂੱਲ Lyrics In Punjabi
ਮਹਿਕਾਂ ਰਾਤ ਦੀ ਰਾਣੀ ਵਾਂਗੂ ਤੇਰੇ ਕੋਲੋਂ ਲੰਘਦੀ
ਜ਼ੁਲਫ਼ਾਂ ਦੀ ਛਾਂ ਕਰਾਂ ਛਾਂ ਜਿਵੇਂ ਅੰਬ ਦੀ
ਰਾਤ ਦੀ ਰਾਣੀ ਵਾਂਗੂ ਤੇਰੇ ਕੋਲੋਂ ਲੰਘਦੀ
ਜ਼ੁਲਫ਼ਾਂ ਦੀ ਛਾਂ ਕਰਾਂ ਛਾਂ ਜਿਵੇਂ ਅੰਬ ਦੀ
ਨਿੱਮ ਵਾਂਗੂ ਕੌੜਾ ਜੇਹਾ ਝਾਕ ਦੇਆਂ ਸਾਡੇ ਵੱਲ
ਬਿਗੜੇ ਨਾਬਾਬਾਂ ਵਾਂਗਰਾਂ
ਨਿੱਮ ਵਾਂਗੂ ਕੌੜਾ ਜੇਹਾ ਝਾਕ ਦੇਆਂ ਸਾਡੇ ਵੱਲ
ਬਿਗੜੇ ਨਾਬਾਬਾਂ ਵਾਂਗਰਾਂ
ਕਿੱਕਰਾਂ ਦੇ ਫੁੱਲਾਂ ਵਾਂਗੂ ਪੈਰਾਂ ਚਾ ਨਾ ਰੋਲੀ
ਰੱਖੀ ਸਾਂਭ ਕੇ ਗੁਲਾਬਾਂ ਵਾਂਗਰਾਂ
ਕਿੱਕਰਾਂ ਦੇ ਫੁੱਲਾਂ ਵਾਂਗੂ ਪੈਰਾਂ ਚਾ ਨਾ ਰੋਲੀ
ਰੱਖੀ ਸਾਂਭ ਕੇ ਗੁਲਾਬਾਂ ਵਾਂਗਰਾਂ
ਹਾਏ ਅਸੀ ਤੇਰੀ ਗੱਲ ਜਦੋਂ ਕੁੜੀਆਂ ਚ ਤੋਰ ਦੇ
ਬੁੱਲ੍ਹ ਖਿੜ ਜਾਣ ਜਿਵੇ ਫੁੱਲ ਗੁਲਮੋਰ ਦੇ
ਹਾਏ ਸਜੀਆਂ ਪੰਜੇਬਾਂ ਨਾਲ ਤੇਰੇ ਪਿੱਛੇ ਲੱਗੀਆਂ
ਕਲੀ ਕਚਨਾਰ ਦੀ ਗੁਲਾਬੀ ਚੰਨਾ ਅੱਡੀਆਂ
ਪਤਲਾ ਸਰੀਰ ਹੁੰਦੀ ਬੇਲ ਜੋ ਅੰਗੂਰੀ ਅੱਖਾਂ ਰੱਜੀਆਂ ਸ਼ਰਾਬਾਂ ਵਾਂਗਰਾਂ
ਪਤਲਾ ਸਰੀਰ ਹੁੰਦੀ ਬੇਲ ਜੋ ਅੰਗੂਰੀ ਅੱਖਾਂ ਰੱਜੀਆਂ ਸ਼ਰਾਬਾਂ ਵਾਂਗਰਾਂ
ਕਿੱਕਰਾਂ ਦੇ ਫੁੱਲਾਂ ਵਾਂਗੂ ਪੈਰਾਂ ਚਾ ਨਾ ਰੋਲੀ
ਰੱਖੀ ਸਾਂਭ ਕੇ ਗੁਲਾਬਾਂ ਵਾਂਗਰਾਂ
ਕਿੱਕਰਾਂ ਦੇ ਫੁੱਲਾਂ ਵਾਂਗੂ ਪੈਰਾਂ ਚਾ ਨਾ ਰੋਲੀ
ਰੱਖੀ ਸਾਂਭ ਕੇ ਗੁਲਾਬਾਂ ਵਾਂਗਰਾਂ
ਹਾਣ ਦਿਆਂ ਚੁੱਗ ਦੇਵਾਂ ਕੰਡੇ ਤੇਰੇ ਰਾਹਾਂ ਦੇ
ਚੁੱਗ ਦੀਆਂ ਚੋਣੀਆਂ ਜੋ ਖੇਤਾਂ ਚੋ ਕਪਾਹਾਂ ਦੇ
ਕਰੇ ਬਦਨਾਮ ਕਾਹਤੋਂ ਕੁੱਲ ਵੇ
ਯਾਰਾਂ ਸਾਡਾ ਇਸ਼ਕ ਜਿਓ ਪੋਸਤ ਦਾ ਫੁੱਲ ਵੇ
ਸ਼ੱਕਾ ਦੀ ਅਮਰ ਵੇਲ ਚਾਹਤਾਂ ਦੇ ਬੁੱਟੇ ਨੂੰ ਹਾਏ ਖਾ ਜੇ ਕਬਾਬਾਂ ਵਾਂਗਰਾਂ
ਸ਼ੱਕਾ ਦੀ ਅਮਰ ਵੇਲ ਚਾਹਤਾਂ ਦੇ ਬੁੱਟੇ ਨੂੰ ਹਾਏ ਖਾ ਜੇ ਕਬਾਬਾਂ ਵਾਂਗਰਾਂ
ਕਿੱਕਰਾਂ ਦੇ ਫੁੱਲਾਂ ਵਾਂਗੂ ਪੈਰਾਂ ਚਾ ਨਾ ਰੋਲੀ
ਰੱਖੀ ਸਾਂਭ ਕੇ ਗੁਲਾਬਾਂ ਵਾਂਗਰਾਂ
ਕਿੱਕਰਾਂ ਦੇ ਫੁੱਲਾਂ ਵਾਂਗੂ ਪੈਰਾਂ ਚਾ ਨਾ ਰੋਲੀ
ਰੱਖੀ ਸਾਂਭ ਕੇ ਗੁਲਾਬਾਂ ਵਾਂਗਰਾਂ
ਕੋਈ ਡੋਲੀਆਂ ਤੇ ਸਜੇ ਕੋਈ ਰਾਖ ਵਾਂਗੂ ਰੋੜਤੇ
ਕਿ ਮਿਲੇ ਦੁਨੀਆਂ ਨੂੰ ਟਾਹਣੀਆਂ ਤੌ ਤੋੜਕੇ
ਹੁੰਦੇ ਅਰਜਨਾ ਪੁਗਾ ਗਿਆ ਲਿਹਾਜ ਵੇ
ਹਾਣਦੇ ਆਂ ਫੁੱਲਾਂ ਦੇ ਆਬਦੇ ਹੀ ਭਾਗ ਵੇ
ਇੱਕੋ ਟਾਹਣੀ ਉੱਤੇ ਖਿੜ ਪੈਂਦੇ ਆ ਬਿਛੋੜੇ ਇੱਥੇ ਪੰਜਾਬਾਂ ਵਾਂਗਰਾਂ
ਇੱਕੋ ਟਾਹਣੀ ਉੱਤੇ ਖਿੜ ਪੈਂਦੇ ਆ ਬਿਛੋੜੇ ਇੱਥੇ ਪੰਜਾਬਾਂ ਵਾਂਗਰਾਂ
ਕਿੱਕਰਾਂ ਦੇ ਫੁੱਲਾਂ ਵਾਂਗੂ ਪੈਰਾਂ ਚਾ ਨਾ ਰੋਲੀ
ਰੱਖੀ ਸਾਂਭ ਕੇ ਗੁਲਾਬਾਂ ਵਾਂਗਰਾਂ
ਕਿੱਕਰਾਂ ਦੇ ਫੁੱਲਾਂ ਵਾਂਗੂ ਪੈਰਾਂ ਚਾ ਨਾ ਰੋਲੀ
ਰੱਖੀ ਸਾਂਭ ਕੇ ਗੁਲਾਬਾਂ ਵਾਂਗਰਾਂ
Kikran De Phull Lyrics In English
Mehka Raat Di Main Raani Wangu
Tere Kolo Langdi Zulfan Di Chaah Karan
Chaah Jivein Amb Di
Raat Di Main Raani Wangu
Tere Kolo Langdi Zulfan Di Chaah Karan
Chaah Jivein Amb Di
Neem Wangu Kauda Jeha Jhakda Ae
Sadde Val Bigde Nawaban Wangra
Neem Wangu Kauda Jeha Jhakda Ae
Sadde Val Bigde Nawaban Wangra
Kikran De Phullan Wangu
Pairan Ch Na Roli Rakhi
Saambh Ke Gulaban Wangra
Kikran De Phullan Wangu
Pairan Ch Na Roli Rakhi
Saambh Ke Gulaban Wangra
Haye Assi Teri Gall Jado Kudiyan Ch Tor De
Bull Khil Jaan Jivein Phull Galmor De
Haye Sajjiyan Panjeban Naal Tere Piche Laggeyan
Kali Kachnaar Di Gulabi Channa Addi Aa
Patla Shareer Hundi Vehl Jo Angoori Ankhan
Rajjiyan Sharaban Wangra
Patla Shareer Hundi Vehl Jo Angoori Ankhan
Rajjiyan Sharaban Wangra
Kikran De Phullan Wangu
Pairan Ch Na Roli Rakhi
Saambh Ke Gulaban Wangra
Kikran De Phullan Wangu
Pairan Ch Na Roli Rakhi
Saambh Ke Gulaban Wangra
Haandeyan Chug Devan Kande Tere Raahan De
Chugdiyan Chohniyan Jo Kheta Cho Dopaha Ve
Kare Badnam Eh Jahan Kato Bhull Ve
Yaara Sadda Ishq Ja Post Da Phull Ve
Shakkan De Amar Bel Chahtan De Boote Nu
Haye Kha Je Kababan Wangra
Shakkan De Amar Bel Chahtan De Boote Nu
Haye Khaa Je Kababan Wangra
Kikran De Phullan Wangu
Pairan Ch Na Roli Rakhi
Saambh Ke Gulaban Wangra
Kikran De Phullan Wangu
Pairan Ch Na Roli Rakhi
Saambh Ke Gulaban Wangra
Koi Doliyan Te Sajje Te
Koi Raakh Naal Rolte
Ki Mile Duniya Nu
Daliyan Ton Tod Ke
Kande Arjana Rakhe Si
Puga Ke Lihaaj Ve
Haan Deyan Phullan De Vi
Aawde Ne Bhaag Ve
Ikko Taahni Utte Khel Behnde Aa Vichole
Aithe Nitt Hi Punjaban Wangra
Ikko Taahni Utte Khel Behnde Aa Vichole
Aithe Hi Punjaban Wangra
Kikran De Phullan Wangu
Pairan Ch Na Roli Rakhi
Saambh Ke Gulaban Wangra
Kikran De Phullan Wangu
Pairan Ch Na Roli Rakhi
Saambh Ke Gulaban Wangra
This is it. ਕਿੱਕਰਾਂ ਦੇ ਫੁੱਲਾਂ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Arjan Dhillon |
Musician(s) | Mxrci |
Label: | Panj-aab Records |