Pre Workout Lyrics – Jordan Sandhu
ਪਰੀ ਵਰਕਆਊਟ (Pre Workout) Lyrics in Punjabi by Jordan Sandhu. ਪਰੀ ਵਰਕਆਊਟ Lyrics In Punjabi ਚੱਕੀ ਮੁੱਛ ਨਾਲ ਫਿਰਦੇ ਆ ਧੌਣ ਨੀਂ..ਗਿਣੇ ਜਾਂਦੇ ਨਈਂ ਸਲੂਟ ਜਿੰਨੇ ਆਉਣ ਨੀਂ..ਖੜ੍ਹੀ ਵਿਹੜੇ ‘ਚ ਵਰਾਂਡੇ ਜਿੱਡੀ ਜੱਟੀਏ..ਰੰਗ ਚੱਕਮੇਂ ਦੀ ਨਵੀਂ ਰੂਬੀਕੌਨ ਨੀਂ.. ਆਉਂਦਾ ਕਾੱਲ ਤੇ.. ਕਾੱਲ ਤੇ..ਖਰਾ ਮਾਲ ਨੀਂ.. ਮਾਲ ਨੀਂ..ਆਉਂਦੀ ਗੱਲ ਤੇ.. ਗੱਲ ਤੇ..ਸਾਨੂੰ ਗਾਲ਼ ਨੀਂ.. ਗਾਲ਼ ਨੀਂ.. …