ਝੂਠ ਦੀ ਪੰਡ (Jhooth Di Pand) This song sung by Gurshabad is New recent Panjabi song From new Album Deewana. Jhooth Di Pand song lyrics are written by Bunny Johal.
Album: Deewana
ਝੂਠ ਦੀ ਪੰਡ Lyrics In Panjabi
ਮਾਰਦਾ ਸੀ ਗੱਪਾਂ ਮੈਨੂੰ ਹੁਣ ਪਤਾ ਲੱਗਿਆ
ਚੰਦਰੇ ਨੇ ਮੈਨੂੰ ਤਾਂ ਏਜੇਂਟਾਂ ਵਾਂਗੂ ਠੱਗਿਆ
ਮਾਰਦਾ ਸੀ ਗੱਪਾਂ ਮੈਨੂੰ ਹੁਣ ਪਤਾ ਲੱਗਿਆ
ਚੰਦਰੇ ਨੇ ਮੈਨੂੰ ਤਾਂ ਏਜੇਂਟਾਂ ਵਾਂਗੂ ਠੱਗਿਆ
ਲਾਰੇ ਲੱਪਾਂ ਦੇ ਵਿਚ ਰੱਖ ਰੱਖ ਕੇ
ਲਾਰੇ ਲੱਪਾਂ ਦੇ ਵਿਚ ਰੱਖ ਰੱਖ ਕੇ
ਲਾਹੀ ਆ ਰੇਲਾਸ਼ਨ ਦੀ ਦੰਡ ਹਾਣੀਆਂ
ਗੱਲਾਂ ਬਾਤਾਂ ਤੌ ਤਾਂ ਲੱਗੇ ਖੰਡ ਹਾਣੀਆਂ
ਓਦਾਂ ਤੂੰ ਝੂਠ ਦੀ ਪੰਡ ਹਾਣੀਆਂ
ਗੱਲਾਂ ਬਾਤਾਂ ਤੌ ਤਾਂ ਲੱਗੇ ਖੰਡ ਹਾਣੀਆਂ
ਓਦਾਂ ਤੂੰ ਝੂਠ ਦੀ ਪੰਡ ਹਾਣੀਆਂ
ਸੀਪ ਸੀਪ ਲਾਉਣਾ ਮੈਨੂੰ ਆ ਗਈ ਸੀ ਸਮੇਲ ਵੇ
ਨੇੜੇ ਨਾ ਤੂੰ ਆ ਤੂੰ ਗੋ ਟੁ ਦੀ ਹੈਲ ਵੇ
ਸੀਪ ਸੀਪ ਲਾਉਣਾ ਮੈਨੂੰ ਆ ਗਈ ਸੀ ਸਮੇਲ ਵੇ
ਨੇੜੇ ਨਾ ਤੂੰ ਆ ਤੂੰ ਗੋ ਟੁ ਦੀ ਹੈਲ ਵੇ
ਤੇਰਾ ਤਾਂ ਰੋਜਾਨਾ ਜੱਟਾਂ ਕੰਮ ਹੋਗਿਆ
ਤੇਰਾ ਤਾਂ ਰੋਜਾਨਾ ਇਹੋ ਕੰਮ ਹੋਗਿਆ
ਅੱਡੀ ਕਿਹੜੀ ਲੜ ਦੀ ਸੀ ਕੰਡ ਹਾਣੀਆਂ
ਗੱਲਾਂ ਬਾਤਾਂ ਤੌ ਤਾਂ ਲੱਗੇ ਖੰਡ ਹਾਣੀਆਂ
ਓਦਾਂ ਤੂੰ ਝੂਠ ਦੀ ਪੰਡ ਹਾਣੀਆਂ
ਗੱਲਾਂ ਬਾਤਾਂ ਤੌ ਤਾਂ ਲੱਗੇ ਖੰਡ ਹਾਣੀਆਂ
ਓਦਾਂ ਤੂੰ ਝੂਠ ਦੀ ਪੰਡ ਹਾਣੀਆਂ
ਆਪ ਤੇ ਤੂੰ ਵੇ ਚੱਲਿਆ ਨੌਕਰੀ
ਮਾਂ ਨੂੰ ਦੇ ਗਏਓ ਘੜੀ
ਆਪ ਤੇ ਤੂੰ ਵੇ ਚੱਲਿਆ ਨੌਕਰੀ
ਮਾਂ ਨੂੰ ਦੇ ਗਏਓ ਘੜੀ
ਵੇ ਮਾਂ ਤੇਰੀ ਟੈਮ ਵੇਖ ਕੇ ਲੜੀ
ਮਾਂ ਤੇਰੀ ਟੈਮ ਵੇਖ ਕੇ
ਮਾਂ ਤੇਰੀ ਟੈਮ ਵੇਖ ਕੇ ਲੜੀ
ਹਾੜੀ ਸੌਣੀ ਛੱਡ ਵੇ ਕਈ ਦਵਾਲੀਆਂ ਵੀ ਲੰਗਿਆਂ
ਜਾ ਵੇ ਕੰਜੂਸਾ ਤੈਥੋਂ ਬਾਲੀਆਂ ਸੀ ਮੰਗਿਆਂ
ਹਾੜੀ ਸੌਣੀ ਛੱਡ ਵੇ ਕਈ ਦਵਾਲੀਆਂ ਵੀ ਲੰਗਿਆਂ
ਜਾ ਵੇ ਕੰਜੂਸਾ ਤੈਥੋਂ ਬਾਲੀਆਂ ਸੀ ਮੰਗਿਆਂ
ਪਤਾ ਨਹੀਂ ਕੀ ਤੈਨੂੰ ਮਾਂ ਨੇ ਖਾ ਕੇ ਜਮਆਂ
ਪਤਾ ਨਹੀਂ ਕੀ ਤੈਨੂੰ ਮਾਂ ਨੇ ਖਾ ਕੇ ਜਮਆਂ
ਕਢੇ ਕੇ ਵੇਖਾਦੇ ਅੱਗੇ ਦੰਦ ਹਾਣੀਆਂ
ਗੱਲਾਂ ਬਾਤਾਂ ਤੌ ਤਾਂ ਲੱਗੇ ਖੰਡ ਹਾਣੀਆਂ
ਓਦਾਂ ਤੂੰ ਝੂਠ ਦੀ ਪੰਡ ਹਾਣੀਆਂ
ਗੱਲਾਂ ਬਾਤਾਂ ਤੌ ਤਾਂ ਲੱਗੇ ਖੰਡ ਹਾਣੀਆਂ
ਓਦਾਂ ਤੂੰ ਝੂਠ ਦੀ ਪੰਡ ਹਾਣੀਆਂ
ਹਰ ਵੇਲੇ ਰਹਿੰਦੇ ਪਰਛਾਂਵੇ ਵਾਂਗੂ ਕੋਲ ਵੇ
ਪਾਉਂਦਾ ਏ ਪੁਆੜੇ ਤੇਰੇ ਨਾਲ ਹੁੰਦਾ ਜੋਹਲ ਵੇ
ਹਰ ਵੇਲੇ ਰਹਿੰਦੇ ਪਰਛਾਂਵੇ ਵਾਂਗੂ ਕੋਲ ਵੇ
ਪਾਉਂਦਾ ਏ ਪੁਆੜੇ ਤੇਰੇ ਨਾਲ ਹੁੰਦਾ ਜੋਹਲ ਵੇ
ਮੇਰੇ ਲਈ ਵੀ ਪਿਆਰ ਥੋੜਾ ਰੱਖ ਸਾਂਭ ਕੇ
ਮੇਰੇ ਲਈ ਵੀ ਪਿਆਰ ਥੋੜਾ ਰੱਖ ਸਾਂਭ ਕੇ
ਯਾਰਾਂ ਚ ਹੀ ਆਉਣਾ ਬਾਂਡ ਹਾਣੀਆਂ
ਗੱਲਾਂ ਬਾਤਾਂ ਤੌ ਤਾਂ ਲੱਗੇ ਖੰਡ ਹਾਣੀਆਂ
ਓਦਾਂ ਤੂੰ ਝੂਠ ਦੀ ਪੰਡ ਹਾਣੀਆਂ
ਗੱਲਾਂ ਬਾਤਾਂ ਤੌ ਤਾਂ ਲੱਗੇ ਖੰਡ ਹਾਣੀਆਂ
ਓਦਾਂ ਤੂੰ ਝੂਠ ਦੀ ਪੰਡ ਹਾਣੀਆਂ
Jhooth Di Pand Lyrics In English
Maarda c gappa mainu hun pta laggeya
Chandre ne mainu ta agenta wangu thagya
Maarda c gappa mainu hun pta laggeya
Chandre ne mainu ta agenta wangu thagya
Laare lapeya de vich rakh rakh k
Laare lapeya de vich rakh rakh k
laii aa relation di dand haniya
Gallan baata to tu lagge khand haaniya
oda nirri jhooth di tu pand haniya
Gallan baata to tu lagge khand haaniya
oda nirri jhooth di tu pand haniya
Sip sip laone mainu aagi c smell ve
Nerre naa tu aa hun go to the hell ve
Sip sip laone mainu aagi c smell ve
Nerre naa tu aa mere go to the hell ve
Tera ta rozana jatta kamm ho gya
Tera ta rozana jatta kamm ho gya
Aedi kehri larrdi aa kand haniya
Gallan baata to tu lagge khand haaniya
Oda nirri jhooth di tu pand haniya
Gallan baata to tu lagge khand haaniya
Oda nirri jhooth di tu pand haniya
Aap ta ve tu chalya naokri
maa nu de gya gharri
Aap ta ve tu chalya naokri
maa nu de gya gharri
Ve maa teri tym vekh k larri
ve maa teri time vekh k
ve maa teri time vekh k larri
Haari saoni shad kaii diwaliya v langiya
Jaa ve kanjoosa taitho waaliya c mangiya
Haari saoni shad kaii diwaliya v langiya
Jaa ve kanjoosa taitho waaliya c mangiya
Pta ni ki maa ne tainu khaa k jameya
Pta ni ki maa ne tainu khaa k jameya
kadd k wkha de aggo dand haniya
Gallan baata to tu lagge khand haaniya
Oda nirri jhooth di tu pand haniya
Gallan baata to tu lagge khand haaniya
Oda nirri jhooth di tu pand haniya
Har vehle rehnde parshawe wangu kol ve
Paonda aa pwaare tere naal hunda Johal ve
Har vehle rehnde parshawe wangu kol ve
Paonda aa pwaare tere naal hunda Johal ve
Mere laii v pyar thora rakh saambh k
Mere laii v pyar thora rakh saambh k
yaara ch aona sara wand haniya
Gallan baata to tu lagge khand haaniya
oda nirri jhooth di tu pand haniya…
Gallan baata to tu lagge khand haaniya
oda nirri jhooth di tu pand haniya…
This is it. Jhooth Di Pand Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Jhooth Di Pand Song Details:
Singer: | Gurshabad |
Song: | Jhooth Di Pand |
Lyricist: | Bunny Johal |
Music: | sanbxmusic |
Label: | OpenMic Studios |