Jean Song is sung by Gippy Grewal & Afsana Khan is the most recent Panjabi song. Jean song lyrics are also written by Happy Raikoti, while this movie tune is starring By Gippy Grewal, Neeru Bajwa, Karamjit Anmol, Harby Sangha, Rupinder Rupi, Shivam Sharma, Honey Mattu, Parveen Aawara.
Movie: Paani Ch Madhaani
ਜੀਨ Lyrics In Panjabi
ਥੋਡੇ ਪੱਕੇ ਆੜੀ ਦੀ ਘਰ ਵਾਲੀ ਪਾਉਂਦੀ
ਹੁਣ ਏਹ ਨਾ ਕਿਧਰੇ ਸਮਝ ਲੈਓ ਜੀ ਮੈਂ
ਲੁੱਤੀ ਲਾਉਂਦੀ
ਹਾਂ ਥੋਡੇ ਪੱਕੇ ਆੜੀ ਦੀ ਘਰ ਵਾਲੀ ਪਾਉਂਦੀ
ਹੁਣ ਏਹ ਨਾ ਕਿਧਰੇ ਸਮਝ ਲੈਓ ਜੀ ਮੈਂ
ਲੁੱਤੀ ਲਾਉਂਦੀ
ਮੈਂ ਤਾਂ ਵੈਸੇ ਈ ਪੁੱਛ ਲਿਆ
ਮੈਂ ਤਾਂ ਵੈਸੇ ਈ ਪੁੱਛ ਲਿਆ
ਸੁਣੋ ਜੀ ਤੈਥੋਂ ਕਾਹਦਾ ਪ੍ਰਦਾ ਵੇ
ਜੱਟਾ ਦੇ ਪਰਮਿਸ਼ਨ ਤੂੰ
ਚਿਤ ਜੀਨ ਪਾਉਣ ਨੂੰ ਕਰਦਾ ਵੇ
ਹਾਂ ਦੇ ਪਰਮਿਸ਼ਨ ਤੂੰ
ਚਿਤ ਜੀਨ ਪਾਉਣ ਨੂੰ ਕਰਦਾ ਵੇ
ਓਹੋ ਤਾ ਸਾਹੂਕਾਰ ਜੱਟ ਨੇ
ਸਾਡੇ ਕੋਲ ਰੁਪਇਆ ਘੱਟ ਨੇ
ਸਾਡੇ ਕੋਲ ਰੁਪਇਆ ਘੱਟ ਨੇ
ਹੋਏ ਓਹੋ ਤਾ ਸਾਹੂਕਾਰ ਜੱਟ ਨੇ
ਸਾਡੇ ਕੋਲ ਰੁਪਇਆ ਘੱਟ ਨੇ
ਤੂੰ ਕਿ ਦੱਸ ਜਰ ਲੈ ਗੀ
ਤਾਂਨੇ ਬੇਬੇ ਤੌ ਬੱਝ ਦੇ ਮੈਨੂੰ
ਸੁਣ ਭਾਗਾ ਭਰੀਏ ਨੀ
ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜੱਚਦੇ ਤੈਨੂੰ ਨੀ
ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜੱਚਦੇ ਤੈਨੂੰ ਨੀ
ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜੱਚਦੇ ਤੈਨੂੰ
ਨੀ ਹਾਏ
ਹੋਰ ਮੰਗੂ ਨਾ ਕੋਈ ਮੰਗ ਏਸ ਸਾਲ ਵੇ
ਬੱਸ ਇਹੋ ਨਾ ਤਮੰਨਾ ਟਾਲ ਵੇ
ਹੋਰ ਮੰਗੂ ਨਾ ਕੋਈ ਮੰਗ ਏਸ ਸਾਲ ਵੇ
ਬੱਸ ਇਹੋ ਨਾ ਤਮੰਨਾ ਟਾਲ ਵੇ
ਕੇਹੜਾ ਮੰਗੀਆਂ ਮੈਂ ਸੋਨੇ ਦੀਆ ਵਾਲਿਆਂ
ਨੀਲੀ ਜੀਨ ਨਾਲ ਲੈਂਦੀ ਝੱਗਾ ਨਾਲ ਵੇ
ਦੇਖੀ ਤੇਰਾ ਕਾਲਜਾਂ ਵੀ ਦੇਖੀ ਤੇਰਾ ਕਾਲਜਾਂ ਵੀ
ਜੱਟੀ ਨੂੰ ਤੱਕ ਤੱਕ ਕਿੱਦਾਂ ਠਰਦਾ ਵੇ
ਜੱਟਾ ਦੇ ਪਰਮਿਸ਼ਨ ਤੂੰ
ਚਿਤ ਜੀਨ ਪਾਉਣ ਨੂੰ ਕਰਦਾ ਵੇ
ਹੋ ਦੇ ਪਰਮਿਸ਼ਨ ਤੂੰ
ਚਿਤ ਜੀਨ ਪਾਉਣ ਨੂੰ ਕਰਦਾ ਵੇ
ਹੋ ਘਰੋਂ ਨਿੱਕਲੇ ਗੀ ਨਲੇ ਕਢਵਾਏ ਗੀ
ਮੇਰੀ ਜਾਨ ਨੂੰ ਸਿਆਪਾ ਜੇਹਾ ਪਾਏ ਗੀ
ਹੋ ਘਰੋਂ ਨਿੱਕਲੇ ਗੀ ਨਲੇ ਕਢਵਾਏ ਗੀ
ਮੇਰੀ ਜਾਨ ਨੂੰ ਸਿਆਪਾ ਜੇਹਾ ਪਾਏ ਗੀ
ਉਹ ਬਿੱਲੋ ਰਹਿਣ ਦੇ ਤੂੰ ਕਾਲਜੇ ਠਾਰਨ ਨੂੰ
ਸਾਰੇ ਪਿੰਡ ਵਿਚ ਦੁਨੀਆਂ ਮਚਾਏਗੀ
ਤੇਰੀ ਮੱਤ ਨੂੰ ਕਿ ਹੋਇਆ
ਹਾਏ ਅਕਲ ਨੂੰ ਕਿ ਹੋਇਆ
ਰਹੇ ਨਾ ਖਿਆਲ ਲੱਜ ਦੇ ਤੈਨੂੰ ਨੀ
ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜੱਚਦੇ ਤੈਨੂੰ ਨੀ
ਜੱਟਾ ਦੇ ਪਰਮਿਸ਼ਨ ਤੂੰ
ਚਿਤ ਜੀਨ ਪਾਉਣ ਨੂੰ ਕਰਦਾ ਵੇ
ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜੱਚਦੇ ਤੈਨੂੰ ਨੀ
ਸੁਣ ਭਾਗਾ ਭਰੀਏ ਨੀ
ਹਾਏ ਸੂਟ ਹੀ ਜੱਚਦੇ ਤੈਨੂੰ ਨੀ
Jean Lyrics In English
Thode Pakke Yaadi Di Ghar Wali Paundi
Hunn Eh Na Kidre Samajh Leyo Ji Main Luddi Laundi
Thode Pakke Yaadi Di Ghar Wali Paundi
Hunn Eh Na Kidre Samajh Leyo Ji Main Luddi Laundi
Main Taa Vaise Hi Puch Leya
Main Taa Vaise Hi Puch Leya
Suno Ji tetho Kaada Parda Ve
Jatta De Permission Tu
Chitt Jean Paun Nu Karda Ve
Haa De Permission Tu
Chitt Jean Paun Nu Karda Ve
Oh Taa Sahukaar Jatt Ne
Sadde Kol Rappaiye Ghat Ne
Sadde Kol Rappaiye Ghat Ne
Haye Oh Taa Sahukaar Jatt Ne
Sadde Kol Rappaiye Ghat Ne
Tu Dass Ki Jar Legi
Taane bebe Tou Wajde Mainu Ni
Sun Bhaga Bhariye Ni
Sun Bhaga Bhariye Ni
Haye Suit Hi Jachde Tainu Ni
Sun Bhaga Bhariye Ni
Haye Suit Hi Jachde Tainu Ni
Sun Bhaga Bhariye Ni
Haye Suit Hi Jachde Tainu Ni Haye
Hor Mangu Na Koi Mang Ess Saal Ve
Bas Ehho Na Tammana Meri Taal Ve
Keda Mangiyan Main Sone Diyan Waalian
Mili Jean Naal Laidi Changa Naal Ve
Dekhi Tera Kalja Vi
Dekhi Tera Kalja Vi
Jatti Nu Takk Takk Kidda Tharda Ve
Jatta De Permission Tu
Chitt Jean Paun Nu Karda Ve
Haa De Permission Tu
Chitt Jean Paun Nu Karda Ve
Ho Gharo Niklegi Naale Tu Kadhaegi
Meri Jaan Nu Siyapa Jeha Payegi
Oh Billo Rehan De Tu Kalja Thron Nu
Sare Pind Wich Duniya Machayegi
Teri Matt Nu Ki Hoya
Haye Akal Nu Ki Hoya
Rahe Na Khyal Laaz De Tainu Ni
Sun Bhaga Bhariye Ni
Haye Suit Hi Jachde Tainu Ni
Jatta De Permission Tu
Chitt Jean Paun Nu Karda Ve
Ni Sun Bhaga Bhariye Ni
Haye Suit Hi Jachde Tainu Ni
Sun Bhaga Bhariye Ni
Haye Suit Hi Jachde Tainu Ni Haye
This is it. Jean Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Singer(s) | Gippy Grewal ft Afsana Khan |
Lyricist(s) | Happy Raikoti |
Music(s) | Jatinder Shah |
Album | Paani Ch Madhaani |
Music Label | Humble music |