Jatti Jandi Aa Lyrics By Hustinder

ਜੱਟੀ ਜਾਂਦੀ ਏ (Jatti Jandi Aa) This Punjabi song by the Hustinder. Ashu Sidhu writes this song’s lyrics. The music for this song is given by Savraj.

Album: Him & Her

ਜੱਟੀ ਜਾਂਦੀ ਏ Lyrics In Punjabi

ਜਿਹਨੂੰ ਦੇਖ ਕੇ ਯਾਰਾ ਦੀ ਸਾਰੀ
ਲੱਥੀ ਜਾਦੀ ਆ
ਲੁੱਕ ਬੰਬੇ ਦੀਆ ਮਾਡਲਾ ਨੂੰ
ਕੱਟੀ ਜਾਦੀ ਆ
ਲੱਗਦਾ ਗੱਡੀ ਕੋਈ ਜੱਟੀ
ਜਾਦੀ ਆ
ਏ ਵੀ ਪਤਾ ਹੀਲਾ ਕੋਲੋ
ਦੂਰ ਹੋਓ ਗੀ
ਜੂੱਤੀ ਉਹਦੀ ਸ਼ਹਿਰ ਚ
ਮਸ਼ਹੂਰ ਹੋਓ ਗੀ
ਹੋ ਗੁਰੂ ਘਰ ਗੇੜਾ ਉਹਦਾ
ਪੱਕਾ ਹੋਉਗਾ
ਆ ਹਾਉਸ ਪਾਰਟੀਆ ਤੋ
ਕੁੜੀ ਦੂਰ ਹੋਉਗੀ
ਮੁੱਖ ਚੰਨ ਵਾਗੂ ਲੱਗੇ ਗੁੱਸਾ
ਸੰਨ ਵਾਗੂ ਲੱਗੇ
ਜਦੋ ਉੱਤਰੇ ਗੱਡੀ ਚੋ ਲੰਬੀ
ਗੰਨ ਵਾਗੂੰ ਲੱਗੇ
ਨਾਲੇ ਹੱਸੀ ਜਾਦੀ ਨਾਲੇ
ਘੂਰੀ ਪੱਟੀ ਜਾਦੀ ਆ
ਲੱਗਦਾ ਗੱਡੀ ਚ ਕੋਈ
ਜੱਟੀ ਜਾਦੀ ਆ
ਜਿਹਨੂੰ ਦੇਖ ਕੇ ਯਾਰਾ ਦੀ ਸਾਰੀ
ਲੱਥੀ ਜਾਦੀ ਆ
ਲੁੱਕ ਬੰਬੇ ਦੀਆ ਮਾਡਲਾ ਨੂੰ
ਕੱਟੀ ਜਾਦੀ ਆ
ਲੱਗਦਾ ਗੱਡੀ ਕੋਈ ਜੱਟੀ
ਜਾਦੀ ਆ

ਨਾ ਸੱਜੇ ਦੇਖਦੀ ਆ ਨਾਹੀ
ਖੱਬੇ ਦੇਖਦੀ ਆ
ਸਾਰੇ ਸ਼ਹਿਰ ਦੀ ਮਡੀਰ
ਉਹਨੂੰ ਮੱਥੇ ਟੇਕਦੀ ਆ
ਹੋ ਵੱਜਦੇ ਸਲੂਟ ਸੂਟ
ਸੂਟ ਕਰਦੇ
ਜਿਓਨ ਜੋਗੀ ਉੱਤੇ ਖੋਰੇ
ਕਿੰਨੇ ਮਰਦੇ
ਸਿੱਧੂ ਕਹਿੰਦਾ ਜਿੰਨੀ ਫਿੱਟ
ਡਾਇਟ ਪੱਕੀ ਖਾਦੀ ਆ
ਲੱਗਦਾ ਗੱਡੀ ਚ ਕੋਈ
ਜੱਟੀ ਜਾਦੀ ਆ
ਜਿਹਨੂੰ ਦੇਖ ਕੇ ਯਾਰਾ ਦੀ ਸਾਰੀ
ਲੱਥੀ ਜਾਦੀ ਆ
ਲੁੱਕ ਬੰਬੇ ਦੀਆ ਮਾਡਲਾ ਨੂੰ
ਕੱਟੀ ਜਾਦੀ ਆ
ਲੱਗਦਾ ਗੱਡੀ ਕੋਈ ਜੱਟੀ
ਜਾਦੀ ਆ

ਜਦੋ ਬਾਹਰ ਨਿੱਕਲੇ ਤੂੰ ਨਿੱਕਲੇ
ਨਾ ਧੁੱਪ ਨੀ
ਤੂੰ ਜਦੋ ਬੋਲਦੀ ਤਾ ਕੋਇਲ ਵੀ
ਚੁੱਪ ਨੀ
ਦੇਖਣੇ ਦਾ ਕਹਿੜਾ ਤੇਨੂੰ ਮੁੱਲ ਲੱਗਣਾ
ਨੀ ਅੱਖਾ ਭੂਰੀਆ ਤੋ ਕਾਲੀ ਐਨਕ
ਨੂੰ ਚੁੱਕ ਨੀ
ਕੱਲਾ ਕੜਾ ਹੱਥ ਚ ਨਾ ਕੋਈ
ਵੰਗ ਦਿਸਦਾ
ਚਹਿਰੇ ਉੱਤੇ ਸਾਦਗੀ ਤੇ ਸੰਗ
ਦਿਸ ਦੀ
ਹੋ ਮੁੱਕ ਗਈ ਤਰੀਫ ਤੈਨੂੰ
ਦੇਖ ਦੇਖ ਕੇ
ਨੀ ਰੱਬ ਦੇ ਰੰਗਾਂ ਦ ਕੋਈ
ਰੰਗ ਦਿਸਦੀ
ਹੋ ਛੇੜਿਓ ਨਾ ਡੂਮਨੇ ਦੀ
ਮੱਖੀ ਜਾਦੀ ਆ
ਲੱਗਦਾ ਗੱਡੀ ਚ ਕੋਈ
ਜੱਟੀ ਜਾਦੀ ਆ
ਜਿਹਨੂੰ ਦੇਖ ਕੇ ਯਾਰਾ ਦੀ ਸਾਰੀ
ਲੱਥੀ ਜਾਦੀ ਆ
ਲੁੱਕ ਬੰਬੇ ਦੀਆ ਮਾਡਲਾ ਨੂੰ
ਕੱਟੀ ਜਾਦੀ ਆ
ਲੱਗਦਾ ਗੱਡੀ ਕੋਈ ਜੱਟੀ
ਜਾਦੀ ਆ
ਜਿਹਨੂੰ ਦੇਖ ਕੇ ਯਾਰਾ ਦੀ ਸਾਰੀ
ਲੱਥੀ ਜਾਦੀ ਆ
ਲੁੱਕ ਬੰਬੇ ਦੀਆ ਮਾਡਲਾ ਨੂੰ
ਕੱਟੀ ਜਾਦੀ ਆ
ਲੱਗਦਾ ਗੱਡੀ ਕੋਈ ਜੱਟੀ
ਜਾਦੀ ਆ

Jatti Jandi Aa Lyrics In English

This is it. ਜੱਟੀ ਜਾਂਦੀ ਏ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Hustinder
Written By:Ashu Sidhu
Musician(s)Savraj
Label:TDot Records