ਜਾਣੂ ਜਾਣੂ (Janu janu) This song by Arjan Dhillon is the most recent Panjabi song. This song lyrics are also written by Arjan Dhillon. In this song music is given by Preet Hundal.
Album: Jalwa
Check Arjan Dhillon another New Album: A for Arjan
- Please Lyrics Arjan Dhillon
- Tere Baad Lyrics Arjan Dhillon
- Mili Mili Lyrics Arjan Dhillon
- Hurry Up Lyrics Arjan Dhillon
- Raat Lyrics Arjan Dhillon
- Heer Lyrics Arjan Dhillon
- Sanu Teri Lod Lyrics Arjan Dhillon
- Dont Mind Lyrics Arjan Dhillon
- More Beautifull Lyrics Arjan Dhillon
- High Lyrics Arjan Dhillon
- Milde Lyrics Arjan Dhillon
- Reshmi Rulam Lyrics Arjan Dhillon
- Dil Toot Jayega Lyrics Arjan Dhillon
ਜਾਣੂ ਜਾਣੂ Lyrics In Panjabi
ਹਾਏ ਵਾਕ ਲੈਕੇ ਰੱਖੇ ਸੀਗੇ ਨਾਉਂ ਜਿੰਨਾ ਦੇ
ਚਰਚੇ ਹੁੰਦੇ ਸੀ ਥਾਂਉ ਥਾਂਉ ਜਿੰਨਾ ਦੇ
ਹਾਏ ਵਾਕ ਲੈਕੇ ਰੱਖੇ ਸੀਗੇ ਨਾਉਂ ਜਿੰਨਾ ਦੇ
ਚਰਚੇ ਹੁੰਦੇ ਸੀ ਥਾਂਉ ਥਾਂਉ ਜਿੰਨਾ ਦੇ
ਹੋ ਜਾਨ ਜਿਹੜੇ ਯਾਰਾਂ ਦੀ ਨੀ, Eye ਕੈੰਡੀ ਨਾਰਾਂ ਦੀ
Eye ਕੈੰਡੀ ਨਾਰਾਂ ਦੀ ਨੀ ਜਾਨ ਜਿਹੜੇ ਯਾਰਾਂ ਦੀ ਨੀ
ਹਰ ਕੁੜੀ ਸਾਹਾਂ ਚ ਪਿਰਾਉਂਣ ਲੱਗ ਪਾਈ
ਕਹਿੰਦੇ ਜੱਟਾਂ ਨੂੰ ਵੀ ਜਾਣੂ ਜਾਣੂ ਹੋਣ ਲੱਗ ਪਾਈ
ਹੋਣ ਲੱਗ ਪਾਈ ਹੋਣ ਲੱਗ ਪਾਈ
ਕਹਿੰਦੇ ਜੱਟਾਂ ਨੂੰ ਵੀ ਜਾਣੂ ਜਾਣੂ ਹੋਣ ਲੱਗ ਪਾਈ
ਹੋਣ ਲੱਗ ਪਾਈ ਹੋਣ ਲੱਗ ਪਾਈ
ਓ ਜੀ wagon ਵਿਚ ਘੁੰਮਦੀ ਆ ਦਿਸਦੀ
ਹੋਈ ਫਿਰੇ ਡਾਰਲੋ ਦੁਪਹਿਰੇ ਟਿਪਸੀ
ਹਾਏ ਅੱਖ ਗੱਬਰੂ ਦੀ ਹੈਜ਼ੇ ਕੁੜੀ ਕਰਦੀ crave
ਕਰਦੀ crave ਕਹਿੰਦੇ ਉਮਰਾਂ ਦਾ ਹੇਜ਼
ਤਾਂਹੀ ਬਿੰਦੇ ਬਿੰਦੇ ਲਾਉਣ ਫੋਨ ਲੱਗ ਪਈ
ਨੀ ਕਹਿੰਦੇ ਜੱਟਾਂ ਨੂੰ ਵੀ ਜਾਣੂ ਜਾਣੂ ਹੋਣ ਲੱਗ ਪਾਈ
ਹੋਣ ਲੱਗ ਪਾਈ ਹੋਣ ਲੱਗ ਪਾਈ
ਨੀ ਕਹਿੰਦੇ ਜੱਟਾਂ ਨੂੰ ਵੀ ਜਾਣੂ ਜਾਣੂ ਹੋਣ ਲੱਗ ਪਾਈ
ਹੋਣ ਲੱਗ ਪਾਈ ਹੋਣ ਲੱਗ ਪਾਈ
ਕਾਂਡ ਕਰੇ ਬਿਨਾ ਮੁੜੇ ਨਾ ਸੀ ਸੁੱਕੇ ਮਿੱਤਰੋ
ਵਰਾਂਡਾ ਦੀ ਥਾਂ ਆਉਣ ਲੱਗੇ bouquet ਮਿੱਤਰੋ
ਓ ਨਾਰਾਂ ਰੁੱਸਿਆਂ ਵੀ ਵੋਡਕਾ ਤੌ ਵੱਧ ਤਿੱਖੀਆਂ
ਗੱਲਾਂ ਬਖਲਾਵੇ ਨਾਲੋਂ ਵੱਧ ਮਿੱਠੀਆਂ
ਉਹ ਜਮਾਨਾ ਡਿੱਗੇ ਪੈਰੀ ਬੱਟਾਂ ਵੱਢਣੇ ਵੀ ਜੇਹਰੀ
ਵੱਢਣੇ ਵੀ ਜੇਹਰੀ ਨੀ ਜਮਾਨਾ ਡਿੱਗੇ ਪੈਰੀ
hype ਸਾਡੀ ਸਿਖਰਾਂ ਨੂੰ ਚਾਹੁਣ ਲੱਗ ਪਈ
ਕਹਿੰਦੇ ਜੱਟਾਂ ਨੂੰ ਵੀ ਜਾਣੂ ਜਾਣੂ ਹੋਣ ਲੱਗ ਪਾਈ
ਹੋਣ ਲੱਗ ਪਾਈ ਹੋਣ ਲੱਗ ਪਾਈ
ਕਹਿੰਦੇ ਜੱਟਾਂ ਨੂੰ ਵੀ ਜਾਣੂ ਜਾਣੂ ਹੋਣ ਲੱਗ ਪਾਈ
ਹੋਣ ਲੱਗ ਪਾਈ ਹੋਣ ਲੱਗ ਪਾਈ
ਓ ਢਿੱਲੋਂ ਸਿੱਧੂ ਗਿੱਲ ਗਰੇਵਾਲ ਮਿੱਤਰੋ
ਯਾਰੀ ਵਿਰਕਾਂ ਤੇ ਭੁੱਲਰਾਂ ਦੇ ਨਾਲ ਮਿੱਤਰੋ
ਓ ਇਸ ਗੱਲ ਗੱਬਰੂ ਵੀ ਲੱਤ ਲਾਉਂਦੇ ਨੀ
ਚੱਕਮੇ ਜੇ ਟੋਲੇ ਕਹਿੰਦੇ ਪਿੰਡ ਆਉਂਦੇ ਨੀ
ਓ ਸੋਹਰੇ ਭਾਲਦੀ ਆ ਸ਼ਹਿਰ ਕਾਹਦਾ ਪਿੰਡਾਂ ਨਾ ਵੈਰ
ਪਿੰਡਾਂ ਨਾ ਵੈਰ ਸੋਹਰੇ ਭਾਲਦੀ ਆ ਸ਼ਹਿਰ
ਤਾਹੀਂ ਅਰਜਨ ਐਂਡ ਵਿਚ ਮਾਰ ਵੱਜਦੀ
ਕਹਿੰਦੇ ਜੱਟਾਂ ਨੂੰ ਵੀ ਜਾਣੂ ਜਾਣੂ ਹੋਣ ਲੱਗ ਪਾਈ
ਹੋਣ ਲੱਗ ਪਾਈ ਹੋਣ ਲੱਗ ਪਾਈ
ਕਹਿੰਦੇ ਜੱਟਾਂ ਨੂੰ ਵੀ ਜਾਣੂ ਜਾਣੂ ਹੋਣ ਲੱਗ ਪਾਈ
ਹੋਣ ਲੱਗ ਪਾਈ ਹੋਣ ਲੱਗ ਪਾਈ
Janu janu Lyrics In English
Haaye Waak Laike Rakhe Sige Nau Jinna De
Charche Hunde Si Tha Tha Jinna De
Haaye Waak Laike Rakhe Sige Nau Jinna De
Charche Hunde Si Tha Tha Jinna De
Ho Jaan Jede Yaar’an Di Ni, Eye Candy Naar’an Di
Eye Candy Naar’an Di, Ni Jaan Jede Yaar’an Di
Har Kudi Saah’an Ch Piraun Lag Payi
Kehnde Jatt’an Nu Vi Janu Janu Hon Lag Payi
Hon Lag Payi, Hon Lag Payi
Kehnde Jatt’an Nu Vi Janu Janu Hon Lag Payi
Hon Lag Payi, Hon Lag Payi
Oh G Wagon Vich Ghummdi Aa Dissdi
Hoyi Fire Darlo Dupehre Tipsy
Haaye Ankh Gabru Di Hazy Hikk Utte Lad’di
Mai Kehna Saukhi Tapp’je Jawani Chadh’di
Umar’an Da Haze, Kudi Kardi Crave
Kardi Crave, Kehnde Umar’an Da Haze
Tahin Binde Binde Laun Phone Lag Payi
Ni Kehnde Jatt’an Nu Vi Janu Janu Hon Lag Payi
Hon Lag Payi, Hon Lag Payi
Ni Kehnde Jatt’an Nu Vi Janu Janu Hon Lag Payi
Hon Lag Payi, Hon Lag Payi
Kaand Kare Bina Mude Na Si Sukke Mittr’on
Vranda Di Thaa Aun Lagge Bouquet Mittr’on
Oh Naar’an Russiyan Vi Vodka Ton Wadh Tikkhiyan
Gall’an Baklave Naalo Wadh Mitthiyan
Oh Jamaana Digge Pairi, Wadda Waddan Vi Jehri
Waddan Vi Jehri, Ni Jamaana Digge Pairi
Hype Saadi Sikhar’an Nu Chaun Lag Payi
Ho Kehnde Jatt’an Nu Vi Janu Janu Hon Lag Payi
Hon Lag Payi, Hon Lag Payi
Kehnde Jatt’an Nu Vi Janu Janu Hon Lag Payi
Hon Lag Payi, Hon Lag Payi
Oh Dhillon Sidhu Gill Grewal Mittr’on
Yaari Virk’a Te Bhullar’a De Naal Mittr’on
Oh Ese Gall’on Gabru Vi Latt Launde Ni
Chakkmein Je Dolle Kehnde Pind Aunde Ni
Oh Sohre Bhaaldi Ae Shehar, Kaahda Pind’an Naal Vair
Pind’an Naal Vair, Sohre Bhaaldi Ae Shehar
Tahin Arjan’a End Vich Maar Vajjdi Ni
Kehnde Jatt’an Nu Vi Janu Janu Hon Lag Payi
Hon Lag Payi, Hon Lag Payi
Ni Kehnde Jatt’an Nu Vi Janu Janu Hon Lag Payi
Hon Lag Payi, Hon Lag Payi
This is it. ਜਾਣੂ ਜਾਣੂ Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer, Lyricist: | Arjan Dhillon |
Music: | Preet Hundal |
Label: | brown studios |