ਸਾਡਾ ਈ ਏ (Its my Time) This song by Arjan Dhillon is the most recent Panjabi song. Its my Time song lyrics are also written by Arjan Dhillon, In this song music is given by Mxrci.
Album: Jalwa
Check Arjan Dhillon another New Album: A for Arjan
- Please Lyrics Arjan Dhillon
- Tere Baad Lyrics Arjan Dhillon
- Mili Mili Lyrics Arjan Dhillon
- Hurry Up Lyrics Arjan Dhillon
- Raat Lyrics Arjan Dhillon
- Heer Lyrics Arjan Dhillon
- Sanu Teri Lod Lyrics Arjan Dhillon
- Dont Mind Lyrics Arjan Dhillon
- More Beautifull Lyrics Arjan Dhillon
- High Lyrics Arjan Dhillon
- Milde Lyrics Arjan Dhillon
- Reshmi Rulam Lyrics Arjan Dhillon
- Dil Toot Jayega Lyrics Arjan Dhillon
ਸਾਡਾ ਈ ਏ Lyrics In Panjabi
ਹਾਏ ਅੰਬਰਾਂ ਨਾਲ ਖੇਂਦੀ ਏ ਉਡਾਰੀ ਸੋਹਣੀਏ
ਤਾਹੀਂ ਤੈਨੂੰ ਆਖਾਂ ਵਾਰੀ ਵਾਰੀ ਸੋਹਣਿਆਂ
ਅੰਬਰਾਂ ਨਾਲ ਖੇਂਦੀ ਏ ਉਡਾਰੀ ਸੋਹਣੀਏ
ਤਾਹੀਂ ਤੈਨੂੰ ਆਖਾਂ ਵਾਰੀ ਵਾਰੀ ਸੋਹਣਿਆਂ
ਸਾਡੇ ਨਾਲ ਰਹਿਣ ਦਾ ਨੀ ਹਾਂਜੀ ਹਾਂਜੀ ਕਹਿਣ ਦਾ ਨੀ
ਗੱਡੀ ਚ ਬਹਿਣ ਦਾ ਨੀ ਘਾਟੇ ਦਾ ਨੀ
ਕੰਮ ਤੇਰਾ ਵਾਧੇ ਈ ਆ ਵਾਧੇ ਈ ਆ
ਓ ਜੇ ਕੋਈ ਟਾਇਮ ਪੁੱਛੇ ਕਹਿਦੀਂ ਸਾਡਾ ਈ ਆ
ਸਾਡਾ ਈ ਆ
ਓ ਜੇ ਕੋਈ ਟਾਇਮ ਪੁੱਛੇ ਕਹਿਦੀਂ ਸਾਡਾ ਈ ਆ
ਸਾਡਾ ਈ ਆ
ਹੋ ਦੁਨੀਆਂ ਤੇ ਚੱਲੇ USD
ਚੱਲੇ ਸਾਡਾ ਨਾਮ ਹੋਰ ਦੱਸ ਭਾਲਦੀ ਏ ਕੀ
ਭੀੜੂ ਜਦੋ ਟਿੱਸੀ ਨਾਲ ਟਿੱਸੀ ਜਦੋ ਬੋਲੀ ਲੱਗਣੀ
ਫੋਟੋ ਸਾਡੇ ਨਾਲ ਕਰਕੇ ਕਰ ਅਨ.ਅਫ਼.ਟੀ
ਝਾਕਣੀ ਸੌਗਾਤ ਬਿੱਲੋ
ਦਿਨ ਕਿ ਤੇ ਰਾਤ ਬਿੱਲੋ
ਮਹਿੰਗੀ ਮੁਲਾਕਾਤ ਬਿੱਲੋ
ਹੋ ਦਿਲ ਲੱਗਿਆ ਫਲੈਸ਼ੀ ਮੁੰਡਾ ਸਾਡਾ ਈ ਆ
ਸਾਡਾ ਈ ਆ
ਓ ਜੇ ਕੋਈ ਟਾਇਮ ਪੁੱਛੇ ਕਹਿਦੀਂ ਸਾਡਾ ਈ ਆ
ਸਾਡਾ ਈ ਆ
ਓ ਜੇ ਕੋਈ ਟਾਇਮ ਪੁੱਛੇ ਕਹਿਦੀਂ ਸਾਡਾ ਈ ਆ
ਸਾਡਾ ਈ ਆ
ਤੇਰੇ ਤੌ ਮੇਰਾ ਮੇਰੇ ਤੌ ਤੇਰਾ
ਆਉਂਦੇ ਜਿਹੜੇ ਰਾਹ
ਖੁੱਲ੍ਹੇ ਆ ਖਰਚੇ ਸਾਡੇ ਆ ਚਰਚੇ
ਬਿੱਲੋ ਥਾਂ ਥਾਂ ਨੀ ਜਾਕੇ ਕਹਿਦੀ
ਨਾਂ ਲੈਂਦੀ ਤੂੰ
ਜੇ ਕੋਈ ਪੁੱਛੇ ਕਰਾ ਮੈਂ ਹੱਲ
ਕਰਾ ਮੈਂ ਹਾਲ ਬਿੱਲੋ ਹੱਲ ਹਰ ਦੁੱਖ ਦਾ
ਓਹਦਾ ਆਉਂਦਾ ਨੀ ਖਿਆਲ ਬਿੱਲੋ
ਜੋ ਹੈਨੀ ਸਾਡੇ ਨਾਲ ਬਿੱਲੋ
ਕਾਹਦੇ ਆ ਸਵਾਲ ਬਿੱਲੋ
ਦਿੱਤੋ ਨਹੀਓ ਧੋਖਾ ਸਦਾ ਖਾਂਦਾ ਈ ਆ
ਖਾਂਦਾ ਈ ਆ
ਓ ਜੇ ਕੋਈ ਟਾਇਮ ਪੁੱਛੇ ਕਹਿਦੀਂ ਸਾਡਾ ਈ ਆ
ਸਾਡਾ ਈ ਆ
ਓ ਜੇ ਕੋਈ ਟਾਇਮ ਪੁੱਛੇ ਕਹਿਦੀਂ ਸਾਡਾ ਈ ਆ
ਸਾਡਾ ਈ ਆ
ਓ ਯਾਰ ਚੜ੍ਹਦੇ ਤੌ ਚੜ੍ਹਦੇ ਆ
ਗਾਹਾਂ ਤੌ ਗਾਹਾਂ
ਮਿੱਤਰਾਂ ਜਾਣਾ ਬਿੱਲੋ ਤਹਾਂ ਤੌ ਤਹਾਂ
ਕਾਹਨੂੰ ਗੱਲੀ ਬਾਤੀ ਐਵੇ ਐਂਡ ਹੁੰਦੇ ਆ
ਹੁੰਦੇ ਭੀੜ ਨਾਲੋਂ ਅੱਡ ਜੋ ਟਰੇਂਡ ਹੁੰਦੇ ਆ
ਅਰਜਨ ਅਰਜਨ ਦਿੱਸਣਾ ਨੀ
ਧੱਕਿਆ ਤੌ ਲਿਫਣਾ ਨੀ
ਜੱਗ ਸਾਰਾ ਜਿਤਣਾ ਨੀ
ਸਾਡੀ ਅੜੀ ਨਾ ਤੂੰ ਸੋਚੀ ਇਰਾਦਾ ਈ ਆ
ਇਰਾਦਾ ਈ ਆ
ਜੇ ਕੋਈ ਟਾਇਮ ਪੁੱਛੇ ਕਹਿਦੀਂ ਸਾਡਾ ਈ ਆ
ਸਾਡਾ ਈ ਆ
ਓ ਜੇ ਕੋਈ ਟਾਇਮ ਪੁੱਛੇ ਕਹਿਦੀਂ ਸਾਡਾ ਈ ਆ
ਸਾਡਾ ਈ ਆ
Its my Time Lyrics In English
Haaye Ambar’an Naa Khendi Aa Udaari Sohniye
Tahin Tenu Aakha Waari Waari Sohniye
Ambar’an Naa Khendi Aa Udaari Sohniye
Tahin Tenu Aakha Waari Waari Sohniye
Saade Naal Rehn Da Ni, Hanji Hanji Kehn Da Ni
Gaddi’an Ch Behn Da Ni, Ghaate Da Ni
Kamm Tera Wadha E Aa, Wadha E Aa
Oh Je Koi Time Puche
Kehdi Saada E Aa, Saada E Aa
Oh Je Koi Time Puche
Kehdi Saada E Aa, Saada E Aa
Ho Duniya Te Challe Jive USD
Challe Saada Naam, Hor Bhaaldi Ae Ki
Bhidu Teesi Naal Teesi Jadon Bolli Laggni
Photo Saade Naal Karake Kar NFT
Jhankni Saugaat Billo
Din Ki Te Raat Billo
Mehengi Mulakat Billo
Ho Dil Laggeya Flashy Munda Saada E Aa, Saada E Aa
Oh Je Koi Time Puche
Kehdi Saada E Aa, Saada E Aa
Oh Je Koi Time Puche
Kehdi Saada E Aa, Saada E Aa
Tere Ton Mere, Mere Ton Tere
Aunde Jede Run Khulle Kharche
Saade Ae Charche
Billo Thaa Thaa Ni Jaake Kehdi Tu, Naa Laidi Tu
Je Koi Puchda Kara Mai Hall
Kara Mai Hall, Billo Hall Har Dukh Da
Ohda Aunda Ni Khayal Billo
Jo Haini Saade Naal Billo
Kaahde Aa Sawaal Billo
Dita Nahio Dhokha Sada Khaada E Aa, Khaada E Aa
Je Koi Time Puche
Kehdi Saada E Aa, Saada E Aa
Je Koi Time Puche
Kehdi Saada E Aa, Saada E Aa
Oh Yaar Chadh’de Ton Chadh’de Aa
Gaah’an Ton Gaah’an
Mittr’an Ne Jaana Billo Taah’an Ton Taah’an
Kaahnu Galli Baati Eve End Hunde Aa
Hunde Bheed Naalo Add, Jo Trend Hunde Aa
Arjan Arjan Dissna Ni
Dhakkeya Ton Lifna Ni
Jagg Saara Jittna Ni
Saadi Adi Na Tu Sochi Iraada E Aa, Iraada E Aa
Je Koi Time Puche
Kehdi Saada E Aa, Saada E Aa
Oh Je Koi Time Puche
Kehdi Saada E Aa, Saada E Aa
Oh Je Koi Time Puche
Kehdi Saada E Aa, Saada E Aa
Oh Je Koi Time Puche
Kehdi Saada E Aa, Saada E Aa
This is it. Its my Time Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Its my Time Song Info
Singer, Lyricist: | Arjan Dhillon |
song | Its my Time |
Music: | Mxrci |
Label: | brown studios |