Its all Done lyrics: This is the latest Punjabi song, sung by Harnoor. The music is provided by Yeah Proof. Its All Done lyrics were written by Ilam. Jatt Life Studios releases the music video.
Its All Done Lyrics In Punjabi
Yeah Proof!
its All Done
ਤੂੰ ਕਿੰਨਾ ਸੌਖਾ ਕਹਿਤਾ ਜੱਟਾ
ਸੋਚਿਆ ਨਾ ਮੇਰੇ ਬਾਰੇ ਸੋਹਣੇ ਹਰ ਤਾਂ
its All Done
ਤੂੰ ਕਿੰਨਾ ਸੌਖਾ ਕਹਿਤਾ ਜੱਟਾ
ਵੇ ਨਾ ਮਿਲਿਆ ਨਾ ਗਿੱਲੇ ਆ ਵਿਚਾਰ ਨੀ ਕੋਈ
ਸਚੋ ਸੱਚ ਦੱਸ ਜੱਟਾ ਗੱਲ ਕਿ ਹੋਈ
ਵੇ ਇੱਕੋ ਦਮ change ਤੂੰ behave ਕਰਿਆ
ਲੋਕਾਂ ਵਾਂਗੂ ਤੂੰ ਵੀ ਜਮਾਂ same ਕਰੇ
ਪਲ ਚ ਪਿਆਰ ਸਾਰਾ ਕਰਤਾ ਇਕੱਠਾ
its All Done
ਤੂੰ ਕਿੰਨਾ ਸੌਖਾ ਕਹਿਤਾ ਜੱਟਾ
ਵੇ ਬੁੱਲਾਂ ਉੱਤੇ ਚੁੱਪ
ਤੇ ਮੱਥੇ ਤੇ ਤਿਉੜੀਆਂ
ਕਹਿੰਦਿਆਂ ਸੀ ਰੀਝਾਂ
ਸੱਬ ਹੋ ਗਈਆਂ ਨੇ ਪੂਰੀਆਂ
ਨਜ਼ਰਾਂ ਦਾ ਫਰਕ ਸੀ
ਸਾਡੇ ਨਾਲੋਂ ਫੇਰ ਕਿੱਤੇ
ਹੋਰ ਪਾਸੇ ਜਾਕੇ ਚੰਨਾ
ਕਰ ਲਾਈਆਂ ਗੁੜੀਆਂ
ਅੰਬਰਾਂ ਵੇ ਫੇਰ ਕਿੱਦਾਂ ਹੋ ਗਿਆ ਸਾਕਾ
its All Done
ਤੂੰ ਕਿੰਨਾ ਸੌਖਾ ਕਹਿਤਾ ਜੱਟਾ
ਉਹ ਵਾਹ ਵਾਹ ਤੇਰੇ ਸਧ ਕੇ
ਚੰਗੀਆਂ ਨਿਭਾਂ ਗਿਆ
ਵਫਾ ਵੱਡੇ ਧੋਖੇ ਦਾ
ਇਲਮ ਸਿੱਖਾਂ ਗਿਆ
ਵੇ ਇੱਕੋ ਆ ਦੁਆ ਤੈਨੂੰ
ਟੱਕਰੇ ਤੇਰੇ ਜਿਹੀ
ਦਿਨ ਇਹੋ ਜੇ ਦਿਖਾਵੇ
ਜਿਹੜੇ ਮੈਨੂੰ ਆ ਦਿੱਖਾ ਗਿਆ
ਉਹ ਵਾਹ ਵਾਹ ਤੇਰੇ ਸਧ ਕੇ
ਚੰਗੀਆਂ ਨਿਭਾਂ ਗਿਆ
ਵਫਾ ਵੱਡੇ ਧੋਖੇ ਦਾ
ਇਲਮ ਸਿੱਖਾਂ ਗਿਆ
ਵੇ ਇੱਕੋ ਆ ਦੁਆ ਤੈਨੂੰ
ਟੱਕਰੇ ਤੇਰੇ ਜਿਹੀ
ਦਿਨ ਇਹੋ ਜੇ ਦਿਖਾਵੇ
ਜਿਹੜੇ ਮੈਨੂੰ ਆ ਦਿੱਖਾ ਗਿਆ
ਦੱਸ ਤਾਂ ਦਿਤੀ ਆ
ਕਿਹੜੀ ਗੱਲ ਦੀ ਸਜਾ
its All Done
ਤੂੰ ਕਿੰਨਾ ਸੌਖਾ ਕਹਿਤਾ ਜੱਟਾ
ਬੜੇ ਸੌਖੇ ਖੁਲ੍ਹਣੇ ਵੇ
ਹੁਣ ਰਾਜ ਹੋ ਗਏ
ਆ ਮਰਜੀ ਵੇ ਜਿਹੜੀ
ਨਾ ਇਲਾਜ ਹੋ ਗਿਆ
ਤੂੰ ਵੀ ਬਦਲੇ ਆ ਇਲਮ
ਤਾਂ ਲਾਜ਼ਮੀ ਸੀ
ਦੇਣੇ ਧੋਖੇ ਅੱਜ ਕੱਲ ਤਾਂ
ਰਿਵਾਜ਼ ਹੋ ਗਿਆ
its All Done
It’s All Done Lyrics In English
Yeah Proof!
It’s All Done
Tu Kinna Sonh Khake Taan Jatta
Socheya Na Mere Bare Sohne Har Taan
It’s All Done
Tu Kinna Sonh Khake Taan Jatta
Ve Na Mileya Na Gille Aa Vichar Ni Koi
Sacho Sach Dass Jatta Gall Ki Hoyi
Ve Ikko Dum Change Tu Behave Kareya
Lokka Wangu Tu Vi Jamma Same Kareya
Pal Ch Pyaar Sara Karta Katha
It’s All Done
Tu Kinna Sonh Khake Taan Jatt
Ve Bullan Utte Chup
Te Mathe Te Teudiyan
Kehndiyan Si Reejhan
Sab Ho Gaiyan Ne Pooriyan
Nazaran Da Farak Si
Sadde Naalo Pher Kitte
Hor Paase Jake Channa
Kar Laiyan Ghudiyan
Ambra Ve Fer Kidda Ho Gaya Sakaa
It’s All Done
Tu Kinna Sonh Khake Taan Jatt
Oh Waah Waah Tere Sadh Ke
Changiyan Nibha Gaya
Wafa Wadde Dhokhe Da
Ilam Sikha Gaya
Ve Ikko Ae Dua Tainu
Takre Tere Jehi
Din Eho Je Dikhave
Jehde Mainu Aa Dikha Gaya
Oh Waah Waah Tere Sadh Ke
Changiyan Nibha Gaya
Wafa Wadde Dhokhe Da
Ilam Sikha Gaya
Ve Ikko Ae Dua Tainu
Takre Tere Jehi
Din Eho Je Dikhave
Jehde Mainu Aa Dikha Gaya
Dass Taan Ditti Aa
Kehdi Gall Di Sajaa
It’s All Done
Tu Kinna Sonh Khake Taan Jatta
Bade Saukhe Khulne Ve
Hunn Raj Ho Gaye
Aa Marj Ve Jehde
Na Ilaj Ho Gaye
Tu Vi Badle Aa Ilam
Taa Laazmi Si
Dene Dhokhe Aj Kal Taan
Riwaz Ho Gaye
It’s All Done
Written by: iLam
This is the end of It’s All Done Song Lyrics. if you find any mistake then let us known by filing the contact us form with correct Lyrics. And Also Feedback Form
It’s All Done Song Info:
Song: | It’s All Done |
Singer(s): | Harnoor |
Musician(s): | Yeah Proof |
Label(©): | Jatt Life Studios |