Get complete ਇਸ਼ਕ ਲਵਾ ਲੈਣਾ “Ishq Lawa Lena” lyrics by Nirvair Pannu from MAKTOOB and discover its romantic emotions.
Album: MAKTOOB
ਇਸ਼ਕ ਲਵਾ ਲੈਣਾ Lyrics In Punjabi
ਹੋ ਅੱਖ ਤੇਰੀ ਨੀ ਕਹਿਣਾ ਮੰਨਦੀ
ਲਾਟ ਬਣੀ ਫਿਰੇ ਗੱਭਰੂ ਗੱਨ ਦੀ
ਤੂੰ ਚਸਕਾ ਪਾ ਲੈਣਾ
ਇਸ ਉਮਰ ਨੀ ਠੰਡ ਲੱਗਦੀ ਤੂੰ ਇਸਕ ਲਵਾ ਲੈਣਾ
ਇਸ ਉਮਰ ਨੀ ਠੰਡ ਲੱਗਦੀ ਤੂੰ ਇਸਕ ਲਵਾ ਲੈਣਾ
ਦੋ ਵਾਰੀ ਤੋ ਵੱਧ ਨੀ ਦਿਨ ਵਿੱਚ
ਜੇ ਕੋਈ ਚੇਤੇ ਆਉਂਦਾ ਏ
ਤੇਜ ਤੇਜ ਡਿੰਗ ਪੱਟਦੀ ਜੇ ਬਸ
ਉਹੀ ਡਿੰਗ ਪਟਾਉਦਾ ਏ
ਹੱਸੀ ਜਾਵੇ ਬੁੱਲ ਜੁੜਨ ਨੀ ਦਿੰਦਾ
ਇਸਕ ਪਿੱਛੇ ਨੂੰ ਮੁੜਨ ਦਿੰਦਾ
ਬਸ ਰੱਬ ਦਾ ਨਾਂ ਲੈਣਾ
ਇਸ ਉਮਰ ਨੀ ਠੰਡ ਲੱਗਦੀ ਤੂੰ ਇਸਕ ਲਵਾ ਲੈਣਾ
ਇਸ ਉਮਰ ਨੀ ਠੰਡ ਲੱਗਦੀ ਤੂੰ ਇਸਕ ਲਵਾ ਲੈਣਾ
ਬੇ ਟਾਇਮਾ ਜਾ ਸੀਸੇ ਮੂਹਰੇ ਰੋਜ ਖੜਾਉਦਾ ਇਸਕਾਰ ਨੀ
ਕੁੜੇ ਬਲੱਸ ਤੋਂ ਹੌਕੇ ਤੱਕਦਾ ਸਫਰ ਕਰਾਉਦਾ ਇਸਕਾਰ ਨੀ
ਸਬਰ ਸੁਹੱਪਣ ਪਰਖੀ ਜਾਵੇ
ਇਸਕ ਲੋਕਾਂ ਨੂੰ ਵਰਤੀ ਜਾਵੇ
ਨਾ ਤੇਰਾ ਲਾ ਦੇਣਾ
ਇਸ ਉਮਰ ਨੀ ਠੰਡ ਲੱਗਦੀ ਤੂੰ ਇਸਕ ਲਵਾ ਲੈਣਾ
ਇਸ ਉਮਰ ਨੀ ਠੰਡ ਲੱਗਦੀ ਤੂੰ ਇਸਕ ਲਵਾ ਲੈਣਾ
ਪਾਣੀ ਕੋਲੇ ਰੱਖਦੀ ਏ ਸਾਹ ਰੋਕ ਰੋਕ ਕੇ ਲੈਂਦੀ ਹੂ
ਅੱਖੀਆਂ ਹੌਲੀ ਚਪਕੇ ਜੋ ਕੰਧ ਦੀ ਫੋਟੋ ਵਹਿੰਦੀ ਹੋਊ
ਮੁਸਕਾਨਾਂ ਵੀ ਹਾਸੇ ਚ ਗਿਣੀਏ
ਚਾਕਿਆਂ ਨੂੰ ਨੀ ਨਸ਼ੇ ਚ ਗਿਣੀਏ
ਤੂ ਸਬਰ ਮੁਕਾ ਲੈਣਾ
ਇਸ ਉਮਰ ਨੀ ਠੰਡ ਲੱਗਦੀ ਤੂੰ ਇਸਕ ਲਵਾ ਲੈਣਾ
ਇਸ ਉਮਰ ਨੀ ਠੰਡ ਲੱਗਦੀ ਤੂੰ ਇਸਕ ਲਵਾ ਲੈਣਾ
ਇਨਾ ਤਿੱਖਾ ਏ ਇਸ਼ਕ ਕੋਲੋਂ ਲੰਘੇ ਨਾਲ ਹੋ ਜੇ
ਬਹੁਤਾ ਦੇਖੇ ਨਾਲ ਹੋ ਜੇ
ਬਹੁਤਾ ਸੰਗੇ ਨਾਲ ਹੋ ਜੇ
ਉਦਾਂ ਦੁਨੀਆਦਾਰੀ ਚ ਇਹਨੂ ਮੰਨਦੇ ਨਹੀਂ ਚੰਗਾ
ਚੀਜ ਚੰਗੀ ਆ ਕੁੜੇ ਜੇ ਕਿਸੇ ਚੰਗੇ ਨਾਲ ਹੋਜੇ
ਇਸ ਉਮਰ ਨੀ ਠੰਡ ਲੱਗਦੀ ਤੂੰ ਇਸਕ ਲਵਾ ਲੈਣਾ
ਇਸ ਉਮਰ ਨੀ ਠੰਡ ਲੱਗਦੀ ਤੂੰ ਇਸਕ ਲਵਾ ਲੈਣਾ
Ishq Lawa Lena Lyrics In English
This is it. ਇਸ਼ਕ ਲਵਾ ਲੈਣਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer & Written By: | Nirvair Pannu |
| Musician(s) | ProdGK |
| Label: | Nirvair Pannu |