“ਇਸ਼ਕ ਕਹਾਣੀ (Ishq Kahani)” – A Punjabi Song Composed by Nirvair Pannu. Writer of this song lyrics is Harsh Deogan. The music for this song is given by Sharan Shergill.
Check our new tool “Youtube video thumbnail download” Click Here
Album or EP: Prime
ਇਸ਼ਕ ਕਹਾਣੀ Lyrics In Punjabi
ਦਿਲ ਦੇ ਬਾਗਾ ਦੇ ਵਿੱਚ ਵੱਸਦੇ
ਫੁੱਲਾ ਦੀ ਰਾਣੀ ਏ
ਤੇਰੇ ਤੇ ਮੁੱਕਦੀ ਤੇਰੇ ਸੁਰੂ ਹੁੰਦੀ
ਏ ਕਹਾਣੀ ਏ
ਆ ਲੇ ਜੋਗੀ ਬਣਗੇ ਕੰਨੀ
ਮੁੰਦਰਾ ਪਾ ਲਿਆ
ਛੇਤੀ ਘੱਲਦੇ ਹਾਏ
ਘੱਲਦੇ ਇਸ਼ਕ ਸੁਨੇਹਾ
ਆਸਾ ਤੇਰੇ ਉੱਤੇ ਲਾ ਲਿਆ
ਛੇਤੀ ਘੱਲਦੇ
ਤਿੱਖਾ ਤੇਰਾ ਸੁਰਮਾ ਜਾਦਾ
ਸੀਨੇ ਵਿੱਚ ਖੁਬਦਾ ਨੀ
ਵੀਯੋਗਣ ਨੈਣਾ ਵਾਲੇ
ਨੀਰ ਵਿੱਚ ਡੁੱਬਦਾ ਨੀ
ਜਾਪੇ ਇੱਝ ਮੋਰਾ ਤੇਰੀਆ
ਤੋਰਾ ਚੁਰਾਲਿਆ
ਛੇਤੀ ਘੱਲਦੇ ਹਾਏ
ਘੱਲਦੇ ਇਸ਼ਕ ਸੁਨੇਹਾ
ਆਸਾ ਤੇਰੇ ਉੱਤੇ ਲਾ ਲਿਆ
ਛੇਤੀ ਘੱਲਦੇ
ਧੱਕਣੀ ਤੇਰੀ ਬਣਦੀ ਜਾਦੀ
ਅੱਲੜੇ ਹਾਏ ਜਹਿਰੀ ਨੀ
ਦਿਲ ਕਰਦਾ ਵਾਰ ਦਿਆ ਮੈ
ਜਿੰਦ ਕੱਲੀ ਕਹਿਰੀ ਨੀ
ਨਜਰਾ ਦੇ ਆਖੇ ਲੱਗਕੇ
ਨਜਰਾ ਦੇ ਆਖੇ ਲੱਗਕੇ
ਹੋਸ਼ਾ ਗਵਾ ਗਿਆ
ਛੇਤੀ ਘੱਲਦੇ ਹਾਏ
ਘੱਲਦੇ ਇਸ਼ਕ ਸੁਨੇਹਾ
ਆਸਾ ਤੇਰੇ ਉੱਤੇ ਲਾ ਲਿਆ
ਛੇਤੀ ਘੱਲਦੇ
ਡੰਗਿਆ ਤੇਰੀ ਅੱਖ ਦਾ ਸੁਣਿਆ
ਅੱਲੜੇ ਹਾਏ ਬੱਚਦਾ ਨਾ
ਸੱਚ ਆਖਾ ਦਿਲ ਨੂੰ ਤੇਥੋ
ਬਿਨਾ ਹੋਰ ਕੋਈ ਜੱਚਦਾ ਨਾ
ਡੰਗਿਆ ਤੇਰੀ ਅੱਖ ਦਾ ਸੁਣਿਆ
ਅੱਲੜੇ ਹਾਏ ਬੱਚਦਾ ਨਾ
ਸੱਚ ਆਖਾ ਦਿਲ ਨੂੰ ਤੇਥੋ
ਬਿਨਾ ਹੋਰ ਕੋਈ ਜੱਚਦਾ ਨਾ
ਰੱਬ ਕੋਲੋ ਕਰਕੇ ਮਿਨਤਾ
ਰੱਲ ਕੋਲੋ ਕਰਕੇ ਮਿਲਤਾ
ਅਰਜਾ ਪੁਗਾ ਲਿਆ
ਛੇਤੀ ਘੱਲਦੇ ਹਾਏ
ਘੱਲਦੇ ਇਸ਼ਕ ਸੁਨੇਹਾ
ਆਸਾ ਤੇਰੇ ਉੱਤੇ ਲਾ ਲਿਆ
ਛੇਤੀ ਘੱਲਦੇ
Ishq Kahani Lyrics In English
Dil De Bagan De vich Vasdi fulan Di Rani e,
Tere Te Mukdi Tetho Shuru E Ishq Kahani e,
Ah Le Jogi Ban Gaye Kanni Mundran Pa Laiyan,
Cheti Ghallde Haye, Ghallde Ishq Suneha
Asan Tere Utte La Laiyan, Chheti Ghallde,
Tikha Tera Surma Janda Seene vich Khubda Ni,
Dirogran Naina Wale Neer Wich Dubda Ni,
Jape Injh Moran Teriyan, Jape Injh Moran Teriyan
Toran Chura Laiyan,
Chheti Ghallde Haye, Ghallde Ishq Suneha
Asan Tere Utte La Laiyan, Chheti Ghallde,
Takni Teri Bandi Jandi Allade Haye Zehri Ni,
Dil Karda Var Deyan Main Jind Kalli Kehri Ni,
Nazran De Akhe Lag ke, Nazran De Akhe Lag ke
Hoshan Gawa Laiyan,
Chheti Ghallde Haye, Ghallde Ishq Suneha
Asan Tere Utte La Laiyan, Chheti Ghallde,
Dangeya Teri Akh Da Suneya Allade Haye Bachda Na,
Sach Akhan Dil Nu Tethon Bina Hor Koi Jachda Na,
Dangeya Teri Akh Da Suneya Allade Haye Bachda Na,
Sach Akhan Dil Nu Tethon Bina Hor Koi Jachda Na,
Rabb Kolon Karke Minatan
Rabb Kolon Karke Minatan Arzan Puga Laiyan,
Chheti Ghallde Haye,
Ghallde Ishq Suneha Asan Tere Utte La Laiyan,
Chheti Ghallde
This is it. ਇਸ਼ਕ ਕਹਾਣੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Nirvair Pannu |
Written By: | Harsh Deogan |
Musician(s) | Sharan Shergill |
Label: | Juke Dock |