Introducing Her Lyrics Himmat Sandhu 2021

Introducing Her song is sung by Himmat Sandhu. Music is given by Snipr. While Introducing Her song lyrics are written by Kahlon and featuring artists are Aneet Chohan, Himmat Sandhu.

Album: My Game

ਇੰਟਰੋਦੁਸਾਇੰਗ ਹਰ Lyrics In Punjabi

ਮੋਹ ਦੀਆਂ ਤੰਦਾਂ ਬੰਨੀ ਜਾਵਾਂ ਤੇਰੇ ਨਾਲ ਚੰਨਾ
ਤੇਰੇ ਨਾਲ ਚੰਗੇ ਮਾੜੇ ਤੇਰੇ ਨਾਲ ਹਾਲ ਚੰਨਾ
ਤੇਰਾ ਨਾਲ ਜੀਣਾ ਮਾਰਨਾ ਤੇਰੇ ਨਾਲ ਚੰਨਾ
ਜਿੱਤਣਾ ਤੇਰੇ ਨਾਲ ਹਾਰਨਾ ਤੇਰੇ ਨਾਲ

ਇਹੀ ਸੋਚਦੀ ਰਹਿਣੀ ਆ
ਕਦੋ ਆਉ ਗੀ ਚੰਦਰੀ ਘੜੀ ਵੇ

ਦੁਨੀਆਂ ਨੂੰ ਦੱਸ ਦਈਏ
ਦੁਨੀਆਂ ਨੂੰ ਦੱਸ ਦਈਏ
ਹੁਣ ਅਪਣਾ ਰਿਸ਼ਤਾ ਕਿ ਏ
ਦੁਨੀਆਂ ਨੂੰ ਦੱਸ ਦਈਏ
ਹੁਣ ਅਪਣਾ ਰਿਸ਼ਤਾ ਕਿ ਏ
ਦੁਨੀਆਂ ਨੂੰ ਦੱਸ ਦਈਏ

ਦੀਨੇ ਘੁੰਮਦੀ ਸਹੇਲੀਆਂ ਨਾਲ
ਰਾਤੀ ਵੇਖਾ ਖਵਾਬ ਤੇਰਾ
ਟੂ ਦਾ ਪੋਇੰਟ ਮੈਨੂੰ ਮਿਲਦੇ ਜਵਾਬ ਤੇਰਾ

ਗੌਰ ਕਰ ਭੋਰਾ ਫੁਲ ਮਹਿਕਣ ਲੱਗੇ ਆ
ਤੇਰੇ ਕਰਕੇ ਹੀ ਉਤੇ ਥੱਲੇ
ਹੋ ਗਿਆ ਹਿਸਾਬ ਮੇਰੇ

ਇਕ ਪਾਸੇ ਲਾਈਏ ਗੱਲ
ਬਣੇ ਖ਼ਬਰ ਏ ਕੱਲ
ਸਾਡੇ ਕਰਕੇ ਲੋਕਾਂ ਦੇ ਵਿਚ
ਹੋਵੇ ਹਲਚਲ

ਹਾਏ ਸੜਦੀਆਂ ਨਾਲ ਦੀਆਂ
ਬੈਠੇ ਹੋਏ ਯੂ ਐਂਡ ਮੀ ਵੇ

ਦੁਨੀਆਂ ਨੂੰ ਦੱਸ ਦਈਏ
ਦੁਨੀਆਂ ਨੂੰ ਦੱਸ ਦਈਏ
ਹੁਣ ਅਪਣਾ ਰਿਸ਼ਤਾ ਕਿ ਏ
ਦੁਨੀਆਂ ਨੂੰ ਦੱਸ ਦਈਏ
ਹੁਣ ਅਪਣਾ ਰਿਸ਼ਤਾ ਕਿ ਏ
ਦੁਨੀਆਂ ਨੂੰ ਦੱਸ ਦਈਏ

ਆਉਟਡੋਰ ਫਨ ਦੇ ਲਈ ਉਪਹਿੱਲ ਚੱਲੀਏ ਵੇ
ਵੇ ਸੁਣਾ ਜੇਹਾ ਪੀਸਫੁੱਲ ਕੋਨਾ ਕੋਈ ਮੱਲੀਏ
ਤੂੰ ਕਰੇ ਡ੍ਰਾਈਵ ਸਟੇ ਕਾਫੀ ਦੂਰ ਆ
ਇੱਕ ਪਾਸੇ ਜਾਤੱਤ ਬੈਠਾ ਦੂੱਜੇ ਪਾਸੇ ਹੂਰ ਆ

ਤੂੰ ਪਾਵੇ ਉਂਗਲੀ ਦੇ ਵਿਚ ਮੁੰਦੀ
ਮੈਂ ਬਚ ਗਈ ਪਾਗਲ ਹੁੰਦੀ ਹੁੰਦੀ
ਆ ਮੇਰੇ ਖਵਾਬ ਜੇ ਤੂੰ ਪੂਰੇ ਕਰ ਦੇਇ ਵੇ

ਦੁਨੀਆਂ ਨੂੰ ਦੱਸ ਦਈਏ
ਦੁਨੀਆਂ ਨੂੰ ਦੱਸ ਦਈਏ
ਹੁਣ ਅਪਣਾ ਰਿਸ਼ਤਾ ਕਿ ਏ
ਦੁਨੀਆਂ ਨੂੰ ਦੱਸ ਦਈਏ
ਹੁਣ ਅਪਣਾ ਰਿਸ਼ਤਾ ਕਿ ਏ
ਦੁਨੀਆਂ ਨੂੰ ਦੱਸ ਦਈਏ

ਡਾਢੇ ਰੱਬ ਅੱਗੇ ਚੰਨਾ
ਇੱਕੋ ਅਰਦਾਸ ਕਾਰਾਂ
ਤੇਰੇ ਨਾਲ ਫਿਊਚਰ
ਬਿਤਾਉਣ ਦੀ ਮੈਂ ਆਸ ਕਰਾ

ਤੇਰੇ ਨਾਲ ਦਿਨ
ਤੇਰੇ ਨਾਲ ਮੇਰੀ ਰਾਤ ਲੰਘੇ
ਤੇਰੇ ਨਾਲ ਬਜ਼ਾਰਾਤ ਤੇ
ਹਰ ਮੇਰੀ ਬਾਤ ਲੰਘੇ

ਸੋਚ ਸੋਚ ਤੇਰੇ ਬਾਰੇ
ਗੱਲਾਂ ਰਹਿਣ ਲਾਲ ਤੈਨੂੰ
ਵੇਖ ਹਵਾ ਵਿਚ ਉੱਡ ਦੇ ਆ ਮੇਰੇ ਬਾਲ
ਘੁੱਟ ਸਬਰਾਂ ਦੇ ਜਾਵਾ ਚੰਨਾ ਪੀ ਵੇ

ਦੁਨੀਆਂ ਨੂੰ ਦੱਸ ਦਈਏ
ਦੁਨੀਆਂ ਨੂੰ ਦੱਸ ਦਈਏ
ਹੁਣ ਅਪਣਾ ਰਿਸ਼ਤਾ ਕਿ ਏ
ਦੁਨੀਆਂ ਨੂੰ ਦੱਸ ਦਈਏ
ਹੁਣ ਅਪਣਾ ਰਿਸ਼ਤਾ ਕਿ ਏ
ਦੁਨੀਆਂ ਨੂੰ ਦੱਸ ਦਈਏ

Introducing Her Lyrics In English

Moh diyan tanda bunni jawa tera naal channa
Tere naal change maade tere naal haal channa
Tere naal jenna marnawa tere naal chnaa
Jitna tere naal harnawa tere naal

Ehhi sochdi rehni aa
Kadon augi ae chandri ghadi ve

Duniya nu dass daiye
Duniya nu dass daiye
Hunn apna rishta ki ae
Duniya nu dass daiye
Hunn apna rishta ki ae
Duniya nu dass daiye

Dine ghumdi saheliyan naal
Raati vekha khwab tera
To the point mainu milde
Jawab tere

Gaur kar bhora phool mehkan lagge aa
Tere karke hi utte thale
Ho gaya hisab mere

Ik paase laiye gall
Bane khabar ae kal
Sadde karke lokka de wich
Howe hulchal

Haye sardhiya naal diyan
Baithe hoiye you and me ve

Duniya nu dass daiye
Duniya nu dass daiye
Hunn apna rishta ki ae
Duniya nu dass daiye
Hunn apna rishta ki ae
Duniya nu dass daiye

Outdoor fun de layi uphill chaliye ve
Ve suna jeha peaceful kona koi maliye
Ti kare drive stay kaafi door aa
Ikk pase jatt baitha dujje paase hoor aa

Tu paave ungali de wich mundi
Main bach gayi pagal hundi hundi
Aa mere khwab je tu poore kar dayi ve

Duniya nu dass daiye
Duniya nu dass daiye
Hunn apna rishta ki ae
Duniya nu dass daiye
Hunn apna rishta ki ae
Duniya nu dass daiye

Dade rabb agge channa
Ikko ardas kara
Tere naal future
Bitaun di main aas kara

Tere naal din
Tere naal meri raat lange
Tere naal bazarat te
Har meri baat lange

Soch soch tere baare
Gallan rehan laal tainu
Vekh hawa wich udd de aa mere baal
Ghut sabaran de jaava channa pee ve

Duniya nu dass daiye
Duniya nu dass daiye

Hunn apna rishta ki ae
Duniya nu dass daiye
Hunn apna rishta ki ae
Duniya nu dass daiye

This is it. Introducing Her Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Introducing Her Song Details

Song:Introducing Her
Album:My Game
Singer:Himmat Sandhu
Lyrics:Kahlon
Music:Snipr
Starring:Aneet Chohan, Himmat Sandhu
Label:Himmat Sandhu