Ibadatan Lyrics Kamal Khan 2021

ਇਬਾਦਤਾਂ (Ibadatan) song sung by Kamal Khan is the most Panjabi song with songs supplied by the singer himself. This song lyrics are also written by Kamal Khan, While music is given by Gaurav Kartik.

ਇਬਾਦਤਾਂ Lyrics In Panjabi

ਇਬਾਦਤਾਂ ਕਰਾ ਮੈਂ ਤੇਰੀਆਂ
ਕਰਾ ਮੈਂ ਦਿਨ ਰਾਤ ਤੇਰੀਆਂ
ਇਬਾਦਤਾਂ ਕਰਾ ਮੈਂ ਤੇਰੀਆਂ
ਕਰਾ ਮੈਂ ਦਿਨ ਰਾਤ ਤੇਰੀਆਂ

ਤੇਰੇ ਬਿਨ ਸਾਰੀ ਕਾਇਨਾਤ ਜਾਪੇ
ਬੇਰੰਗਿ ਜਿਹੀ
ਤੇਰੇ ਨਾਲ ਏ ਦੁਨੀਆਂ ਏ ਖਿਲੀ
ਗੁਲਜ਼ਾਰ ਜਿਹੀ

ਤੂੰ ਰਹਿ ਬੱਸ ਮੇਰੇ ਕੋਲ ਕੋਲ
ਸਦ ਕੇ ਮੈਂ ਜਾਵਾਂ
ਜਿਸ ਪਾਸੇ ਸੱਜਣਾ ਤੂੰ ਜਾਵੇ
ਬੱਸ ਤੈਨੂੰ ਹੀ ਚਾਵਾਂ

ਇਬਾਦਤਾਂ ਕਰਾ ਮੈਂ ਤੇਰੀਆਂ
ਕਰਾ ਮੈਂ ਦਿਨ ਰਾਤ ਤੇਰੀਆਂ
ਇਬਾਦਤਾਂ ਕਰਾ ਮੈਂ ਤੇਰੀਆਂ
ਕਰਾ ਮੈਂ ਦਿਨ ਰਾਤ ਤੇਰੀਆਂ

ਜਪਦੀ ਮੈਂ ਅੱਲ੍ਹਾ ਅੱਲ੍ਹਾ
ਮੈਨੂੰ ਲੱਗਿਆ ਰੋਗ ਅਵਲਾ
ਜਪਦੀ ਮੈਂ ਅੱਲ੍ਹਾ ਅੱਲ੍ਹਾ
ਮੈਨੂੰ ਲੱਗਿਆ ਰੋਗ ਅਵਲਾ
ਜਪਦੀ ਮੈਂ ਅੱਲ੍ਹਾ ਅੱਲ੍ਹਾ
ਮੈਨੂੰ ਲੱਗਿਆ ਰੋਗ ਅਵਲਾ

ਤੂੰ ਪਾਰ ਲਾਦੇ ਤੂੰ ਪਾਰ ਲਾਦੇ
ਲਾਦੇ ਬੇੜੀਆਂ

ਇਬਾਦਤਾਂ ਕਰਾ ਮੈਂ ਤੇਰੀਆਂ
ਕਰਾ ਮੈਂ ਦਿਨ ਰਾਤ ਤੇਰੀਆਂ
ਇਬਾਦਤਾਂ ਕਰਾ ਮੈਂ ਤੇਰੀਆਂ
ਕਰਾ ਮੈਂ ਦਿਨ ਰਾਤ ਤੇਰੀਆਂ

ਤੇਰੇ ਬਿਨ ਸਾਰੀ ਕਾਇਨਾਤ ਜਾਪੇ
ਬੇਰੰਗਿ ਜਿਹੀ
ਤੇਰੇ ਨਾਲ ਏ ਦੁਨੀਆਂ ਏ ਖਿਲੀ
ਗੁਲਜ਼ਾਰ ਜਿਹੀ

ਤੂੰ ਰਹਿ ਬੱਸ ਮੇਰੇ ਕੋਲ ਕੋਲ
ਸਦ ਕੇ ਮੈਂ ਜਾਵਾਂ
ਜਿਸ ਪਾਸੇ ਸੱਜਣਾ ਤੂੰ ਜਾਵੇ
ਬੱਸ ਤੈਨੂੰ ਹੀ ਚਾਵਾਂ

ਇਬਾਦਤਾਂ ਕਰਾ ਮੈਂ ਤੇਰੀਆਂ
ਕਰਾ ਮੈਂ ਦਿਨ ਰਾਤ ਤੇਰੀਆਂ
ਇਬਾਦਤਾਂ ਕਰਾ ਮੈਂ ਤੇਰੀਆਂ
ਕਰਾ ਮੈਂ ਦਿਨ ਰਾਤ ਤੇਰੀਆਂ

Ibadatan Lyrics In English

Ibadatan karan main teriyan
Karan main din raat teriyan
Ib adatan karan main teriyan
Karan main din raat teriyan

Tere bin sari kayanat jape
Berang jahi
Tere nal e duniyan e khili
Gulzar jehi

Tu reh bas mere kol kol
Sadh ke main jawa
Jis pase sajna tu java
Bass tainu hi chawa

Ib adatan karan main teriyan
Karan main din raat teriyan
Ib adatan karan main teriyan
Karan main din raat teriyan

Japdi main allah allah
Mainu lageya rog awala
Japdi main allah allah
Mainu lageya rog awala
Japdi main allah allah
Mainu lageya rog awala

Tu par lade Tu par lade
Lade behdiyan

Ibadatan karan main teriyan
Karan main din raat teriyan
Ib adatan karan main teriyan
Karan main din raat teriyan

Tere bin sari kayanat jape
Berang jahi
Tere nal e duniyan e khili
Gulzar jehi

Tu reh bas mere kol kol
Sadh ke main jawa
Jis pase sajna tu java
Bass tainu hi chawa

Ib adatan Ib adatan Ib adatan
karan main teriyan
Karan main din raat teriyan
Ibadatan karan main teriyan
Karan main din raat teriyan

This is it. Ibadatan Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail

Singer:Kamal Khan
Music:Gaurav Kartik
Lyrics by:Kamal Khan

Leave a Comment