I Really Do Lyrics by Karan Aujla

The Punjabi Song ਆਈ ਰੈਲੀ ਡੁ (I Really Do). I Really Do is written and sung by Karan Aujla, with music produced by Ikky.

Album: P-POP Culture

ਆਈ ਰੈਲੀ ਡੁ Lyrics In Punjabi

ਚਾਹੁਣੋ ਥੱਕਦੇ ਵੀ ਨਈ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਈ
ਨਾਹ ਨਈ, ਅੱਖ ਚੱਕਦੇ ਵੀ ਨਈ
ਤੇਰੇ ਤੋ ਬਿਨਾ ਕੋਈ ਹੋਰ ਵੱਲ ਤੱਕਦੇ ਵੀ ਨਈ
(ਹਾਂ, ਨਈ) ਚਾਹੁਣੋ ਥੱਕਦੇ ਵੀ ਨਈ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਈ
ਨਾਹ ਨਈ, ਅੱਖ ਚੱਕਦੇ ਵੀ ਨਈ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਈ

ਤੈਨੂੰ ਹੀਰਾ ਮਿਲਿਆ ਹੈ ਕਰ ਕਦਰ ਤੂੰ ਥੋੜੀ
ਤੇਰੇ ਪਿੱਛੇ ਆਉਂਦਾ ਗਭਰੂ ਨੀ ਕਿੰਨੇ ਦਿਲ ਤੋੜੀ
ਦਿਲ ਔਜਲਾ ਜੀ ਦੇਦੋ, ਇੱਕ ਹੱਥ ਜਾਂਦੀ ਜੋੜੀ
ਤੇਰੇ ਨਾਲ ਦੀ ਰਕਾਨ ਮੈਂ ਗੁਲਾਬ ਸਣੇ ਮੋੜੀ
ਜੇ ਤੂੰ ਅੱਕ ਗਈ ਰਕਾਨੇ ਅਸੀਂ ਅੱਕਦੇ ਵੀ ਨਈ
ਅਸੀਂ ਤਾ ਮੁਰੀਦ ਕਿਸੇ ਲੱਕ ਦੇ ਵੀ ਨਈ
ਤੇਰੇ ਮੂਹਰੇ ਸੋਹਣੇ ਚਿਹਰੇ ਕੱਖ ਦੇ ਵੀ ਨਈ

ਨਾਹ ਨਈ, ਚਾਹੁਣੋ ਥੱਕਦੇ ਵੀ ਨਈ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਈ
ਨਾਹ ਨਈ, ਅੱਖ ਚੱਕਦੇ ਵੀ ਨਈ
ਤੇਰੇ ਤੋ ਬਿਨਾ ਕੋਈ ਹੋਰ ਵੱਲ ਤੱਕਦੇ ਵੀ ਨਈ
(ਹਾਂ, ਨਈ) ਚਾਹੁਣੋ ਥੱਕਦੇ ਵੀ ਨਈ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਈ
ਨਾਹ ਨਈ, ਅੱਖ ਚੱਕਦੇ ਵੀ ਨਈ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਈ

ਕਿਸੇ ਗੱਲ ਤੋ ਰਕਾਨੇ, ਮੁੰਡਾ ਨੱਸਿਆ ਵੀ ਹੋਵੇ
ਘਰ ਹੋਵੇ ਤਾਂ ਸਹੀ ਨਹੀਂ ਪਰ ਵਸਿਆ ਵੀ ਹੋਵੇ
ਮੈਂ ਕਿਹਾ ਕਰਨ ਸਮਾਇਲਾਂ ਮੈਨੂੰ ਛੱਤੀ ਬੀਬਾ ਪਾਸ
ਮੈਨੂੰ ਦੱਸ ਤਾਂ ਸਹੀ ਜੇ ਮੁੰਡਾ ਹੱਸਿਆ ਵੀ ਹੋਵੇ
ਹਾਏ, ਹੁਣ ਅਸੀਂ ਕੋਕੇ ਤੇਰੇ ਨੱਕ ਦੇ ਵੀ ਨਈ
ਅਸੀਂ ਤਾਂ ਲਾਇਕ ਤੇਰੇ ਸ਼ੱਕ ਦੇ ਵੀ ਨਈ
ਕਿਉਂਕਿ ਦੁਨੀਆ ਨੂੰ ਦੱਸਣੇ ਤੋ ਜੱਕਦੇ ਵੀ ਨਈ

ਨਾਹ ਨਈ, ਚਾਹੁਣੋ ਥੱਕਦੇ ਵੀ ਨਈ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਈ
ਨਾਹ ਨਈ, ਅੱਖ ਚੱਕਦੇ ਵੀ ਨਈ
ਤੇਰੇ ਤੋ ਬਿਨਾ ਕੋਈ ਹੋਰ ਵੱਲ ਤੱਕਦੇ ਵੀ ਨਈ
(ਹਾਂ, ਨਈ) ਚਾਹੁਣੋ ਥੱਕਦੇ ਵੀ ਨਈ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਈ
ਨਾਹ ਨਈ, ਅੱਖ ਚੱਕਦੇ ਵੀ ਨਈ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਈ

ਤੇਰੇ ਹਿੱਸੇ ਜੱਟ ਆਇਆ ਤੇਰੀ ਕਿਸਮਤ ਲੱਕੀ
ਤੂੰ ਤਾਂ ਯਾਰਾਂ ਮੂਹਰੇ ਵੀ ਸਾਡੀ ਲਾਜ ਨਹੀਂ ਰੱਖੀ
ਬੀਬਾ ਵੈਸੇ ਮਿਲ ਜਾਂਦਾ, ਦਿਲ ਪੈਸੇ ਦਾ ਨਈ ਆਉਂਦਾ
ਕਿਥੋਂ ਮੁੱਲ ਤੂੰ ਲਵੇਂਗੀ, ਯਾਰੀ ਤੂਤ ਨਾਲੋਂ ਪੱਕੀ
ਤੇਰਾ ਮਨ ਭਰ ਗਿਆ ਜਾਂ ਫਿਰ ਕੰਨ ਭਰੇ ਲੋਕਾਂ
ਜੇੜੇ ਦਿੰਦੇ ਨੇ ਸਲਾਹ, ਮੇਰੀ ਜੁੱਤੀ ਦੀਆਂ ਨੋਕਾਂ
ਮੇਰਾ ਦਿਲ ਮਾਰਕੇ ਤੂੰ ਚਿੱਲ ਮਾਰਦੀ ਫਿਰੇ ਨੀ
ਜੇੜਾ “ਜਸਟ ਫ੍ਰੈਂਡ“ ਪਹਿਲਾਂ ਕਾਰ ਓਹਦੀ ਰੋਕਾਂ
ਹਲੇ ਤਾ ਓਹਨਾ ਦੇ ਰਾਹ ਡੱਕਦੇ ਵੀ ਨਈ
ਮੂਰੇ ਕੀ ਆਉਣੇ ਆ ਫੋਨ ਚੱਕਦੇ ਵੀ ਨਈ
ਡੈਸ਼ਬੋਰਡ ਤੇ ਦੋਨਾਲੀ, ਬੀਬਾ ਟੱਕ ਦੇ ਵੀ ਨਈ

ਨਾਹ ਨਈ, ਚਾਹੁਣੋ ਥੱਕਦੇ ਵੀ ਨਈ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਈ
ਨਾਹ ਨਈ, ਅੱਖ ਚੱਕਦੇ ਵੀ ਨਈ
ਤੇਰੇ ਤੋ ਬਿਨਾ ਕੋਈ ਹੋਰ ਵੱਲ ਤੱਕਦੇ ਵੀ ਨਈ
(ਹਾਂ, ਨਈ) ਚਾਹੁਣੋ ਥੱਕਦੇ ਵੀ ਨਈ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਈ
ਨਾਹ ਨਈ, ਅੱਖ ਚੱਕਦੇ ਵੀ ਨਈ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਈ

I Really Do Lyrics In English

Haan Nahi Choh Thakde Vi Nahi
Rahiye Vi Jane Aa Reh Sakde Vi Nahi
Na Nahi Akh Chakde Vi Nahi
Tere Toh Bina Koi Hor Takde Vi Nahi

Haan Nahi Choh Thakde Vi Nahi
Rahiye Vi Jaane Aa Reh Sakde Vi Nahi
Na Nahi Akh Chakde Vi Nahi
Tere Toh Bina Koi Hor Takde Vi Nahi

Tenu Heera Mileya Hai Kar Kadar Tu Thodi
Tere Pichhe Aunda Gabru Ni Kinne Dil Todi
Dil Aujla Ji Dedo Ek Haath Jandi Jodi
Tere Naal Di Rakane Main Gulab San Modi

Je Tu Akk Gi Rakane Asi Akde Vi Nahi
Asi Ta Murid Kise Luck Vi Bhi Nahi
Tere Moore Sohne Chehre Kakh De Vi Nahi

Haan Nahi Choh Thakde Vi Nahi
Rahiye Vi Jaane Aa Reh Sakde Vi Nahi
Na Nahi Akh Chakde Vi Nahi
Tere Toh Bina Koi Hor Takde Vi Nahi

Haan Nahi Choh Thakde Vi Nahi
Rahiye Vi Jaane Aa Reh Sakde Vi Nahi
Na Nahi Akh Chakde Vi Nahi
Tere Toh Bina Koi Hor Takde Vi Nahi

Kisse Gal To Rakane Munda Daseya Vi Hove
Ghar Howe Tah Sahi Nahi Par Waseya Vi Hove
Main Kya Karna Smile’an Mainu Chatti Beeba Pass
Mainu Dass Ta Sahi Je Munda Hasseya Vi Hove

Haye Hun Asi Koke Tere Nak De Vi Nahi
Asi Ta Layak Tere Shaq De Vi Nahi
Kyunki Duniya Nu Dasanne Toh Jakde Vi Nahi

Haan Nahi Choh Thakde Vi Nahi
Rahiye Vi Jaane Aa Reh Sakde Vi Nahi
Na Nahi Akh Chakde Vi Nahi
Tere To Bina Koi Hor Takde Vi Nahi

Haan Nahi Choh Thakde Vi Nahi
Rahiye Vi Jaane Aa Reh Sakde Vi Nahi
Na Nahi Akh Chakde Vi Nahi
Tere To Bina Koi Hor Takde Vi Nahi

Tere Hisse Jatt Aaya Teri Kismat Lucky
Tu Ta Yaara De Moore Vi Saadi Laaj Nahio Rakhi
Beeba Waise Mil Janda Dil Paise Da Ni Aunda
Kitho Mul Tu Layengi Yaari Dhoodh Naalo Pakki

Tera Man Bhar Gaya Ya Fer Kann Bhare Loka’an
Jede Dende Ne Salah Meri Jutti Diya Nok’an
Mera Dil Maarke Tu Chill Maardi Firre Ni
Jeda Just Friend Pehlan Car Oddi Rok’an

Hale Ta Ohna De Rah Takde Vi Nahi
Moore Ki Aaune Aa Phone Chakde Vi Nahi
Dashboard Te Donali Biba Dhakde Vi Nahi

Haan Nahi Choh Thakde Vi Nahi
Rahiye Vi Jaane Aa Reh Sakde Vi Nahi
Na Nahi Akh Chakde Vi Nahi
Tere Toh Bina Koi Hor Takde Vi Nahi

Haan Nahi Choh Thakde Vi Nahi
Rahiye Vi Jaane Aa Reh Sakde Vi Nahi
Na Nahi Akh Chakde Vi Nahi
Tere Toh Bina Koi Hor Takde Vi Nahi

This is it. I Really Do Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


I Really Do Song Info

Singer & Written By:Karan Aujla
Musician(s)Ikky
Label:Karan Aujla