Khat Likhi Lyrics In Punjabi by Arjan Dhillon

Panj-aab Records presents the new Punjabi song Lyrics ਖ਼ਤ ਲਿਖੀ “Khat Likhi” by Arjan Dhillon – a soulful melody that blends heartfelt lyrics with signature beats by Arjan Dhillon and Dr.Jagtar.

Album: Shikhar

ਖ਼ਤ ਲਿਖੀ Lyrics In Punjabi

ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀ, ਖ਼ਤ ਲਿਖੀ
ਹਾਏ ਰਿਸ਼ਤਿਆਂ ਦੀ ਭੀੜ ਚੋ ਫੁਰਸਤ ਮਿਲੇ ਤਾਂ ਖ਼ਤ ਲਿਖੀ, ਖ਼ਤ ਲਿਖੀ
ਮੇਹਕ ਦੇ ਮੇਹਦੀ ਪਰੇ ਹੱਥਾਂ ਦੀ ਹਿਕਵੀ ਰੇਖ ਚੋ
ਮੇਹਕ ਦੇ ਮੇਹਦੀ ਪਰੇ ਹੱਥਾਂ ਦੀ ਹਿਕਵੀ ਰੇਖ ਚੋ
ਹਾਏ ਰੰਗੇ ਜੇ ਮੇਰੀ ਮੋਹੱਬਤ ਦਾ ਦਿਸੇ ਤਾਂ ਤਾਂ ਖ਼ਤ ਲਿਖੀ, ਖ਼ਤ ਲਿਖੀ
ਹਾਏ ਰਿਸ਼ਤਿਆਂ ਦੀ ਭੀੜ ਚੋ ਫੁਰਸਤ ਮਿਲੇ ਤਾਂ ਖ਼ਤ ਲਿਖੀ, ਖ਼ਤ ਲਿਖੀ

ਹਾਏ ਸ਼ਹਿਰ, ਪਰਵਤ, ਵਾਦੀਆਂ ਵੇਖੇ ਜੋ ਮੇਰੇ ਨਾਲ ਤੂੰ
ਹਾਏ ਸ਼ਹਿਰ, ਪਰਵਤ, ਵਾਦੀਆਂ ਵੇਖੇ ਜੋ ਮੇਰੇ ਨਾਲ ਤੂੰ
ਕਿਸ ਤਰ੍ਹਾਂ ਲੱਗੇ ਜੇ ਹੁਣ ਗੁਜਰੇ ਤਾਂ ਖ਼ਤ ਲਿਖੀ, ਖ਼ਤ ਲਿਖੀ

ਹਾਏ ਹੈ ਦੁਆ ਮੇਰੀ ਕੇ ਹੋਵੇ ਹਰ ਖੁਸ਼ੀ ਤੈਨੂੰ ਨਸੀਬ
ਸਹਿ-ਸੁਭਾ ਵੀ ਅੱਖ ਭਰੇ ਤਾਂ ਖ਼ਤ ਲਿਖੀ, ਖ਼ਤ ਲਿਖੀ
ਹਾਏ ਰਿਸ਼ਤਿਆਂ ਦੀ ਭੀੜ ਚੋ ਫੁਰਸਤ ਮਿਲੇ ਤਾਂ ਖ਼ਤ ਲਿਖੀ, ਖ਼ਤ ਲਿਖੀ

ਹਾਏ ਜੋ ਤੇਰਾ ਥੀਰਥ ਅਵਾਦਤ ਦੀਨ ਦੁਨੀਆਂ ਸੀ ਕਦੇ
ਹੁਣ ਕਦੇ ਜਗਤਾਰ ਓ ਤੈਨੂੰ ਮਿਲੇ ਤਾਂ ਖ਼ਤ ਲਿਖੀ, ਖ਼ਤ ਲਿਖੀ
ਹਾਏ ਰਿਸ਼ਤਿਆਂ ਦੀ ਭੀੜ ਚੋ ਫੁਰਸਤ ਮਿਲੇ ਤਾਂ ਖ਼ਤ ਲਿਖੀ, ਖ਼ਤ ਲਿਖੀ
ਹਾਏ ਰਿਸ਼ਤਿਆਂ ਦੀ ਭੀੜ ਚੋ ਫੁਰਸਤ ਮਿਲੇ ਤਾਂ ਖ਼ਤ ਲਿਖੀ, ਖ਼ਤ ਲਿਖੀ

Khat Likhi Lyrics In English

Koi majboori nahi je dil kare taan khat likhi, khat likhi
Haye rishtiyan di bheed cho fursat mile taan khat likhi, khat likhi
Mehak de mehndi pare hathan di hikvi rekh cho
Mehak de mehndi pare hathan di hikvi rekh cho
Haye range je meri mohabbat da dise taan khat likhi, khat likhi
Haye rishtiyan di bheed cho fursat mile taan khat likhi, khat likhi

Haye shehar, parvat, vaadiyan vekhe jo mere naal tu
Haye shehar, parvat, vaadiyan vekhe jo mere naal tu
Kis tarah lagge je hun guzre taan khat likhi, khat likhi

Haye hai dua meri ke hove har khushi tainu naseeb
Seh-subha vi akh bhare taan khat likhi, khat likhi
Haye rishtiyan di bheed cho fursat mile taan khat likhi, khat likhi

Haye jo tera teerath ibaadat deen duniya si kade
Hun kade Jagtar o tainu mile taan khat likhi, khat likhi
Haye rishtiyan di bheed cho fursat mile taan khat likhi, khat likhi
Haye rishtiyan di bheed cho fursat mile taan khat likhi, khat likhi

This is it. ਖ਼ਤ ਲਿਖੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.

Song Info

Singer & Written By:Arjan Dhillon and Dr.Jagtar
Musician(s)N/A
Label:Brown Studios