I Dont Wanna Lyrics Harnoor 2021

I Dont Wanna Song from 8 Chances Album: is new Panjabi song sung by Harnoor with music is given by Kelly. This song lyrics are written by Ilam and video is released by Jatt Life Studios.

Album: 8 Chances

I Dont Wanna Lyrics In Panjabi

Every Morning I Wake Up, You Are On My Mind
Get Out Of It, Get Out Of It
Just Go Away!

ਵੇ ਮੈਂ ਅੱਖਾਂ ਬੰਦ ਕਰ ਲਾਇਆਂ ਯਾਰੀਆਂ
ਤੂੰ ਅੰਨ੍ਹੇ ਵਾਂਗ ਟ੍ਰੀਟ ਕਰ ਆ
ਪਹਿਲਾਂ ਭੇਜ ਚਿੱਟੀਆਂ ਦੇ ਜਿੰਨੇ ਮੈਸਜ
ਤੇ ਹੁਣ ਅਨਸੀਨ ਕਰ ਆ

ਵੇ ਕਦੇ ਭੇਜਦਾ ਸੀ ਪਿਆਰ ਦੀ ਨਿਸ਼ਾਨੀਆਂ
ਤੇ ਹੁਣ ਸਟਰੀਟ ਵੀ ਨੀ ਖੋਲਦਾ
ਪਹਿਲਾਂ ਕਰਕੇ ਤਾਰੀਫਾਂ ਬੁੱਲ ਥੱਕੇ ਨੀ
ਤੇ ਹੁਣ ਠੀਕ ਵੀ ਨੀ ਬੋਲਦਾ

ਮੈਂ ਤੇਰੇ ਨਾਲੋਂ ਡੌਨ ਆਂ
ਤੂੰ ਚੰਨ ਚੰਨ ਆਖਦੀ
ਚੰਨ ਵੇ ਕੋਈ ਲਭ ਲੈ ਚਕੋਰ
I Dont Wanna Talk To You Anymore!

ਫਿੱਕਾ ਪਿਆ ਪਿਆਰ ਮੇਰਾ ਝੱਲਦਾ ਨੀ ਸ਼ੋਰ
ਵਹਿਕੇ ਇਕ ਵਾਰੀ ਗੱਲ ਮੁੱਕਦੀ ਮੁਕਾ
ਵੇ ਹੋਰ ਮੇਰੇ ਕੋਲੋਂ ਕਰ ਹੁੰਦਾ ਨਹੀਓ ਹੋਰ
I Dont Wanna Talk To You Anymore!

ਮੈਂ ਤਾ ਜਦ ਜਦ ਰੱਖਿਆ ਸੀ ਪਿਆਰ
ਦੀਆਂ ਹੜ੍ਹਾਂ ਵਿਚ
ਵੰਡਿਆ ਵੰਡਾਇਆ ਸਭ ਤੂੰ
ਵੇ ਤੂੰ ਕੀਤੀ ਮੁਖਬਰੀਆਂ ਆ
ਖ਼ਬਰੀਆਂ ਵਾਂਗੂ ਲੈਂਦਾ ਨਿੱਕੀ ਨਿੱਕੀ
ਗੱਲ ਦੀ ਸੀ ਸੂਹ

ਵੇ ਮੈਂ ਮੰਨ ਦੀ ਦੀਵਾਨੇ ਤੇਰੇ ਹੋਰ ਹੋਣਗੇ
ਚੱਲਦੇ ਓਹਨਾ ਦੇ ਜੱਟਾ ਜ਼ੋਰ ਹੋਣਗੇ
ਖੋ ਕੇ ਮੇਰੇ ਹਿੱਸੇ ਖੁਸ਼ ਰਹਿ ਸੋਹਣਿਆਂ
ਕੁਝ ਨਾ ਸਫਾਇਆ ਵਿਚ ਕਹਿ ਸੋਹਣਿਆਂ

ਅਦਾਵਾਂ ਦਾ ਜ਼ੋਰ ਨੀ
ਵੇ ਹੋਣ ਕੋਈ ਲੋੜ ਨੀ
ਪਹਿਲਾਂ ਵਾਂਗੂ ਠੀਕ ਹੁਣ ਹੋਣਾ ਨੀ ਮਾਹੌਲ
I Dont Wanna Talk To You Anymore!

ਫਿੱਕਾ ਪਿਆ ਪਿਆਰ ਮੇਰਾ ਝੱਲਦਾ ਨੀ ਸ਼ੋਰ
ਵਹਿਕੇ ਇਕ ਵਾਰੀ ਗੱਲ ਮੁੱਕਦੀ ਮੁਕਾ
ਵੇ ਹੋਰ ਮੇਰੇ ਕੋਲੋਂ ਕਰ ਹੁੰਦਾ ਨਹੀਓ ਹੋਰ
I Dont Wanna Talk To You Anymore!

ਵੇ ਕੀਤਾ ਜਿੰਨਾ ਕੀਤਾ ਕਦੇ ਕਹਿਕੇ ਨੀ ਗਿਣਾਈਆਂ
ਵੇ ਹਿਸਾਬ ਜੇਹਾ ਨੀ ਲਾਇਆ ਮੈਂ ਜਤਾਇਆ ਨੀ ਕਦੇ
ਤੇਰੇ ਹੱਥੋਂ ਟੁੱਟਕੇ ਤਾਂ ਹੋਗਿਆ ਸਿਆਣਾ ਦਿਲ
ਕੱਲਾ ਕੇਹਰ ਕਿਸੇ ਉੱਤੇ ਆਇਆ ਨੀ ਕਦੇ

ਹੁਣ ਰੱਖਦਾ ਨੀ ਕਿਸੇ ਉੱਤੇ ਆਸ ਸੋਹਣਿਆਂ
ਕਹਿੰਦਾ ਨੀ ਕਿੱਸੇ ਨੂੰ ਖਾਸ ਸੋਹਣਿਆਂ
ਸਿੱਖ ਗਿਆ ਮਰਕੇ ਤਰੀਕਾ ਜੀਣ ਦਾ
ਤਾਹੀਓਂ ਹੁਣ ਹੁੰਦਾ ਨਹੀਂ ਉਦਾਸ ਸੋਹਣਿਆਂ

ਕਹਿਣ ਤੇ ਕਹਾਉਣ ਨੂੰ ਕੁਝ ਵੀ ਨੀ ਰਹਿ ਗਿਆ
ਇਲਮ ਸੁਬਹ ਤੇਰਾ ਲੈਕੇ ਸਭ ਬਹਿ ਗਿਆ
ਰਾਹ ਵੱਖੋ ਵੱਖ ਗਿਆ ਹੋ
I Dont Wanna Talk To You Anymore!

ਵੇ ਕੀਤਾ ਜਿੰਨਾ ਕੀਤਾ ਕਦੇ ਕਹਿਕੇ ਨੀ ਗਿਣਾਈਆਂ
ਵੇ ਹਿਸਾਬ ਜੇਹਾ ਨੀ ਲਾਇਆ ਮੈਂ ਜਤਾਇਆ ਨੀ ਕਦੇ
ਤੇਰੇ ਹੱਥੋਂ ਟੁੱਟਕੇ ਤਾਂ ਹੋਗਿਆ ਸਿਆਣਾ ਦਿਲ
ਕੱਲਾ ਕੇਹਰ ਕਿਸੇ ਉੱਤੇ ਆਇਆ ਨੀ ਕਦੇ ਹੋਰ
I Dont Wanna Talk To You Anymore!

I Dont Wanna Lyrics In English

Every Morning I Wake Up, You Are On My Mind
Get Out Of It, Get Out Of It
Just Go Away!

Ve Mai Ankhan Band Kar Laiyan
Yaariyan Tu Anne Wang Treat Kareya
Pehla Bhej Chittiyan De Jinne Message
Te Hun Unseen Kareya

Ve Kadey Bhejda Si Pyar Di Nishani’an
Te Hun Streak Vi Ni Khol’da
Pehla Karke Tareefan Bull Thakke Ni
Te Hun Theek Vi Ni Bollda

Mai Tere Naalo Done Aa
Tu Chann Chann Aakhdi
Chann Ve Koi Labh Lai Chakor
I Dont Wanna Talk To You Anymore!

Fikka Peya Pyar Mera, Jhallda Ni Shor
Behke Ik Waari Gal Mukkdi, Mukaa
Ve Hor Mere Kolon Kar Hunda Nahio Hor
I Dont Wanna Talk To You Anymore!

Mai Ta Jodd Jodd Rakheya Si, Pyar Diyan Hadh’an Vich
Vandeya Vandaaya Sab Tu
Ve Tu Kiti Mukhbariyan Ae
Khabri’an Wangu Lainda Nikki Nikki Gal Di Si Sooh

Ve Mai Mann’di Deewane Tere Hor Honge
Challde Ohna De Jatta Jor Honge
Khoke Mere Hasse Khush Reh Sohneya
Kujh Na Safai’an Vich Keh Sohneya

Adaave’an Da Jor Ni,
Ve Hun Koi Lorr Ni
Pehla Wangu Theek Hun Hona Ni Mahol
I Dont Wanna Talk To You Anymore!

Fikka Peya Pyar Mera, Jhallda Ni Shor
Behke Ik Waari Gal Mukkdi, Mukaa
Ve Hor Mere Kolon Kar Hunda Nahio Hor
I Dont Wanna Talk To You Anymore!

Ve Kita Jinna Kita, Kadey Kehke Ni Ginaaya
Ve Hisaab Jeha Ni Laaya, Mai Jataaya Ni Kadey
Tere Hath’on Tuttke Ta Hogeya Siyaana Dil
Kalla Kehra Kise Utte Aaya Ni Kadey

Hun Rakhda Ni Kise Utte Aas Sohneya
Kehnda Ni Kise Nu Kadey Khaas Sohneya
Sikkh Geya Marke Tareeka Jeen Da
Taiyo Hun Hunda Nai Udaas Sohneya

Kehn Te Kahaun Nu Kujh Vi Ni Reh Geya
Ilam Subah Tera, Laike Sab Beh Geya
Raah Wakho Wakh Geya Ho
I Dont Wanna Talk To You Anymore!

Fikka Peya Pyar Mera, Jhallda Ni Shor
Behke Ik Waari Gal Mukkdi, Mukaa
Ve Hor Mere Kolon Kar Hunda Nahio Hor
I Dont Wanna Talk To You Anymore!

This is it. I Dont Wanna Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Album:8 Chances
Singer(s):Harnoor
Musician(s):Kelly
Lyricist(s):iLam
Label(©):Jatt Life Studios

Leave a Comment