Hometown Lyrics Jassie Gill

Jassie Gill Presenting New Panjabi song Hometown” from the album “Alll Rounder”. This song is sung by Jassie Gill. This song lyrics are written by Rav Hanjra.

Album: Alll Rounder

Hometown Lyrics In Panjabi

ਨੀ ਅੱਜ ਤੇਰੇ ਹੋਮਟੌਨ ਦੇ
ਨੀ ਅੱਜ ਤੇਰੇ ਹੋਮਟੌਨ ਦੇ
ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ
ਨੀ ਅੱਜ ਤੇਰੇ ਹੋਮਟੌਨ ਦੇ
ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ

ਅੱਜ ਪਹਿਲੀ ਵਾਰ ਹੋਇਆ
ਅੱਜ ਪਹਿਲੀ ਵਾਰ ਹੋਇਆ
ਨਾ ਯਾਰ ਮਿਲੇ ਨਾ ਤੂੰ ਟੱਕਰੀ
ਬੱਸ ਯਾਦਾਂ ਤੇਰੀਆਂ ਡੰਗਿਆਂ ਨੀ

ਨੀ ਅੱਜ ਤੇਰੇ ਹੋਮਟੌਨ ਦੇ
ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ
ਨੀ ਅੱਜ ਤੇਰੇ ਹੋਮਟੌਨ ਦੇ
ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ

ਇੱਕ ਫਲੈਸ਼ ਬੈਕ ਜਿਹੀ ਘੁੰਮ ਗਈ
ਮੇਰੇ ਅੱਖਾਂ ਕੇ ਸਾਰੀ ਨੀ
ਕਯਾ ਗੱਲਬਾਤ ਸੀ ਜ਼ਿੰਦਗੀ ਦੀ
ਓਹੋ ਪਹਿਲੀ ਉਮਰ ਦੀ ਯਾਰੀ ਨੀ

ਹੁਣ ਓ ਥਾਂ ਆ ਗਈ ਚੇਤੇ
ਹੁਣ ਓ ਥਾਂ ਆ ਗਈ ਚੇਤੇ
ਜਿਥੇ ਹੱਥ ਛੁਟੇ ਦਿਲ ਮੰਗਿਆ ਨੀ

ਨੀ ਅੱਜ ਤੇਰੇ ਹੋਮਟੌਨ ਦੇ
ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ
ਨੀ ਅੱਜ ਤੇਰੇ ਹੋਮਟੌਨ ਦੇ
ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ

ਹੋ ਗਈ ਅੱਜ ਫਿਰ ਤਾਜਾ ਜਿਹੜੀ ਸੀ
ਮੈਂ ਯਾਦ ਓ ਮੈਂ ਦਿਲ ਤੌ ਕੱਢੀ ਨੀ
ਇੱਕ ਚਿੱਤ ਕਰਦਾ ਰੀਜ ਨਾਲ ਦੇਖਾ
ਸੇਡ ਤੇ ਲਾਕੇ ਗੱਡੀ ਨੀ

ਰੈਵ ਹੰਜਰਾ ਤੈਨੂੰ ਰੱਬ ਤੌ
ਹਾਏ ਰੈਵ ਹੰਜਰਾ ਤੈਨੂੰ ਰੱਬ ਤੌ
ਸੱਚੇ ਦਿਲ ਨਾਲ ਸਦਾ ਮੰਗਿਆ ਸੀ

ਨੀ ਅੱਜ ਤੇਰੇ ਹੋਮਟੌਨ ਦੇ
ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ
ਨੀ ਅੱਜ ਤੇਰੇ ਹੋਮਟੌਨ ਦੇ
ਮੂਹਰੇ ਦੀ ਪਿੰਡ ਜਾਂਦਾ ਜਾਦਾਂ ਲੰਗਿਆ

Hometown Lyrics In English

Ni ajj tere hometown de
Ni ajj tere hometown de
Muhre di pind janda janda langeya
Ni ajj tere homtown de
Muhre di pind janda janda langeya

Ajj pehli var hoya
Ajj pehli var hoya
Na yar mille na tu takri
Bass yadan teriyan dangeyan ni

Ni ajj tere homtown de
Muhre di pind janda janda langeya
Ni ajj tere homtown de
Muhre di pind janda janda langeya

Ikk flashback jehi ghum gayi
Mere akhan Ke sari ni
Kay gallbat si Zindgi di
Oho pehli umar di yari ni

Hunn o tha aa gayi chete
Hunn o tha aa gayi chete
Jithe hath chute dil mangeya ni

Ni ajj tere homtown de
Muhre di pind janda janda langeya
Ni ajj tere homtown de
Muhre di pind janda janda langeya

Ho gayi ajj fir taja jehdi si
Main Yad oho dil main kadi
Ikk chit karda reej nal dekha
Side te lake gaddi ni

Raj hanzra tainu rab tou
Haye Raj hanzra ne rab tou
Sacche dil nal sadha mangeya si

Ni ajj tere hometown de
Muhre di pind janda janda langeya
Ni ajj tere homtown de
Muhre di pind janda janda langeya

This is it. Hometown Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:

Singer:Jassie Gill
Lyrics:Rav Hanjra
Music:PRP
Label:EYP Digital