Heer Lyrics by Prem Dhillon

ਹੀਰ (Heer) Punjabi song lyrics by the Prem Dhillon. Traditional writes this song’s lyrics. The music for this song is given by Sarban.

ਹੀਰ Lyrics In Punjabi

ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ
ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ
ਮੁੰਦਰਾਂ ਨਿਸ਼ਾਨੀਆਂ ਫ਼ਕੀਰ ਦੀਆਂ
ਪੱਲੇ ਪਾ ਗਈਆਂ ਫ਼ਕੀਰੀ ਅੱਖਾਂ ਹੀਰ ਦੀਆਂ
ਸਾਂਨੂੰ ਦੇ ਗਈਆਂ ਫ਼ਕੀਰੀ ਅੱਖਾਂ ਹੀਰ ਦੀਆਂ
ਸਾਂਨੂੰ ਦੇ ਗਈਆਂ ਫ਼ਕੀਰੀ ਅੱਖਾਂ ਹੀਰ ਦੀਆਂ
ਸਾਂਨੂੰ ਦੇ ਗਈਆਂ ਫ਼ਕੀਰੀ ਅੱਖਾਂ ਹੀਰ ਦੀਆਂ

ਜਦੋ ਹੱਸ ਦੀ ਅੱਖਾਂ ਨੂੰ ਤਰੇਲੀ ਅਮਵਦੀ
ਤੇਰੀ ਵੇਖ ਕੇ ਰੇਵਾਨੀ ਮੌਤ ਸੇਮ-ਜਾਂਵਦੀ
ਤੇਰੀ ਵੇਖ ਕੇ ਰੇਵਾਨੀ ਮੌਤ ਸੇਮ-ਜਾਂਵਦੀ
ਕਾਲਾ ਕਜਲਾ ਡੰਗ ਚਲਾਵੇ
ਮੈਥੋਂ ਰੂਪ ਨਾ ਝਲੀਆਂ ਜਾਵੇ
ਕਾਲਾ ਕਜਲਾ ਡੰਗ ਚਲਾਵੇ
ਮੈਥੋਂ ਰੂਪ ਨਾ ਝਲੀਆਂ ਜਾਵੇ
ਕਰਨ ਸਿਫਤਾਂ ਕਿ ਤੇਰੀ ਤਸਵੀਰ ਦੀਆਂ
ਪੱਲੇ ਪਾ ਗਈਆਂ ਅੱਖਾਂ ਹੀਰ ਦੀਆਂ
ਸਾਂਨੂੰ ਦੇ ਗਈਆਂ ਫ਼ਕੀਰੀ ਅੱਖਾਂ ਹੀਰ ਦੀਆਂ

ਤੇਰੀ ਦੀਦ ਦੇ ਤੇਆਏ ਤੇਰੇ ਦੋ ਨੈਣ ਨੀ
ਬੱਸ ਤੈਨੂੰ ਤੱਕੀ ਜਾਵਾ ਮੈਨੂੰ ਇਹੋ ਕਹਿਣ ਨੀ
ਤੂੰ ਮਿਲੇ ਜੇ ਨਿਆਜ਼ ਵੰਡਾਂ ਪੀਰ ਦੀਆਂ
ਪੱਲੇ ਪਾ ਗਈਆਂ ਫ਼ਕੀਰੀ ਅੱਖਾਂ ਹੀਰ ਦੀਆਂ
ਸਾਂਨੂੰ ਦੇ ਗਈਆਂ ਫ਼ਕੀਰੀ ਅੱਖਾਂ ਹੀਰ ਦੀਆਂ

ਤੇਰੇ ਨੈਣਾਂ ਦੀ ਸ਼ਰਾਬ ਚੋਂ ਮੈਂ ਜਾਮ ਭਰ ਲਾ
ਆਵੇ ਦੇਖ ਨਾ ਸਬਰ ਨੀ ਮੈਂ ਘੁੱਟ ਭਰ ਲਾ
ਆਵੇ ਦੇਖ ਨਾ ਸਬਰ ਨੀ ਮੈਂ ਘੁੱਟ ਭਰ ਲਾ
ਨੀ ਤੂੰ ਕੁੰਡ ਚਾ ਨੈਣ ਲਕੋਲੇ, ਹੋਗੇ ਚੰਨ ਬੱਦਲਾਂ ਦੇ ਓਹਲੇ
ਕੁੰਡ ਚਾ ਨੈਣ ਲਕੋਲੇ, ਹੋਗੇ ਚੰਨ ਬੱਦਲਾਂ ਦੇ ਓਹਲੇ
ਅੱਖਾਂ ਨੀਲੀਆਂ ਹਾਏ ਦਿਲਾਂ ਨੂੰ ਚੀਰ ਦੀਆਂ
ਪੱਲੇ ਪਾ ਗਈਆਂ ਫ਼ਕੀਰੀ ਅੱਖਾਂ ਹੀਰ ਦੀਆਂ
ਸਾਂਨੂੰ ਦੇ ਗਈਆਂ ਫ਼ਕੀਰੀ ਅੱਖਾਂ ਹੀਰ ਦੀਆਂ

Heer Lyrics In English

Jogiyan De Kannan Vich Kacch diyan Mundran
Jogiyan De Kannan Vich Kacch diyan Mundran
Mundran Nishaniyan Fakeer Diyan
Palle Paa Gaiyan Fakeeri Akhan Heer Diyan

Sanu De Gaiyan Fakeeri Akhan Heer Diyan
Sanu De Gaiyan Fakeeri Akhan Heer Diyan
Sanu De Gaiyan Fakeeri Akhan Heer Diyan

Jado Hasdi Tu Phullan Nu Tareli Aavdi
Teri Vekh Ke Rawani Maut Same-Javdi
Teri Vekh Ke Rawani Maut Shame-Javdi

Kala kajla Dang Chalave
Maithon Roop Na Jhaleya Jave
Kala kajla Dang Chalave
Maithon Roop Na Jhallya Jave
Karan Siftan Ki Teri Tasveer Diyan
Palle Pa Giyan Fakeeri, Akhan Heer Diyan
Sanu De Gaiyan Fakeeri, Akhan Heer Diyan
Sanu De Gaiyan Fakeeri, Akhan Heer Diyan

Teri Deed De Aaye Mere Mere Do Nain Ni
Bas Tainu Takki Javan Mainu Eho Kehna Ni
Tu Mile Je Niazan Wandaan Peer Diyan
Palle Paa Gaiyan Fakeeri Akhan Heer Diyan
Sanu De Gaiyan Fakeeri Akhan Heer Diyan

Tere Naina Di Sharab Chon Main Jaam Bhar Lan
Ave Vekh Na Sabar Ni Main Gutt Bhar Lan
Ave Vekh Na Sabar Ni Main gutt Bhar Lan

Tu kundh Ch Nain Lakole Ho Gaye Chan Badlan De Ole
Kundh Ch Nain Lakole Ho Gaye Chan Badlan De Ole
Akhan Neeliyan Ne Dilaan Nu Cheer Diyan
Palle Paa Gaiyan Fakeeri Akhan Heer Diyan
Sanu De Gaiyan Fakeeri Akhan Heer Diyan

This is it. ਹੀਰ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Heer Song Info

Singer:Prem Dhillon
Written By:Traditional
Musician(s)Sarban
Label:Prem Dhillon