Panj-aab Records presents the new Punjabi song Lyrics ਹਸੀਨਾ “Haseena“ by Arjan Dhillon. Music for this song is given by Harwinder Sidhu.
Album: A For Arjan 2
ਹਸੀਨਾ Lyrics In Punjabi
ਹਾਏ ਸਾਰਾ ਜੱਗ ਆਖਦਾ ਏ ਸਾਨੂੰ ਵੀ ਯਕੀਨ ਏ
ਸਾਰਾ ਜੱਗ ਆਖਦਾ ਏ ਸਾਨੂੰ ਵੀ ਯਕੀਨ ਏ
ਤੂੰ ਸਭ ਤੌ ਹਸੀਨਾ ਏ, ਸਭ ਤੌ ਹਸੀਨਾ ਏ
ਤੂੰ ਸਭ ਤੌ ਹਸੀਨਾ ਏ, ਸਭ ਤੌ ਹਸੀਨਾ ਏ
ਤੇਰੇ ਹੁੰਦਿਆਂ ਜੇ ਕਿਸੇ ਹੋਰ ਨੂੰ ਚਾਹਵਾਂ
ਤੇਰੇ ਹੁੰਦਿਆਂ ਜੇ ਕਿਸੇ ਹੋਰ ਨੂੰ ਚਾਹਵਾਂ
ਮੁੱਕ ਜਾਵਾਂ ਮਿੱਟ ਜਾਵਾਂ ਮੈਂ ਮਰ ਜਾਵਾਂ
ਜੇ ਸਾਹਾਂ ਦਾ ਸਫਰ ਤੇਰੇ ਉੱਤੇ ਨਾ ਮੁਕਾਵਾਂ
ਮੁੱਕ ਜਾਵਾਂ ਮਿੱਟ ਜਾਵਾਂ ਮੈਂ ਮਰ ਜਾਵਾਂ
ਦੂਰ ਹੋਣ ਦਾ ਜੇ ਨਾਮ ਲੇਵੇ ਹੌਕਾਂ ਭਰ ਜਾਵਾਂ
ਅੱਖਾਂ ਨੇ ਜੇ ਲਾਈਆਂ ਜੇ ਨਾ ਸਿਰ ਨਾਲ ਨਿਵਾਵਾਂ
ਅੱਖਾਂ ਨੇ ਜੇ ਲਾਈਆਂ ਜੇ ਨਾ ਸਿਰ ਨਾਲ ਨਿਵਾਵਾਂ
ਮੁੱਕ ਜਾਵਾਂ ਮਿੱਟ ਜਾਵਾਂ ਮੈਂ ਮਰ ਜਾਵਾਂ
ਮੁੱਕ ਜਾਵਾਂ ਮਿੱਟ ਜਾਵਾਂ ਮੈਂ ਮਰ ਜਾਵਾਂ
ਹਾਏ ਮਾਸੂਮ ਏ ਖੁਦਾ ਵਾਂਗੂ ਬਸੇ ਦਿਲਾਂ ਚ ਦੁਆ ਵਾਂਗੂ
ਹਾਏ ਜਿਉਣ ਦੀ ਵਜ੍ਹਾ ਜਿਹੀ ਤੂੰ ਕੱਤੇ ਦੀ ਕਪਾਹ ਜਿਹੀ
ਹਾਏ ਜੋ ਵੀ ਤੂੰ ਆਖੇ ਸਾਡੇ ਬੁੱਲ੍ਹਾਂ ਤੇ ਅਮੀਨ ਏ
ਜੋ ਵੀ ਤੂੰ ਆਖੇ ਸਾਡੇ ਬੁੱਲ੍ਹਾਂ ਤੇ ਅਮੀਨ ਏ
ਸਭ ਤੌ ਹਸੀਨਾ ਏ, ਤੂੰ ਸਭ ਤੌ ਹਸੀਨਾ ਏ
ਸਭ ਤੌ ਹਸੀਨਾ ਏ
ਹਾਏ ਹੱਥਾਂ ਦੀਆਂ ਲੀਕਾਂ ਵਿੱਚੋ ਨਾਮ ਤੇਰਾ ਢੋਲ ਦਿਆਂ
ਤੈਨੂੰ ਬੱਸ ਤੱਕਣਾ ਏ ਜਦੋ ਅੱਖਾਂ ਖੋਲ ਦਿਆਂ
ਹਾਏ ਜੇ ਤੈਨੂੰ ਪਰੀ ਆਖਾਂ ਤੇਰੀ ਏ ਤੋਹੀਨ ਏ
ਜੇ ਤੈਨੂੰ ਪਰੀ ਆਖਾਂ ਤੇਰੀ ਏ ਤੋਹੀਨ ਏ
ਸਭ ਤੌ ਹਸੀਨਾ ਏ, ਸਭ ਤੌ ਹਸੀਨਾ ਏ
ਤੂੰ ਸਭ ਤੌ ਹਸੀਨਾ ਏ
ਹਾਏ ਮਸਲਾ ਤੂੰ ਕਰ ਸਾਡਾ ਫੁੱਲਾਂ ਰੰਗੀਏ
ਮਿਲ ਜਾਵੇ ਤੂੰ ਕਿੱਥੇ ਜਾਕੇ ਮੰਗੀਏ
ਹੀਰੇ ਆਸ਼ਿਕ਼ ਨੇ ਸਾਰੇ ਕਿ ਆਸਮਾਨ ਕਿ ਜਮੀਨ ਏ
ਤੂੰ ਸਭ ਤੌ ਹਸੀਨਾ ਏ, ਸਭ ਹਸੀਨਾ ਏ
ਸਭ ਤੌ ਹਸੀਨਾ ਏ
ਹਾਏ ਸਾਰਾ ਜੱਗ ਆਖਦਾ ਏ ਸਾਨੂੰ ਵੀ ਯਕੀਨ ਏ
ਸਾਰਾ ਜੱਗ ਆਖਦਾ ਏ ਮੈਨੂੰ ਵੀ ਯਕੀਨ ਏ
ਤੂੰ ਸਭ ਤੌ ਹਸੀਨਾ ਏ, ਸਭ ਤੌ ਹਸੀਨਾ ਏ
ਤੂੰ ਸਭ ਤੌ ਹਸੀਨਾ ਏ, ਸਭ ਤੌ ਹਸੀਨਾ ਏ
Haseena Lyrics In English
This is it. ਹਸੀਨਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Arjan Dhillon |
Musician(s) | Harwinder Sidhu |
Label: | Panj-Aab Records Presents |