Haji Mastan Lyrics In Punjabi by Cheema Y

Sing along to ਹਾਜੀ ਮਸਤਾਨ (Haji Mastan) by Cheema Y (feat. Jasmeen Akhtar). Find the complete and accurate Punjabi lyrics for the opening track from his hit 2025 album, ‘The Simpsons’. Music by Gur Sidhu.

Album: The Simpsons

ਹਾਜੀ ਮਸਤਾਨ Lyrics In Punjabi

ਸਮੁੰਦਰਾ ਦਾ ਰਾਜਾ ਨੀ ਮੈਂ ਹਾਜੀ ਮਸਤਾਨ ਆ
ਵੋਟਾਂ ਵਿੱਚ ਰਹਿੰਦਾ ਜਿਹਦੇ ਲੱਦੇਆ ਸਮਾਨ ਆ
ਹੋਲੀ ਹੋਲੀ ਸੋਹਣੀਏ ਕਮਾਈ ਵੱਧ ਗਈ
ਕਾਲੇ ਕੰਮਾਂ ਵਿੱਚ ਜੱਟ ਦੀ ਸਫਾਈ ਵੱਧ ਗਈ
ਦਿਲ ਸੀਨੇ ਵਿੱਚ ਚਾਹੀਦਾ ਆ ਸ਼ੇਰ ਦਾ ਤੇ
ਅੱਖ ਵਿੱਚ ਇੱਲ ਚਾਹੀਦੀ
ਕੱਲੇ ਨੋਟਾਂ ਨਾਲ ਨੀ ਹੁੰਦੀ ਬਿੱਲੋ ਕਾਇਮ ਸਰਦਾਰੀ
ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ
ਕੱਲੇ ਨੋਟਾਂ ਨਾਲ ਨੀ ਹੁੰਦੀ ਬਿੱਲੋ ਕਾਇਮ ਸਰਦਾਰੀ
ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ

ਵੈ ਬਾਡਰਾਂ ਤੋ ਪਾਰ ਨੈਟਵਰਕ ਤੇਰਾ
ਬਾਕੀ ਮੁੰਡਿਆ ਦੇ ਨਾਲੋ ਬੜਾ ਫਰਕ ਤੇਰਾ
ਹਾਏ ਵੈ ਬਾਡਰਾਂ ਤੋ ਪਾਰ ਨੈਟਵਰਕ ਤੇਰਾ
ਬਾਕੀ ਮੁੰਡਿਆ ਦੇ ਨਾਲੋ ਬੜਾ ਫਰਕ ਤੇਰਾ
ਹਾਏ ਵੇ ਕਾਹਦੀਆਂ ਬਹਾਰਾ ਜੱਟਾ ਕਾਹਦੇ ਹਾਸੇ ਆ
ਮੇਰਾ ਤੇਰੇ ਚ ਧਿਆਨ ਤੇਰਾ ਪੁੱਠੇ ਪਾਸੇ ਆ
ਲਈਆਂ ਤੇਰੇ ਲਈ ਮੈਂ ਬੁਲਟ ਪਰੂਫ ਜੈਕਟਾ
ਤੇਰੇ ਲਈ ਮੈਂ ਬੁਲਟ ਪਰੂਫ ਜੈਕਟਾ
ਇੱਕ ਵਾਰੀ ਅੱਖਾਂ ਸਾਵੇ ਪਾ ਕੇ ਵਿਖਾ
ਮੌਕੇ ਤੇ ਨਾ ਜੱਟਾ ਕਿਤੇ ਮਿੱਸ ਮਾਰ ਜੇ
ਮੇਨੂੰ ਚਾਰ ਪੰਜ ਗੋਲੀਆਂ ਚਲਾ ਕੇ ਵਿਖਾ
ਹਾ ਮੌਕੇ ਤੇ ਨਾ ਜੱਟਾ ਕਿਤੇ ਮਿੱਸ ਮਾਰ ਜੇ
ਮੈਨੂੰ ਚਾਰ ਪੰਜਾ ਗੋਲੀਆਂ ਚਲਾ ਕੇ ਵਿਖਾ

ਹੋ ਇੱਕ ਡੈਡ ਬਾਡੀ ਦੱਬਣੀ ਆ ਬੈਕ ਯਾਰਡ ਚ
ਟੋਇਆ ਪੁੱਟਣ ਲਈ ਸੰਧ ਰੱਖਿਆ ਏ ਕਾਰ ਚ
ਮੂਹ ਵੱਡਿਾ ਤੂਫਾਨਾ ਦਾ ਵੀ ਪੈਦਾ ਮੋੜਨਾ
ਫਿਰ ਦਿਆਂ ਵਾਗੂੰ ਪੈਦਾ ਦਰਵਾਜਾ ਤੋੜਨਾ
ਅੱਖ ਫੜਕੇ ਨਾ ਕਾਰਵਾਹੀ ਪਾਉਣ ਲੱਗਿਆ
ਡੱਬੀ ਚ ਇਦਾ ਦੇ ਕਾਲੀ ਪਿੱਲ ਚਾਹੀਦੀ
ਕੱਲੇ ਨੋਟਾਂ ਨਾਲ ਨੀ ਹੁੰਦੀ ਬਿੱਲੋ ਕਾਇਮ ਸਰਦਾਰੀ
ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ
ਕੱਲੇ ਨੋਟਾਂ ਨਾਲ ਨੀ ਹੁੰਦੀ ਬਿੱਲੋ ਕਾਇਮ ਸਰਦਾਰੀ
ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ

ਤੈਨੂੰ ਮੇਰੇ ਨਾਲ ਵੇਖ ਨਾ ਸਾਹ ਲੈਦੀਆਂ
ਜਦੋ ਨਾਲ ਤੂੰ ਤੁਰੇਗਾ ਦੇਖੀ ਕੂਕਾ ਪੈਦੀਆਂ
ਹੋ ਮੇਰੇ ਵੀਰ ਵੀ ਖਲੋਤੇ ਤੇਰੇ ਨਾਲ ਸੋਹਣੀਆਂ
ਵੇਰੀ ਰੱਖਦੇ ਨੂੰ ਕੇਰਾ ਬਰਬਾਦ ਕਰਕੇ
ਤੇਰੇ ਬਿਨਾ ਅਧੂਰੀਆਂ ਪਲੇ ਲਿਸਟਾ
ਗਾਣੇ ਜੇਲ ਵਿੱਚੋ ਭੇਜ ਦੇ ਰਕਾਡ ਕਰਕੇ
ਫੇਰ ਜਿਹੜਾ ਤੂੰ ਕਹੇਗਾ ਉਹੀ ਸੂਟ ਪਾਉਗੀ
ਜਿਹੜਾ ਤੂੰ ਕਹੇਗਾ ਉਹੀ ਸੂਟ ਪਾਉਗੀ
ਛੇਤੀ ਤੂੰ ਟਰਾਟੋ ਦੀਆ ਟਿਕਟਾ ਕਟਾ
ਓ ਮੌਕੇ ਤੇ ਨਾ ਜੱਟਾ ਕਿਤੇ ਮਿੱਸ ਮਾਰਜੇ
ਮੈਨੂੰ ਚਾਰ ਪੰਜਾ ਗੋਲੀਆਂ ਚਲਾ ਕੇ ਵਿਖਾ
ਹਾ ਮੌਕੇ ਤੇ ਨਾ ਜੱਟਾ ਕਿਤੇ ਮਿੱਸ ਮਾਰ ਜੇ
ਮੈਨੂੰ ਚਾਰ ਪੰਜ ਗੋਲੀਆਂ ਚਲਾ ਕੇ ਵਿਖ

Haji Mastan Lyrics In English

Samundra Da Raaja Ni Mai Haji Mastan Aa
Boatan Vich Rehnda Jihde Ladeya Saman Aa
Hauli Hauli Sohniye Kamai Vadh Gai
Kale Kamma Vich Jatt Di Safai Vadh Gai

Dil Seene Vich Chahida A Sher Da
Te Akh Vich Illh Chahi di
Kalle Notan Na Ni Hundi Billo Kaim Sardari
Hath Goliya Chalaun Di Skill Chahi di
Kalle Notan Na Ni Hundi Billo Kaim Sardari
Hath Goliya Chalaun Di Skill Chahi di

Ve Borderan To Paar Network Tera
Baki Mundea De Nalo Barha Fark Tera
Hay Ve Kahdia Vaharan Jatta Kahde Hase A
Mera Tere Ch Dheyaan Tera Puthe Paase Aa

Laiyan Tere Lai Main Bullet Proof Jacketa
Tere Lai Main Bullet Proof Jacketa
Ik Vari Akhaa Sawein Paake Dikha
Mauke Te Na Jatta Kite Miss Marje
Menu 4-5 Golia Chalake Vikha
Mauke Te Na Jatta Kite Miss Marje
Menu 4-5 Golia Chalake Vikha

Ikk Dead Body Dabbni A Backyard Ch
Toya Puttan Lai Sandd Rakhea Ae Car Ch
Muhn Vaddea Toofana Da Vi Painda Modna
Fer Daya Vangu Painda Darwaza Todna
Akh Fadke Na Kaarvai Paun Laggeya
Dabbi Ch Eda Di Kali Pill Chahidi
Kalle Notan Na Ni Hundi Billo Kaim Sardari
Hath Goliya Chalaun Di Skill Chahidi
Kalle Notan Na Ni Hundi Billo Kaim Sardari
Hath Goliya Chalaun Di Skill Chahidi

Tenu Mere Nal Vekh Ke Na Saah Lendia
Jdo Nal Tu Turenga Dekhi Kooka Pendia
Mere Veer Vi Khalote Tere Naal Sohneya
Vairi Rakh De Tu Kera Barbaad Karke
Tere Bina Aa Adhuria Playlista
Gaane Jail Vicho Bhej De Record Karke
Fir Jehda Tu Kahenga Ohi Suit Paungi
Jehda Tu Kahenga Ohi Suit Paungi
Cheti Tu Toronto Dia Ticketan Kata

Kalle Notan Na Ni Hundi Billo Kaim Sardari
Hath Goliya Chalaun Di Skill Chahidi
Kalle Notan Na Ni Hundi Billo Kaim Sardari
Hath Goliya Chalaun Di Skill Chahidi

This is it. Haji Mastan Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Haji Mastan Song Info

Singer:Cheema Y Ft. Jasmeen Akhtar
Music By:Gur Sidhu
Written By:Cheema Y
Label:Brown Town Music