Haal Lyrics – Garry Sandhu

ਹਾਲ (Haal) Lyrics is new Punjabi song by Garry Sandhu. Music given by Kaler Habib. The lyrics for this song are written by Ricky Khan. The music video for this is presented by Fresh Media Records.

Full Album: Still Here

ਹਾਲ Lyrics In Punjabi

ਜੋ ਹੋਇਆ ਓ ਹੋਣਾ ਨਹੀਂ ਸੀ
ਜੋ ਖੋਇਆ ਓ ਹੋਣਾ ਨਹੀਂ ਸੀ
ਵੇਖਣ ਜੇ ਆ ਜਾਂਦਾ ਸੱਜਣਾ
ਸੂਰਮਾ ਅੱਖ ਚੋ ਚੋਣਾਂ ਨਹੀਂ ਸੀ

ਮੈਂ ਕਮਲੀ ਹਲੇ ਵੀ ਤੇਰਾ ਸੋਚ ਰਹੀ ਆ
ਮੈਂ ਕਮਲੀ ਹਲੇ ਵੀ ਤੇਰਾ ਸੋਚ ਰਹੀ ਆ
ਤੂੰ ਮੇਰਾ ਹਾਲ ਵੀ ਕਿਉਂ ਪੁੱਛੇ
ਮੈਂ ਤੇਰੀ ਲੱਗਦੀ ਕਿ ਆਂ
ਤੂੰ ਮੇਰਾ ਹਾਲ ਵੀ ਕਿਉਂ ਪੁੱਛੇ
ਮੈਂ ਤੇਰੀ ਲੱਗਦੀ ਕਿ ਆਂ
ਮੈਂ ਤੇਰੀ ਲੱਗਦੀ ਕਿ ਆਂ

ਮੈਂ ਕਮਲੀ ਨੇ ਕਿ ਖਟੀਆ ਤੇਰੇ ਨਾਲ ਜੁੜਕੇ
ਵਾਧੇ ਤੇਰੇ ਝੂਠੇ ਤੇ ਕਸਮਾਂ ਕੱਚ ਦੀਆਂ ਨੇ
ਵੇਪਰਵਾਹੀ ਤੇਰੀ ਮੇਰੇ ਸੀਨੇ ਤੜਕੀ ਗਈ
ਤੇਰੀ ਅੱਖ ਨਾ ਜਾਗੀ ਸਾਡੀ ਹਰ-ਪਲ ਰੜਕੀ ਗਈ
ਰਿਕੀ ਖਾਨਾ ਬਹਿੰਦਾ ਤੇਰੇ ਚੋ ਇਸ਼ਕ ਹੋਊ

ਇਸ਼ਕ ਤੇਰੇ ਦਾ ਦੱਸ ਕਿ ਫਾਇਦਾ ਜੇ ਮੈਂ ਤੜਫੀ ਗਈ
ਠੰਡੀਆਂ ਵਾਵਾ ਤੇ ਨਾ ਨੀਂਦਾਂ
ਠੰਡੀਆਂ ਵਾਵਾ ਤੇ ਨਾ ਨੀਂਦਾਂ ਮਿਲੀਆਂ ਅੱਖਾਂ ਨੂੰ
ਵੱਖ ਹੋ ਤੁਰਿਆਂ ਤੂੰ ਕਿ ਜਾਣੇ ਦਿਲ ਦੀਆਂ ਸੱਟਾਂ ਨੂੰ
ਤੇਰੇ ਬਿਨ ਮੈਂ ਮਰਜਾਣਾ ਏ ਸੋਚ ਰਹੀ ਆਂ
ਤੂੰ ਮੇਰਾ ਹਾਲ ਵੀ ਕਿਉਂ ਪੁੱਛੇ
ਮੈਂ ਤੇਰੀ ਲੱਗਦੀ ਕਿ ਆਂ
ਤੂੰ ਮੇਰਾ ਹਾਲ ਵੀ ਕਿਉਂ ਪੁੱਛੇ
ਮੈਂ ਤੇਰੀ ਲੱਗਦੀ ਕਿ ਆਂ
ਮੈਂ ਤੇਰੀ ਲੱਗਦੀ ਕਿ ਆਂ

Haal Lyrics In English

jo hoyea oh hona nahi si
jo khoyea oh khona nahi si
vekhan je aa janda sajna
surma akh chon chona nahi si

main kamli haale vi tera soch rahi aa
main kamli haale vi tera soch rahi aa
tu mera haal vi kyun puchein
main teri lagdi ki aa
tu mera haal vi kyun puchein
main teri lagdi ki aa

main kamli ne ki khateya ve tere naal jurhke
vaade tere jhoothe te aa kasma kach diyan ne
beparwahi teri mere seene dhadki gyi
teri akh naa jaagi sadi har pal radki gyi
ricky khana bol tere chon vehnda ishq hou
ishq tere da das ki fayda je main thi tadpi gyi

thandian waahvan te na neendan
thandian waahvan te na neendan
miliyan akhan nu
wakh ho tureya tu ki jaane dil diyan sattan nu
tere bin main marjana ae soch rahi aa
tu mera haal vi kyun puche
main teri lagdi ki aa
tu mera haal vi kyun puche
main teri lagdi ki aa

This is it. ਹਾਲ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Album:Still Here
Singer(s):Garry Sandhu
Musician(s):Kaler Habib
Lyricist(s):Ricky Khan
Label(©):Fresh Media Records