Eid Lyrics – Garry Sandhu

ਈਦ (Eid Lyrics) Lyrics is new Punjabi song by Garry Sandhu. Music given by Kaler Habib & Garry Sandhu. The lyrics for this song are written by Zikar. The music video for this is presented by Fresh Media Records.

Full Album: Still Here

ਈਦ Lyrics In Punjabi

ਗੱਲਾਂ ਐਨੀਆਂ ਹੋਣ ਕੇ ਕਦੇ ਮੁੱਕਣ ਨਾ
ਬੈਠੇ ਰਹਿਣ ਤਾਰੇ ਸੋਹਣੀ ਉੱਠਣ ਨਾ
ਤੂੰ ਵੀ ਨੈਣਾ ਨਾਲ ਨੈਣਾ ਨੂੰ ਮਿਲਾਕੇ ਰੱਖੀ ਸੋਹਣੀਏ
ਐਸੇ ਬੁਣਾ ਗੇ ਖਾਬ ਜਿਹੜੇ ਟੁੱਟਣ ਨਾ
ਤੇਰੀ ਮੇਰੀ ਅੜੀਏ ਅਬਾਦ ਹੋਜੇ ਜ਼ਿੰਦਗੀ
ਆਪਣੇ ਤੌ ਕੋਹਾਂ ਦੂਰ ਰਹਿਣ ਨੀ ਗਿੱਲੇ

ਤੇਰੇ ਮੁੱਖ ਦਾ ਦੀਦਾਰ ਮੈਨੂੰ ਈਦ ਵਰਗਾ
ਤੂੰ ਫਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ
ਤੇਰੇ ਮੁੱਖ ਦਾ ਦੀਦਾਰ ਮੈਨੂੰ ਈਦ ਵਰਗਾ
ਤੂੰ ਫਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ

ਇੱਕ ਤੇਰੀ ਸੰਗ ਇੱਕ ਵੀਣੀ ਵਾਲੀ ਵਾਂਗ
ਉੱਤੋਂ ਰਾਤ ਹਨੇਰੀ ਵੀ ਕਮਾਲ ਏ
ਹੱਥਾਂ ਵਿਚ ਹੱਥ ਹੈ ਨੀ
ਅੱਖਾਂ ਵਿਚ ਅੱਖ
ਉੱਤੋਂ ਵਗਦੀ ਹਵਾਂ ਵੀ ਸਾਡੇ ਨਾਲ ਏ
ਅੱਲ੍ਹਾਹ ਕਰੇ ਅੱਜ ਕੀਤੇ ਹੋ ਨਾ ਸਵੇਰੇ
ਦਿਲ ਕਰੇ ਬੈਠੇ ਰਹਿਵਾ ਨਾਲ ਲੱਗ ਤੇਰੇ
ਸਾਹਾਂ ਨੂੰ ਸਾਹਾਂ ਦਾ ਇਹਸਾਸ ਹੋਈ ਜਾਵੇ
ਐਨਾ ਕਾ ਕਲੋਸ ਹੋ ਜਾਵਾ ਨੀ ਤੇਰੇ
ਜ਼ਿਕਰ ਦੇ ਲੇਖਾ ਵਿਚ ਪਹਿਲਾਂ ਹੀ ਤੂੰ
ਲਿਖੀ ਹੋਵੇਗੀ ਕੀਤੇ ਨਾ ਕੀਤੇ

ਤੇਰੇ ਮੁੱਖ ਦਾ ਦੀਦਾਰ ਮੈਨੂੰ ਈਦ ਵਰਗਾ
ਤੂੰ ਫਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ
ਤੇਰੇ ਮੁੱਖ ਦਾ ਦੀਦਾਰ ਮੈਨੂੰ ਈਦ ਵਰਗਾ
ਤੂੰ ਫਰਕ ਨੀ ਪੈਂਦਾ ਚੰਨ ਦਿਸੇ ਨਾ ਦਿਸੇ

Eid Lyrics In English

Gallan ainniyan ke hon, kade mukkan naa
Baithe rehan taare, sohni uthan naa
Tu vi naina nal naina nu milake rakhi sohniye
Aise bunange ni khaab, jehde tuttan naa Teri meri adiye aabad hoje zindagi
Apne ton koh’an door rehan ni gile

Tere mukh da deedar mainu Eid warga
Koi fark ni painda chann disse na disse
Tere mukh da deedar mainu Eid warga
Koi fark ni painda chann disse na disse

Ik teri sang, ik veeni wali wang
Utton raat haneri vi kamaal ae
Hathan vich hath ae, ni akhan vich ankh
Utton waggdi hawa vi sadde naal ae Allah kare ajj kitte hon naa savere
Dil kare baitha rahva naal lag tere
Saah’an nu saahan da ehsaas hoi jave
Ainna ka close kitte ho java ni tere Zikr de lekhan vich pehlan hi tu
Likhi howengi tu kitte na kittey

Tere mukh da deedar mainu Eid warga
Koi fark ni painda chann disse na disse
Tere mukh da deedar mainu Eid warga
Koi fark ni painda chann disse na disse

Teri zulfein raatein, chand ye chehra
Rishta humara har sagar se gehra
Ghooma ye duniya hoon poori main jaan
Tujhpe hi aake ye dil mera thehra

Dil mera kehra ke tu hi hai wo
Jo kar degi roshni, sooni hai jo
Meri shaam meri raat
10 janmo ka saath

Tere sang na bitaane mujhe din bas 2
Mujhe din dass do, kab lene main aau
Kashmir mein jo baithi maa se milau
Tasveer se teri main chand ko jalau
Hasti rahe tu, bas main ye sapne sajau

Teri zulfein saavaru main, ye reet ho gayi
Kabhi tootegi na, aisi preet ho gayi
Chandi mukh tera dekh liya
Tujhe seene lagaya aur Eid ho gayi

Tere mukh da deedar mainu Eid warga
Koi fark ni painda chann disse na disse

This is it. ਈਦ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Album:Still Here
Singer(s):Garry Sandhu
Musician(s):Kaler Habib & Garry Sandhu
Lyricist(s):Zikar
Label(©):Fresh Media Records