Get the complete ਗੁੰਡਾ (Gunda) lyrics by Diljit Dosanjh. Explore the full Punjabi song lyrics in, Punjabi and English translation, and meaning of this new hit from the 2025 album, Aura.
ਗੁੰਡਾ Lyrics In Punjabi
ਪੱਟ ਤੇ ਥਾਪੀ ਮਾਰ ਕੇ ਜਿਹੜਾ
ਸੁੱਟਦਾ ਛੇ ਛੇ ਫੁੱਟੇ ਨੀ
ਰੈਲਾ ਕਰਦੇ ਵੈਰਿੰਗ ਵਾਗੂੰ
ਜਿਹਦੇ ਅੜਦੇ ਕੁੱਤੇ ਨੀ
ਬੜਕ ਮਾਰ ਆਇਆ ਜਿਹੜਾ
ਮਾਫੀ ਮੰਗ ਕੇ ਛੁੱਟੇ ਨੀ
ਉਹ ਮਾਇਆ ਅੱਗ ਲਾਏ
ਨੀ ਮੁੱਕਦੀ
ਚੋਬਰ ਬੁੱਲੇ ਲੁੱਟੇ ਨੀ
ਉਹ ਅੱਕਿਆ ਨੀ ਗੱਬਰੂ
ਨੇ ਲਾਇਆ ਫੱਟ ਨੀ
ਲੱਗਦਾ ਏ ਮੈਨੂੰ ਪੂਰਾ
ਨੂਰੀ ਨੱਤ ਨੀ
ਛੇਤੀ ਛੇਤੀ ਮੈਨੂੰ ਉਹਦਾ
ਨਾਮ ਦੱਸ ਨੀ
ਉਹਦੀ ਹੋਣਾ ਨਹੀ ਤਾ
ਲਵੈ ਰੱਬ ਚੱਕ ਨੀ
ਉਹ ਕੋਣ ਆ ਨੀ
ਜਿਹੜਾ ਗੋਸਤ ਤੇ ਆਇਆ ਮੁੰਡਾ
ਉਹ ਕੋਣ ਆ ਨੀ ਜਿਹਨੇ
ਸ਼ੀਸ਼ੇ ਤੇ ਲਿਖਾਇਆ ਗੁੰਡਾ
ਉਹ ਕੋਣ ਆ ਨੀ ਜਿਹਦੇ
ਇੰਨਕ ਆ ਨੀ ਗੁੱਟ ਉੱਤੇ
ਉਹ ਕੋਣ ਆ ਨੀ ਜਿਹੜਾ
ਥਾਣੇ ਚੋ ਛਡਾਇਆ ਮੁੰਡਾ
ਵੈਰੀ ਨੂੰ ਉਡਾਉਦਾ ਜਿਵੇ
ਵਰਕਿਆ ਨੀ
ਛੱਬੀ ਦੇ ਛੱਬੀ ਦੇ ਛੱਬੀ
ਪਰਚੇ ਆ ਨੀ
ਬੱਸ ਨੀ ਪਸੰਦ ਮੈਨੂੰ
ਜਦੋ ਕੁੜਿਆ
ਦੇਖਦੀਆ ਜਦੋ ਉਹਨੂੰ
ਖੜ ਖੜਕੇ ਨੀ
ਕੱਲ ਹਾਏ ਮੈਂ ਕੱਲ ਕੁੜੇ ਨੀ
ਵੇਖਿਆ ਉਹਨੂੰ ਨੇੜੇ ਤੋ
ਜੀ ਕਰਦਾ ਸੀ ਗਲ ਨਾਲ ਲਾਲਾ
ਫੁੱਟ ਦੂਰ ਸੀ ਮੇਰੇ ਤੋ
ਕੱਲ ਹਾਏ ਮੈਂ ਕੱਲ ਕੁੜੇ ਨੀ
ਵੇਖਿਆ ਉਹਨੂੰ ਨੇੜੇ ਤੋ
ਜੀ ਕਰਦਾ ਸੀ ਗਲ ਨਾਲ ਲਾਲਾ
ਫੁੱਟ ਦੂਰ ਸੀ ਮੇਰੇ ਤੋ
ਉਹ ਕੋਣ ਆ ਨੀੰ ਕੰਨੀ
ਮੁੰਦਰਾ ਪਵਾਈ ਫਿਰੇ
ਉਹ ਕੋਣ ਆ ਨੀ ਜਿਹੜਾ
ਫਿਰ ਦਾ ਏ ਛਾਇਆ ਮੁੰਡਾ
ਉਹ ਕੋਣ ਆ ਨੀ ਜਿਹਦੇ
ਇੰਨਕ ਆ ਨੀ ਗੁੱਟ ਉੱਤੇ
ਉਹ ਕੋਣ ਆ ਨੀ ਹੁਣੇ
ਥਾਣੇ ਚੋ ਛਡਾਇਆ ਮੁੰਡਾ
ਚੋਬਰ ਨੇ ਅੱਖ ਕਿ ਮਲਾਈ ਕੁੜਿਓ
ਉਹਦੇ ਅੱਗੇ ਫੀਲ ਕਰਾ ਸ਼ਾਈ ਕੁੜਿਓ
ਹਾਂਜੀ ਹਾਂਜੀ ਕਰਦੀ ਦੇ ਸਾਹ ਸੁੱਕਦੇ
ਅੜ ਜਾਦੇ ਅੱਖਰ ਆ ਢਾਈ ਕੁੜਿਓ
ਗੁਣਾ ਚੋਰ ਦੇ ਗਾਣੇ ਵਾਗੂੰ
ਕੱਲੀ ਬਹਿ ਕੇ ਥਿੰਕ ਕਰਾ
ਰਾਜ ਸਿਆ ਜੇ ਹਾਮੀ ਭਰਦੇ
ਲਾਈਫ ਤੇਰੇ ਨਾਲ ਸਿੰਕ ਕਰਾਂ
ਗੁਣਾ ਚੋਰ ਦੇ ਗਾਣੇ ਵਾਗੂੰ
ਕੱਲੀ ਬਹਿ ਕੇ ਥਿੰਕ ਕਰਾ
ਰਾਜ ਸਿਆ ਜੇ ਹਾਮੀ ਭਰਦੇ
ਲਾਈਫ ਤੇਰੇ ਨਾਲ ਸਿੰਕ ਕਰਾਂ
ਉਹ ਕੋਣ ਆ ਨੀ ਜਿਹਦਾ
ਪਿੰਡ ਆ ਦੋਸਾਜ ਕਲਾਂ
ਉਹ ਕੋਣ ਆ ਨੀ ਜਿਹਨੇ
ਸ਼ਹਿਰ ਪਿੱਛੇ ਲਾਇਆ ਹੁੰਦਾ
ਓਹ ਕੋਣ ਆ ਨੀ ਜਿਹਦੇ
ਇੰਨਕ ਆ ਨੀ ਗੁੱਟ ਉੱਤੇ
ਉਹ ਕੋਣ ਆ ਨੀ ਹੁਣੇ
ਥਾਣੇ ਚੋ ਛਡਾਇਆ ਮੁੰਡਾ
ਉਹ ਕੋਣ ਆ ਨੀ ਜਿਹੜਾ
ਗੋਸਤ ਤੇ ਆਇਆ ਮੁੰਡਾ
ਉਹ ਕੋਣ ਆ ਨੀ ਜਿਹਨੇ
ਸ਼ੀਸ਼ੇ ਤੇ ਲਖਾਇਆ ਗੁੰਡਾ
ਉਹ ਕੋਣ ਆ ਨੀ ਜਿਹੜਾ
ਗੋਸਤ ਤੇ ਆਇਆ ਮੁੰਡਾ
ਉਹ ਕੋਣ ਆ ਨੀ ਜਿਹਨੇ
ਸ਼ੀਸ਼ੇ ਤੇ ਲ਼ਖਾਇਆ ਗੁੰਡਾ
Gunda Lyrics In English
This is it. ਗੁੰਡਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Diljit Dosanjh |
| Written By: | Raj ranjodh & 604bizzly |
| Musician(s) | Intense, |
| Label: | Diljit Dosanjh |