ਘੁੰਗਰੂ Ghungru Lyrics: The Punjabi song is sung by Ranjit Bawa and Gurlej Akhtar, music also given by Desi Crew. Rony Anjali and Gill Machhrai have written the Ghungru Lyrics. it features Ranjit Bawa and Aditi Arya.
ਘੁੰਗਰੂ Song Lyrics In Punjabi
ਨਾਮ ਦੱਸ ਜਾ ਦਿਲ ਦਈਏ ਰਾਣੀਏ
ਰਾਂਝਾ ਬਣ ਜਾ ਇਸ਼ਕ ਕਹਿਣੀਏ
ਨਾਮ ਦੱਸ ਜਾ ਦਿਲ ਦਈਏ ਰਾਣੀਏ
ਰਾਂਝਾ ਬਣ ਜਾ ਇਸ਼ਕ ਕਹਿਣੀਏ
ਚੱਟ ਆਪਣੀ ਆਈ ਤੇ ਜੱਟ ਚੜ੍ਹ ਜੁ
ਨੀ ਬਣਨਾ ਜੇ ਹਿੰਡ ਦੱਸ ਜਾ
ਓ ਗੱਲ ਸੁਨ ਲੈ ਬਲੋਰੀ ਨੈਣਾਂ ਵਾਲੀਏ
ਨੀ ਕੇਹੜਾ ਤੇਰਾ ਪਿੰਡ ਦੱਸ ਜਾ
ਓ ਗੱਲ ਸੁਨ ਲੈ ਬਲੋਰੀ ਨੈਣਾਂ ਵਾਲੀਏ
ਨੀ ਕੇਹੜਾ ਤੇਰਾ ਪਿੰਡ ਦੱਸ ਜਾ
ਨੀ ਕੇਹੜਾ ਤੇਰਾ ਪਿੰਡ ਦੱਸ ਜਾ
ਕਾਹਤੋਂ ਕਹਿੜੇ ਪਾਈ ਜਾਵੇ ਬਿਨਾਂ ਗੱਲ ਤੌ
ਵੇ ਮੈਂ ਦੇਖ ਦੀ ਪਈ ਆਂ ਕੱਲ ਤੌ
ਕਾਹਤੋਂ ਕਹਿੜੇ ਪਾਈ ਜਾਵੇ ਬਿਨਾਂ ਗੱਲ ਤੌ
ਵੇ ਮੈਂ ਦੇਖ ਦੀ ਪਈ ਆਂ ਕੱਲ ਤੌ
ਤੇਰੇ ਵਰਗੇ ਨੇ ਰਾਹੇ ਮੇਰੇ ਖੜਦੇ
ਵੇ ਰਾਂਝਾ ਕੋਈ ਨਿੱਤ ਬੁੰਗਰੁ
ਆਪੇ ਸੁਣਦਾ ਅਵਾਜ ਪਿੱਛੇ ਆਜੀ
ਵੇ ਜੁੱਤੀ ਨੂੰ ਲਵਾਲੇ ਘੁੰਗਰੂ
ਵੇ ਆਪੇ ਸੁਣਦਾ ਅਵਾਜ ਪਿੱਛੇ ਆਜੀ
ਵੇ ਜੁੱਤੀ ਨੂੰ ਲਵਾਲੇ ਘੁੰਗਰੂ
ਵੇ ਜੁੱਤੀ ਨੂੰ ਲਵਾਲੇ ਘੁੰਗਰੂ
ਰੱਖੂ ਸੁਨਿਆਰ ਤੌ ਬਣਾ ਕੇ ਮੈਂ
ਬੱਲੀਏ ਨੀ ਮੈਚਾਂ ਦੇ ਜਾ ਵਾਂਗ ਦਾ
ਤੈਨੂੰ ਜੱਟ ਆ ਫੜਾਉਂਦਾ ਕੁੰਜੀ ਦਿਲ ਦੀ
ਤੇ ਬਦਲੇ ਚ ਦਿਲ ਤੇਰਾ ਮੰਗ ਦਾ
ਬੋਲ ਪਿਆਰ ਦੇ ਤੂੰ ਬੋਲ
ਕਿਉਂ ਕੋਲ ਖੜਕੇ ਬਣਦੀ ਪ੍ਰਿੰਡ ਦੱਸ ਜਾ
ਓ ਗੱਲ ਸੁਨ ਲੈ ਬਲੋਰੀ ਨੈਣਾਂ ਵਾਲੀਏ
ਨੀ ਕੇਹੜਾ ਤੇਰਾ ਪਿੰਡ ਦੱਸ ਜਾ
ਓ ਗੱਲ ਸੁਨ ਲੈ ਬਲੋਰੀ ਨੈਣਾਂ ਵਾਲੀਏ
ਨੀ ਕੇਹੜਾ ਤੇਰਾ ਪਿੰਡ ਦੱਸ ਜਾ
ਨੀ ਕੇਹੜਾ ਤੇਰਾ ਪਿੰਡ ਦੱਸ ਜਾ
ਓ ਲੋੜ ਨੀ ਮੈਨੂੰ ਤੇਰੀ ਵੰਗ ਦੀ
ਰੱਖੀ ਮਾਪਿਆਂ ਨੇ ਮੈਨੂੰ ਕੋਈ ਥੋੜ ਨਾ
ਵੇ ਆਵੇ ਪੈ ਜੂ ਸਿਆਪਾ ਤੇਰੀ ਜਾਣ ਨੂੰ
ਨਾਮ ਆਪਣੇ ਨਾਲ ਨਾਮ ਮੇਰੇ ਜੋੜ ਨਾ
ਹੋ ਜੇੜ੍ਹਾ ਸ਼ੇਰਾ ਬੰਨ ਆਓ ਸਿਤਕਾਰ ਨਾਲ
ਜੱਟੀ ਬੱਸ ਓਸ ਦਾ ਕਾਰੁ
ਆਪੇ ਸੁਣਦਾ ਅਵਾਜ ਪਿੱਛੇ ਆਜੀ
ਵੇ ਜੁੱਤੀ ਨੂੰ ਲਵਾਲੇ ਘੁੰਗਰੂ
ਵੇ ਆਪੇ ਸੁਣਦਾ ਅਵਾਜ ਪਿੱਛੇ ਆਜੀ
ਵੇ ਜੁੱਤੀ ਨੂੰ ਲਵਾਲੇ ਘੁੰਗਰੂ
ਵੇ ਜੁੱਤੀ ਨੂੰ ਲਵਾਲੇ ਘੁੰਗਰੂ
ਕੋਈ ਤੇਰੇ ਜਿਹੀ ਨਹੀਂ ਦੇਖੀ ਮਾਰਜਾਣੀਏ
ਉਂਜ ਦੇਖਿਆ ਹੁਸਨ ਵੜਾ ਜੱਗ ਤੇ
ਰੌਬ ਚੋਬਰ ਦਾ ਮਾਝੇ ਵੱਲ ਚੱਲ ਦਾ
ਮਾਰ ਬਹਿ ਗਿਆ ਤੇਰੇ ਸੁਭ ਅੱਗ ਤੇ
ਹੋ ਮੁੰਡਾ ਮੰਨ ਵਿਚ ਲੱਡੂਆਂ ਨੂੰ ਭੋਰ ਦਾ
ਨੀ ਕਹਿ ਕੇ ਗਿਲ ਗਿਲ ਹੱਸ ਜਾ
ਓ ਗੱਲ ਸੁਨ ਲੈ ਬਲੋਰੀ ਨੈਣਾਂ ਵਾਲੀਏ
ਨੀ ਕੇਹੜਾ ਤੇਰਾ ਪਿੰਡ ਦੱਸ ਜਾ
ਓ ਗੱਲ ਸੁਨ ਲੈ ਬਲੋਰੀ ਨੈਣਾਂ ਵਾਲੀਏ
ਨੀ ਕੇਹੜਾ ਤੇਰਾ ਪਿੰਡ ਦੱਸ ਜਾ
ਨੀ ਕੇਹੜਾ ਤੇਰਾ ਪਿੰਡ ਦੱਸ ਜਾ
ਵੇ ਰੋਜ ਤੇਰੇ ਵਰਗੇ ਮੈ ਛੱਤੀ ਦੇਖ ਦੀ
ਰਹਿੰਦੇ ਮਿਠੀਆਂ ਗੱਲਾਂ ਨਾਲ ਰਹਿੰਦੇ ਠੱਗ ਦੇ
ਦਿਲ ਅੰਦਰੋਂ ਤਾ ਕਾਲੇ ਦਿਲਾਂ ਵਰਗੇ
ਉੱਤੋਂ ਉੱਤੋਂ ਹੀ ਸ਼ਰੀਫ ਜਿਹੇ ਲੱਗਦੇ
ਰੋਨੀ ਬਣ ਨੀ ਗੱਲ ਵੇ ਜਿੱਦ ਚਡ ਦੇ
ਵੇ ਮੈਂ ਨਾ ਕਦੇ ਤੇਰੇ ਤੇ ਮਰੁ
ਆਪੇ ਸੁਣਦਾ ਅਵਾਜ ਪਿੱਛੇ ਆਜੀ
ਵੇ ਜੁੱਤੀ ਨੂੰ ਲਵਾਲੇ ਘੁੰਗਰੂ
ਵੇ ਆਪੇ ਸੁਣਦਾ ਅਵਾਜ ਪਿੱਛੇ ਆਜੀ
ਵੇ ਜੁੱਤੀ ਨੂੰ ਲਵਾਲੇ ਘੁੰਗਰੂ
ਵੇ ਜੁੱਤੀ ਨੂੰ ਲਵਾਲੇ ਘੁੰਗਰੂ
ਓ ਗੱਲ ਸੁਨ ਲੈ ਬਲੋਰੀ ਨੈਣਾਂ ਵਾਲੀਏ
ਨੀ ਕੇਹੜਾ ਤੇਰਾ ਪਿੰਡ ਦੱਸ ਜਾ
ਵੇ ਆਪੇ ਸੁਣਦਾ ਅਵਾਜ ਪਿੱਛੇ ਆਜੀ
ਵੇ ਜੁੱਤੀ ਨੂੰ ਲਵਾਲੇ ਘੁੰਗਰੂ
ਮੈਂ ਜੁੱਤੀ ਨੂੰ ਲਵਾਲੇ ਘੁੰਗਰੂ
Ghungru Lyrics In English
Ho Naam Dass Ja Ni Dil Di Ae Raaniye
Ranjha Ban Jaa Main Ishq Ae Kahaniye
Naam Dass Ja Ni Dil Di Ae Raaniye
Ranjha Ban Jaa Main Ishq Ae Kahaniye
Chatt apni ayi te jatt char ju
Ni banna je hinnd das ja
Ho gal sun le balauri naina waliye
Ni keda tera pind das ja
Ho gal sun le bolohri naina waliye
Ni keda tera pind das ja
Ni keda tera pind das ja
Khato kehre payi jave binna gall tou
Ve main dek di payi an kall tou
Khato kehre payi jave binna gall tou
Ve main dek di payi an kall tou
Tere varge ne raha vich kharde
Ve ranjha koi nitt sidru
Ape sunda awaz picche ajji
Ve jutti nu lvale ghungru
Ve Ape sunda awaz picche ajji
Ve jutti nu lvale ghungru
Ve jutti nu lvale ghungru
Rakhu sunarya tou bna ke main
Balliye ni maccha deja wang da
Tenu jatt aa faraunda kunji dil di
Te badle vich dil tera mang da
Bol pyar de tu bol
Keo kol khar ke bandi phrind das ja
Ho gal sun le balauri naina waliye
Ni keda tera pind das ja
Ho gal sun le bolohri naina waliye
Ni keda tera pind das ja
Ni keda tera pind das ja
O lorh ni menu teri wang di
Rakhi mapeyan ne menu koi thor na
Ve ave paa jayu seypa teri jaan nu
Nam apne nal nam mera jorh na
Ho jhera shera ban ayu satikar nal
Jatti bas os da karu
Ape sunda awaz picche ajji
Ve jutti nu lvale ghungru
Ve Ape sunda awaz picche ajji
Ve jutti nu lvale ghungru
Ve jutti nu lvale ghungru
Koi tere jehi nahhi deki majaniye
Unnj dekhiya hussan vrha jagg te
Robh chobar da majhe wall chal da
Mar veh geya tere subh agg te
Ho munda maan vich laddua nu bhor da
Ni keh ke gill gill hass ke
Ho gal sun le balauri naina waliye
Ni keda tera pind das ja
Ho gal sun le bolohri naina waliye
Ni keda tera pind das ja
Ni keda tera pind das ja
Ve roj tere varge main chati dek di
Rehende mitheya galla naal rehnde thag de
Dil andro ta kale dillan varge
Utto utto hi shreef jehe lagde
Rony ban ni gall ve jidd chad de
Ve main na kde tere te maru
Ape sunda awaz picche ajji
Ve jutti nu lvale ghungru
Ve Ape sunda awaz picche ajji
Ve jutti nu lvale ghungru
Ve jutti nu lvale ghungru
Ho gal sun le balauri naina waliye
Ni keda tera pind das ja
Ape sunda awaz picche ajji
Ve jutti nu lvale ghungru
Main jutti nu lvale ghungru
This is the end of ਘੁੰਗਰੂ Song Lyrics. if you find any mistake then let us known by filing the contact us form with correct Lyrics. And Also Feedback Form.
“ਘੁੰਗਰੂ” SONG INFO
Singer | Ranjit Bawa, Gurlej Akhtar |
Lyricist | Rony Anjali, Gill Machhrai |
Music | Desi Crew |
Director | Dilsher Singh, Khushpal Singh |
Cast | Ranjit Bawa, Aditi Arya |
Language | Punjabi |
Director Of Photography | Honey Cam |
Music Label | Speed Records |