Ghost Lyrics by Cheema Y & Gur Sidhu – Area 51

Read ਗੋਸਟ (Ghost) lyrics by Cheema Y and Gur Sidhu from the album Area 51. Explore Punjabi song lyrics, song details and album information on Lyricbell.

Album: Area 51

ਗੋਸਟ Lyrics In Punjabi

ਚੁੱਕੀ 6 ਲੱਖ ਡਾਲਰ ਦੀ ਗੋਸਟ
ਬੰਦੇ ਦੁਨੀਆ ਲਈ ਮਾੜੇ ਮੇਰੇ ਦੋਸਤ
ਨਸ਼ਾ ਬਹੁਤ, ਕਮ ਲੋਟ, ਕੋਈ ਨੀ ਹੋਸ਼
ਹੋਇਆ ਤੇਰੀਆਂ ਅੱਖਾਂ ਦੇ ਵਿੱਚ ਲੋਸਟ

ਮਿਊ ਮਿਊ ਦੀਆਂ ਐਨਕਾਂ ‘ਚੋਂ
ਮਾਰਦੀ ਆ ਸੈਨਤਾਂ ਕਿਉਂ
ਮਾਰੇਂਗੀ ਜੱਟਾਂ ਦੇ ਪੁੱਤ
ਤੇਰੇ ਪਿੱਛੇ ਕਹਿਣ ਨਾ ਕਿਉਂ

ਓਜੀ ਤੇਰਾ ਯਾਰ ਆ, ਪਲੇਅ ਨਾ ਕਰੀ
ਕਰਾਂ ਜੇ ਪਲੈਨ ਤੇ ਡਿਲੇ ਨਾ ਕਰੀ
ਆਜਾ ਮੇਰੇ ਵੱਲ, ਗੋਲੀ ਮਾਰ ਕੰਮ ਨੂੰ
ਤੇਰਾ ਜਾਂਦਾ ਨਹੀਂ ਮੈਨੇਜਰ ਮੇਰੇ ਦਮ ਨੂੰ
(ਸੋ-ਸੋ)

ਵਾਰ ਦਵਾਂ ਤੇਰੇ ਉੱਤੇ ਠੱਠੀਆਂ ਦੇ
ਸੂਟਾਂ ਦੇ ਰੰਗਾਂ ਨੂੰ ਮੈਚ ਗੱਡੀਆਂ ਦੇ
ਤੈਨੂੰ ਪੁੱਛਣਗੇ ਸਾਰੇ ਕਿੱਥੋਂ ਮੰਗੀ ਸੁੱਖ ਆ
ਜੋ ਦਿਲ ਵੀ ਨੀ ਕਰਦਾ ਤੂੰ ਉਹ ਵੀ ਚੁੱਕ ਲਾ
(ਡੋ-ਡੋ)

2-2 ਆ ਫੋਨ ਰਹਿਣ ਸਾਰਾ ਦਿਨ ਵੱਜਦੇ
ਮਾੜੇ ਮੇਰੇ ਯਾਰ, ਮਾੜੇ ਟਾਈਮ ‘ਚ ਆ ਗੱਜਦੇ
ਬਾਹਰ ਜਦੋਂ ਜਾਵਾਂ, ਡੱਬ ਘੋੜਾ ਲੱਗਦਾ
ਕਿੰਨਾ ਵੀ ਹੋਵੇ, ਉਹ ਪੈਸਾ ਥੋੜ੍ਹਾ ਲੱਗਦਾ
(ਨੋ-ਨੋ)

ਨਾ-ਨਾ ਮੇਰੇ ਨੈੱਟ ‘ਤੇ ਨੀ ਲੜ ਸਕਦੇ
ਖੁੱਲ੍ਹੇ ਮੈਦਾਨਾਂ ਵਿੱਚ ਅੜ ਸਕਦੇ
ਸਾਡੇ ਕੁਝ ਜਿਊਲਰੀ ਤੇ ਅਸਲਾ ਹੀ ਆ
ਤਾਹੀਂਓ ਸਾਡੇ ਅੱਗੇ ਨੀਓਂ ਤਾੜ ਰੱਖਦੇ
(ਕੋ-ਕੋ)

ਕਦੇ-ਕਦੇ ਲੱਗੇ ਅਸੀਂ ਧਰਤੀ ਨਹੀਂ ਵਾ
ਲੈਰ ਨਾ ਟੁੱਟੇ, ਬਾਕੀ ਸਾਰਾ ਕੁਝ ਸਹੀ ਵਾ
ਪੀਤੀ ਵਿੱਚ ਲੱਗਦੇ ਆ ਸਾਰੇ ਆਪਣੇ
ਮੈਂ ਕੱਲਾ ਆ ਸ਼ੈਤਾਨ, ਬਾਕੀ ਸਾਰੇ ਰੱਬ ਨੇ

ਚੁੱਕੀ 6 ਲੱਖ ਡਾਲਰ ਦੀ ਗੋਸਟ
ਬੰਦੇ ਦੁਨੀਆ ਲਈ ਮਾੜੇ ਮੇਰੇ ਦੋਸਤ
ਨਸ਼ਾ ਬਹੁਤ, ਕਮ ਲੋਟ, ਕੋਈ ਨੀ ਹੋਸ਼
ਹੋਇਆ ਤੇਰੀਆਂ ਅੱਖਾਂ ਦੇ ਵਿੱਚ ਲੋਸਟ

ਮਿਊ ਮਿਊ ਦੀਆਂ ਐਨਕਾਂ ‘ਚੋਂ
ਮਾਰਦੀ ਆ ਸੈਨਤਾਂ ਕਿਉਂ
ਮਾਰੇਂਗੀ ਜੱਟਾਂ ਦੇ ਪੁੱਤ
ਤੇਰੇ ਪਿੱਛੇ ਕਹਿਣ ਨਾ ਕਿਉਂ

Ghost English Translation

Chukki 6 Lakh Dollar Di Ghost
Bande Duniya Layi Maade Mere Dost
Nasha Bahut, Kam Lot, Koi Ni Hosh
Hoya Teriyan Akhan De Vich Lost

Miu Miu Diyan Ainakaan Cho
Maardi Aa Senatan Kyon
Maarengi Jattan De Putt
Tere Pichhe Kehn Na Kyon

Og Tera Yaar Aa, Play Na Kari
Kara Je Plan Te Delay Na Kari
Aaja Mere Val, Goli Maar Kamm Nu
Tera Jaanda Nahi Manager Mere Dam Nu
(so-so)

Vaar Dwa Tere Utte Thaddiyan De
Suitan De Rangan Nu Match Gaddiyan De
Tenu Puchhange Saare Kithon Manggi Sukh Aa
Jo Dil Vi Ni Karda, Tu Oh Vi Chukk La
(do-do)

2-2 Aa Phone Rehn Saara Din Vajjde
Maade Mere Yaar, Maade Time Ch Aa Gajjde
Bahar Jadon Jaavan, Dab Ghoda Lagda
Kinna Vi Hove, Oh Paisa Thoda Lagda
(no-no)

Na-na Mere Net Te Ni Ladd Sakde
Khulle Maidan’an Vich Add Sakde
Saade Kujh Jewellery Te Asla Hi Aa
Tahio Saade Agge Nahio Tadd Rakhde
(ko-ko)

Kade-kade Lagge Assi Dharti Nahi Va
Lair Na Tutte, Baaki Saara Kujh Sahi Va
Piti Vich Lagde Aa Saare Apne
Main Kalla Aa Shaitan, Baaki Saare Rabb Ne

Chukki 6 Lakh Dollar Di Ghost
Bande Duniya Layi Maade Mere Dost
Nasha Bahut, Kam Lot, Koi Ni Hosh
Hoya Teriyan Akhan De Vich Lost

Miu Miu Diyan Ainakaan Cho
Maardi Aa Senatan Kyon
Maarengi Jattan De Putt
Tere Pichhe Kehn Na Kyon

This is it. ਗੋਸਟ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Cheema Y & Gur Sidhu
Written By:Cheema Y
Musician(s)Gur Sidhu
Label:Browntown Entertainment Ltd

About Ghost Song

Ghost is one of the tracks featured in Area 51, the Punjabi album by Cheema Y and Gur Sidhu. The album brings together multiple Punjabi songs with different musical styles. Ghost is part of the project’s tracklist, adding to the collection of songs featured in the collaborative album.

Explore Ghost lyrics in Punjabi and discover more songs from Cheema Y and Gur Sidhu’s Area 51 album on Lyricbell.

Frequently Asked Questions

Who sang Ghost song?

Ghost is a Punjabi song by Cheema Y and Gur Sidhu from their album Area 51.

Which album is Ghost from?

Ghost is featured in the Punjabi album Area 51.

What is Ghost written in Punjabi?

Ghost is written in Punjabi as ਗੋਸਟ.

When was Ghost released?

Ghost is included in Area 51, released on November 27, 2026.

Where can I read Ghost lyrics in Punjabi?

You can read Ghost lyrics in Punjabi on Lyricbell once the lyrics are published on this page.

Which other songs are included in Area 51?

Area 51 includes Brownie, Luxury, Baba Marley, Ghost, Louie V, Pull Up, G-Star, LOA, Customs and Perfume.