Baba Marley Lyrics by Cheema Y & Gur Sidhu – Area 51

Read ਬਾਬਾ ਮਾਰਲੇ (Baba Marley) lyrics by Cheema Y and Gur Sidhu from the album Area 51. Explore Punjabi lyrics, song details and album information on Lyricbell.

Album: Area 51

ਬਾਬਾ ਮਾਰਲੇ Lyrics In Punjabi

ਮੁੰਡੇ ਮਾਝੇ ਦੇ ਸ਼ੁਰੂ ਤੋਂ ਬੜੇ ਉਤਰੇ
ਤੇਰੇ ਬੱਸ ਦੀ ਨੀ ਗੱਲ, ਬਿੱਲੋ ਜਾ ਘਰੇ ਜਾ
ਚੱਲੇ ਆ ਜਮੈਕਾ, ਬਾਬਾ ਮਾਰਲੇ ਦੇ ਪਿੰਡ ਨੂੰ
ਕਿੱਥੇ ਜਾਣਾ ਜਾਵੇ, ਕਦੇ ਡੱਕ ਆ ਨੀ ਜਿੰਦ ਨੂੰ

ਸਾਰੀ-ਸਾਰੀ ਰਾਤ ਕਦੇ ਸੋਈਦਾ ਨਹੀਂ
ਕਦੇ ਪੀ ਕੇ ਦੁਪਹਿਰੇ ਬਿੱਲੋ ਲੇਟੇ ਰਹਿੰਦੇ ਆ

ਕੀ ਕਰਾਂ, ਦਿਲ ਬੜਾ ਲੱਗਦਾ ਵਾ ਨੀ
ਤਾਹੀਓਂ ਮਾੜੀ ਸੰਗਤ ‘ਚ ਬੈਠੇ ਰਹਿੰਦੇ ਆ
ਕੀ ਕਰਾਂ, ਦਿਲ ਬੜਾ ਲੱਗਦਾ ਵਾ ਨੀ
ਤਾਹੀਓਂ ਮਾੜੀ ਸੰਗਤ ‘ਚ ਬੈਠੇ ਰਹਿੰਦੇ ਆ

ਨਾ ਮੈਂ ਕਦੇ ਪੜ੍ਹਿਆ, ਨਾ ਯਾਰਾਂ ਨੂੰ ਪੜ੍ਹਨ ਦਿੱਤਾ
ਐਸ਼ ਤੋਂ ਬਿਨਾਂ ਨਾ ਕੁਝ ਯਾਰਾਂ ਨੂੰ ਕਰਨ ਦਿੱਤਾ
ਮਿਲੀ-ਮਿਲੀ ਖੱਟਿਆ ‘ਚ, ਬਾਰ ਕਦੇ ਹੱਥਾਂ ‘ਚ
ਪੀ ਕੇ ਨਹੀਂ ਲੜਿਆ, ਨਾ ਕਿਸੇ ਨੂੰ ਲੜਨ ਦਿੱਤਾ

ਇਹ ਹੁੰਦੇ ਯਾਰੀ ਦੇ ਅਸੂਲ ਸੋਹਣੀਏ
ਕੁਝ ਵੀ ਹੋਜੇ, ਪਰ ਇਕੱਠੇ ਰਹਿੰਦੇ ਆ

ਕੀ ਕਰਾਂ, ਦਿਲ ਬੜਾ ਲੱਗਦਾ ਵਾ ਨੀ
ਤਾਹੀਓਂ ਮਾੜੀ ਸੰਗਤ ‘ਚ ਬੈਠੇ ਰਹਿੰਦੇ ਆ
ਕੀ ਕਰਾਂ, ਦਿਲ ਬੜਾ ਲੱਗਦਾ ਵਾ ਨੀ
ਤਾਹੀਓਂ ਮਾੜੀ ਸੰਗਤ ‘ਚ ਬੈਠੇ ਰਹਿੰਦੇ ਆ

ਪਹਿਲਾਂ ਡੇਟੋਨਾ ਚੱਕੀ, ਫਿਰ ਡੇਟ-ਡੇਟ ਨੀ
ਚੰਗਾ ਚੱਲਦਿਆ ਟਾਈਮ, ਤਾਹੀਓਂ ਸਾੜਦੀ ਜਾਂਦੇ ਆ
ਸਵਾ ਲੱਖ ਦੇ ਤਾਂ ਮੱਛੀ ਦੇ ਮੰਗਾਏ ਅੰਡੇਆਂ
ਤੇ ਓ ਕੌਫੀਆਂ ਦੇ ਬਿੱਲ ਪਿੱਛੇ ਲੜਦੀ ਜਾਂਦੀ ਆ

ਕਿਸੇ ਰੀਜ਼ਨ ਨੂੰ ਗਰਮੀ ‘ਚ ਪਾਈਆਂ ਆ ਹੂਡੀਅਾਂ
ਆਇਆ ਲੌਟ ਆ ਰਕਾਣੇ, ਯੱਟ ਪਾਵੇ ਲੁੱਡੀਆਂ

ਘਰੇ ਬੈਠਿਆਂ ਮੈਂ ਘਰਾਂ ਤੋਂ ਚੁਕਾ ਦਾਊਂਗਾ
ਭਾਵੇਂ ਪਟਾਇਆ ਕੇ ਆਖ਼ਿਰ ਨੂੰ ਲੇਖੇ ਦੇਣੇ ਆ

ਕੀ ਕਰਾਂ, ਦਿਲ ਬੜਾ ਲੱਗਦਾ ਵਾ ਨੀ
ਤਾਹੀਓਂ ਮਾੜੀ ਸੰਗਤ ‘ਚ ਬੈਠੇ ਰਹਿੰਦੇ ਆ
ਕੀ ਕਰਾਂ, ਦਿਲ ਬੜਾ ਲੱਗਦਾ ਵਾ ਨੀ
ਤਾਹੀਓਂ ਮਾੜੀ ਸੰਗਤ ‘ਚ ਬੈਠੇ ਰਹਿੰਦੇ ਆ

Baba Marley English Translation

Munde Majhe De Shuru Ton Bade Untary
Tere Bas Di Ni Gall, Billo Ja Ghare Ja
Challe Aa Jamaica, Baba ‘Marley’ De Pind Nu
Kithe Jana Jaave, Kade Dakka Aa Ni Jind Nu
Saari-saari Raat Kade Soyi Da Nahi
Kade Pee Ke Dupahire Billo Lette Rehne Aa

Ki Kara, Dil Bada Lagda Va Ni
Tahio Maadi Sangat Ch Baithe Rehne Aa
Ki Kara, Dil Bada Lagda Va Ni
Tahio Maadi Sangat Ch Baithe Rehne Aa

Na Main Kade Padhya, Na Yaaran Nu Padhan Ditta
Aish Ton Bina Na Kujh Yaaran Nu Karan Ditta
Mili-mili Khatya Ch, Bar Kade Hathya Ch
Peeke Nahi Laddya, Na Kise Nu Laddan Ditta
Ehi Hunde Yaari De Asool Sohniye
Kujh Vi Hoje, Par Kathe Rehne Aa

Ki Kara, Dil Bada Lagda Va Ni
Tahio Maadi Sangat Ch Baithe Rehne Aa
Ki Kara, Dil Bada Lagda Va Ni
Tahio Maadi Sangat Ch Baithe Rehne Aa

Pahla Daytona Chaki, Fir Day-date Ni
Changa Chaldya Time, Tahio Sad’di Jande Aa
Swa Lakh De Ta Machhi De Mangaye Ande’an
Te Oh Coffee’an De Bill Pichhe Ladh’di Jaandi Aa
Kise Reason Nu Garmi Ch Paayi Aa Hoodie’an
Aaya Laut Aa Rakaane, Yatt Paave Luddiyan

Ghare Betheya Main Gharan Ton Chuka Daonga
Bhavein Ptaaya Ke Aakhir Nu Lekhein Dene Aa

Ki Kara, Dil Bada Lagda Va Ni
Tahio Maadi Sangat Ch Baithe Rehne Aa
Ki Kara, Dil Bada Lagda Va Ni
Tahio Maadi Sangat Ch Baithe Rehne Aa

This is it. ਬਾਬਾ ਮਾਰਲੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Cheema Y & Gur Sidhu
Written By:Cheema Y
Musician(s)Gur Sidhu
Label:Browntown Entertainment Ltd

About Baba Marley Song

Baba Marley is one of the songs featured in Area 51, the Punjabi album by Cheema Y and Gur Sidhu. The album brings together different tracks showcasing the artists’ musical styles and Punjabi music influences. Baba Marley is included in the project’s 10-song tracklist.

Explore Baba Marley lyrics in Punjabi and discover more songs from the Area 51 album on Lyricbell.

Frequently Asked Questions

Who sang Baba Marley song?

Baba Marley is a Punjabi song by Cheema Y and Gur Sidhu from their album Area 51.

Which album is Baba Marley from?

Baba Marley is featured in the album Area 51.

What is Baba Marley written in Punjabi?

Baba Marley is written in Punjabi as ਬਾਬਾ ਮਾਰਲੇ.

When was Baba Marley released?

Baba Marley is included in Area 51, released on November 27, 2026.

Where can I read Baba Marley lyrics?

You can read Baba Marley lyrics in Punjabi on Lyricbell once the lyrics are published on this page.

Which other songs are included in Area 51?

Area 51 includes Brownie, Luxury, Baba Marley, Ghost, Louie V, Pull Up, G-Star, LOA, Customs and Perfume.