Gallan Baatan Lyrics Ravneet Singh

Gallan Baatan This song sung by Ravneet Singh, jayarohills is the most recent Panjabi song. This song lyrics are written by Angad Aliwal, while this movie tune is starring Ravneet Singh, jayarohills.

ਗੱਲਾਂ ਬਾਤਾਂ Lyrics In Panjabi

ਗੱਲਾਂ ਬਾਤਾਂ ਗੱਲਾਂ ਬਾਤਾਂ ਹੋਇ ਜਾਣ ਦੇ
ਗੱਲਾਂ ਬਾਤਾਂ ਗੱਲਾਂ ਬਾਤਾਂ ਹੋਇ ਜਾਣ ਦੇ
ਗੱਲਾਂ ਬਾਤਾਂ ਗੱਲਾਂ ਬਾਤਾਂ ਹੋਇ ਜਾਣ ਦੇ
ਕਿਸੇ ਨੂੰ ਨਹੀਂ ਲੱਭਣਾ ਗੁਵਾਚ ਜਾਣਾ ਮੈਂ
ਅੱਖਾਂ ਤੇਰੀਆਂ ਚ ਮੈਨੂੰ ਖੋਈ ਜਾਣ ਦੇ

ਗੱਲਾਂ ਬਾਤਾਂ ਗੱਲਾਂ ਬਾਤਾਂ ਹੋਇ ਜਾਣ ਦੇ
ਗੱਲਾਂ ਬਾਤਾਂ ਗੱਲਾਂ ਬਾਤਾਂ ਹੋਇ ਜਾਣ ਦੇ
ਗੱਲਾਂ ਬਾਤਾਂ ਗੱਲਾਂ ਬਾਤਾਂ ਹੋਇ ਜਾਣ ਦੇ
ਕਿਸੇ ਨੂੰ ਨਹੀਂ ਲੱਭਣਾ ਗੁਵਾਚ ਜਾਣਾ ਮੈਂ
ਅੱਖਾਂ ਤੇਰੀਆਂ ਚ ਮੈਨੂੰ ਖੋਈ ਜਾਣ ਦੇ

ਗੱਲਾਂ ਬਾਤਾਂ ਗੱਲਾਂ ਬਾਤਾਂ
ਗੱਲਾਂ ਬਾਤਾਂ ਗੱਲਾਂ ਬਾਤਾਂ

ਹੱਥਾਂ ਵਿਚ ਹੱਥ ਆ ਅੱਖਾਂ ਵਿਚ ਅੱਖ ਆ
ਲਾਹੌਰ ਤੇ ਪੰਜਾਬ ਦੱਸ ਕਦੋ ਹੋਏ ਵੱਖ ਆ
ਲਾਹੌਰ ਤੇ ਪੰਜਾਬ ਦੱਸ ਕਦੋ ਹੋਏ ਵੱਖ ਆ
ਹੱਥਾਂ ਵਿਚ ਹੱਥ ਆ ਅੱਖਾਂ ਵਿਚ ਅੱਖ ਆ
ਲਾਹੌਰ ਤੇ ਪੰਜਾਬ ਦੱਸ ਕਦੋ ਹੋਏ ਵੱਖ ਆ

ਤਾਰੇ ਜਾਗ ਪਾਏ ਲੋਕ ਸੋ ਗਏ
ਪਾਣੀ ਵਗਦੇ ਵੀ ਖਲੋ ਗਏ
ਬੋਲ ਤੇਰੇ ਸੁੱਚੇ ਮੋਤੀ ਲੱਗਦੇ
ਕੱਲਾ ਕੱਲਾ ਮੋਤੀ ਨੀ ਪਰੋਈ ਜਾਣ ਦੇ

ਗੱਲਾਂ ਬਾਤਾਂ ਗੱਲਾਂ ਬਾਤਾਂ ਹੋਇ ਜਾਣ ਦੇ
ਗੱਲਾਂ ਬਾਤਾਂ ਗੱਲਾਂ ਬਾਤਾਂ ਹੋਇ ਜਾਣ ਦੇ
ਕਿਸੇ ਨੂੰ ਨਹੀਂ ਲੱਭਣਾ ਗੁਵਾਚ ਜਾਣਾ ਮੈਂ
ਅੱਖਾਂ ਤੇਰੀਆਂ ਚ ਮੈਨੂੰ ਖੋਈ ਜਾਣ ਦੇ
ਅੱਖਾਂ ਤੇਰੀਆਂ ਚ ਮੈਨੂੰ ਖੋਈ ਜਾਣ ਦੇ

ਨੀ ਅੱਜ ਮੁੰਡਾ ਡਿਨਰ ਕਰੁ ਨੀ ਤੇਰੇ ਨਾਲ
ਨੀ ਹੱਥ ਫੜ ਰੀਲ ਵੀ ਬਣਾਉਣੀ ਤੇਰੇ ਨਾਲ
ਪਹਾੜਾ ਉੱਤੇ ਟੇਂਟ ਜੇਹਾ ਲਾਕੇ ਗੋਰੀਏ
ਨੀ ਮੱਠੀ ਮੱਠੀ ਅੱਗ ਵੀ ਲਵਾ ਗੇ ਬਾਲ

ਰੋਮਾੰਟਿਕ ਹੋਣਾ ਪੂਰਾ ਸੀਨ ਗੋਰੀਏ
ਨੀ ਤੇਰੇ ਉੱਤੇ ਜਦੋ ਗਾਨਾ ਗਾਉ ਅਲੀ ਵਾਲ
ਨੀ ਤੇਰੇ ਉੱਤੇ ਜਦੋ ਗਾਨਾ ਗਾਉ ਅਲੀ ਵਾਲ

ਆਕੇ ਮੇਰੇ ਕੋਲ ਬਹਿਜਾ ਅੱਖਾਂ ਨਾਲ ਸਭ ਕਹਿ ਜਾ
ਜਾਵੀ ਨਾ ਮੈਥੋਂ ਹੁਣ ਦੂਰ
ਤੇਰੇ ਬਿਨਾ ਮੈਂ ਇਕੱਲੀ ਹੋ ਜੀਉ ਗੀ ਝੱਲੀ
ਜਾ ਆਇਆ ਤੇਰਾ ਹੀ ਫਿਤੂਰ

ਗੱਲਾਂ ਬਾਤਾਂ ਗੱਲਾਂ ਬਾਤਾਂ ਹੋਇ ਜਾਣ ਦੇ
ਗੱਲਾਂ ਬਾਤਾਂ ਗੱਲਾਂ ਬਾਤਾਂ ਹੋਇ ਜਾਣ ਦੇ
ਕਿਸੇ ਨੂੰ ਨਹੀਂ ਲੱਭਣਾ ਗੁਵਾਚ ਜਾਣਾ ਮੈਂ
ਅੱਖਾਂ ਤੇਰੀਆਂ ਚ ਮੈਨੂੰ ਖੋਈ ਜਾਣ ਦੇ

Gallan Baatan Lyrics In English

Gallan baatan Gallan baatan hoyi jaan de
Gallan baatan Gallan baatan hoyi jaan de
Kise nu ni labhana Gava ch jaana main
Akhan teriyan ch mainu

Gallan baatan Gallan baatan hoyi jaan de
Gallan baatan Gallan baatan hoyi jaan de
Kise nu ni labhana Gava ch jaana main
Kise nu ni labhana Gava ch jaana main
Akhan teriyan ch Mainu khoyi jaan de

Gallan baatan Gallan baatan
Galan baatan Galan baatan

Hatha vich hath aa Akhan vich ankh aa
Lahor te punjab das Hoye kado vakh aa
Lahor te punjab das Hoye kado vakh aa

Hatha vich hath aa Akhan vich ankh aa
Lahor te punjab das Hoye kado vakh aa

Taare jaag paye log soo gaye
Paani wangde vi khalo gaye
Bol tere sache moti lagde
Kalla kalla moti ni paroi jande

Galan baatan Gallan baatan hoyi jaan de
Galan baatan Galan baatan hoyi jaan de
Kise nu ni labhana Gava ch jaana main
Akhan teriyan ch Mainu khoyi jaan de
Akhan teriyan ch Mainu khoyi jaan de

Ni aaj munda dinnar Karunga tere naal
Ni hath phad reel bhi Banauni tere naal

Pahada utte tent jeya laake goriye
Ni mathi mathi aag vi lagange lage baal
Romantic hona pura seen goriye
Ni tere utte gaana jado gau aliwal
Ni tere utte gaana jado gau aliwal

Aake mere kol beh ja Akha naal sab keh ja
Jaavin na maithon hun door

Tere bina main kalli Ho jaungi jhalli
Chadheya hai tera hi fitur

Galan baatan Gallan baatan hoyi jaan de
Galan baatan Galan baatan hoyi jaan de
Kise nu ni labhana Gava ch jaana main
Akhan teriyan ch Mainu khoyi jaan de

This is it. Gallan Baatan Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:

Singer:Ravneet Singh, jayarohills
Lyrics:Angad Aliwal
Music:Oye Kunaal