G Loss Lyrics Prem Dhillon 2021

ਜੀ ਲੋਸ (G Loss) song sung this latest Panjabi song by Prem Dhillon. Music is given by Snappy, This song lyrics are also written by Prem Dhillon. The music video directed by Rubbal Gtr.

ਜੀ ਲੋਸ Lyrics In Panjabi

ਨੀ ਵਿਚ G-Wagon ਘੁੰਮਦੀ ਨੀ
ਜੇ ਕਰਦੀ ਨਾ ਰੁਸਵਾਇਆ
ਵਿਚ G-Wagon ਘੁੰਮਦੀ ਨੀ
ਜੇ ਕਰਦੀ ਨਾ ਰੁਸਵਾਇਆ

ਓਹੀ ਤੂੰ ਆਂ ਓਹੀ ਮੈਂ ਨੀ
ਪਰ ਗੱਲਾਂ ਓ ਗਈਆਂ ਰਹਿ ਨੀ
ਮੇਰੇ ਬਾਜੋ ਤੇਰੇ ਓਹੀ ਲਾਰੇ
ਤੇਰੇ ਬਾਜੋ ਬਦਲੇ ਸਿਤਾਰੇ

ਨੀ ਚੜ ਤੂੰ ਬਹਿਣਾ ਸੀ
ਨੀ ਗੋਰਿਆਂ ਲਾਲ ਵਹਾਈਆਂ

ਨੀ ਵਿਚ G-Wagon ਘੁੰਮਦੀ ਨੀ
ਜੇ ਕਰਦੀ ਨਾ ਰੁਸਵਾਇਆ
ਵਿਚ G-Wagon ਘੁੰਮਦੀ ਨੀ
ਜੇ ਕਰਦੀ ਨਾ ਰੁਸਵਾਇਆ

ਓ ਖੇਡੀ ਤੂੰ ਸੀ ਤੇਰੀ ਕਯਾ ਸੀ ਨਿੱਤੀ
ਪੈ ਬੋਏ ਦੀ ਸਾਨੂੰ ਮਿਲੀ ਫਿਤੀ
ਸਾਥੋਂ ਇਸ਼ਕ ਚ ਕੁਝ ਕਰ ਨਾ ਹੋਇਆ
ਤੂੰ ਤਾ ਫਿਰ ਬੇਬਫਾਈ ਕਿੱਤੀ

ਨੀ bizer ਚ ਦੇਖ ਤੂੰ ਪਾਉਣੀਆਂ ਸੀ
ਪਾਉਣੀਆਂ ਸੀ ਸੁਰਮ ਸਲਾਈਆਂ

ਨੀ ਵਿਚ G-Wagon ਘੁੰਮਦੀ ਨੀ
ਜੇ ਕਰਦੀ ਨਾ ਰੁਸਵਾਇਆ
ਵਿਚ G-Wagon ਘੁੰਮਦੀ ਨੀ
ਜੇ ਕਰਦੀ ਨਾ ਰੁਸਵਾਇਆ

ਓ ਛੱਡ ਕੇ ਪਿੱਛੇ ਤੁਰ ਪਾਈ ਸੀ ਅੱਗੇ
ਟੁੱਟਾ ਦਿਲ ਲੈ ਗਾਉਣ ਆ ਲੱਗੇ
ਤੈਥੋਂ ਤਾਂ ਅਸੀ ਪੜ ਨਾ ਹੋਏ
ਪਰ ਤੇਰੇ ਤੇ ਹਾਂ ਲਿਖਣ ਲੱਗੇ

ਓ ਵੱਡੇ ਤਾਰੇ ਨਾਲ ਹੋਣੀਆਂ ਸੀ
ਹੋਣੀਆਂ ਸਨੈਪਾ ਪਾਈਆਂ

ਨੀ ਵਿਚ G-Wagon ਘੁੰਮਦੀ ਨੀ
ਜੇ ਕਰਦੀ ਨਾ ਰੁਸਵਾਇਆ
ਵਿਚ G-Wagon ਘੁੰਮਦੀ ਨੀ
ਜੇ ਕਰਦੀ ਨਾ ਰੁਸਵਾਇਆ

ਹੋ ਤੂੰ ਨਾ ਮੰਨਿਆ ਓ ਮੰਨਦਾ ਨੀ ਸੀ
ਪਿਆਰ ਤਾ ਸੀ ਕੁੜੀਏ ਫਨ ਤਾ ਨੀ ਸੀ
ਤੂੰ ਹੀ ਨਾ ਕਿਸੇ ਜੋਗਾ ਛੱਡਿਆ
ਢਿੱਲੋਂ ਵੀ ਉਂਝ ਕੰਮ ਦਾ ਨੀ ਸੀ

ਜੇ ਚਿੱਟ ਕਰੁ ride ਲੈਣ ਦਾ ਨੀ
ਆਜੀ ਮੰਗਦਾ ਨੀ ਸਫਾਈ ਆਂ

ਨੀ ਵਿਚ G-Wagon ਘੁੰਮਦੀ ਨੀ
ਜੇ ਕਰਦੀ ਨਾ ਰੁਸਵਾਇਆ
ਨੀ ਵਿਚ G-Wagon ਘੁੰਮਦੀ ਨੀ
ਜੇ ਕਰਦੀ ਨਾ ਰੁਸਵਾਇਆ

ਹੋ ਲੱਖ ਸੂਰਤ ਤਾਂ ਘੁੰਮਦੀ ਕਿਉਂ ਨੀ
ਮਾਝੇ ਆਲੇ ਨੂੰ ਤੂੰ ਭੁਲਦੀ ਕਿਉਂ ਨੀ
ਅੱਖਾਂ ਮਿੱਚਾ ਤਾ ਲੁੱਕ ਜੇ ਦੁਨੀਆਂ
ਤੂੰ ਚੰਦਰੀਏ ਲੁੱਕ ਦੀ ਕਿਉਂ ਨੀ

ਨੀ ਸਟਾਰ ਵਹੀਲ ਤੇ ਹੋਣੀਆਂ ਸੀ
ਪਈਆਂ ਸੁਨਿਆਂ ਜੋ ਕਲਾਈਆਂ

ਨੀ ਵਿਚ G-Wagon ਘੁੰਮਦੀ ਨੀ
ਜੇ ਕਰਦੀ ਨਾ ਰੁਸਵਾਇਆ
ਨੀ ਵਿਚ G-Wagon ਘੁੰਮਦੀ ਨੀ
ਜੇ ਕਰਦੀ ਨਾ ਰੁਸਵਾਇਆ

G Loss Lyrics In English

Haan Haan Haan
Haan Haan Haan

Snappy!

Ni Wich G Wagon Ghumdi Ni
Je Kardi Na Ruswaiyan
Ni Wich G Wagon Ghumdi Ni
Je Kardi Na Ruswaiyan

Ohi Tu Aa Ohi Main Ni
Par Gallan Naal Oh Kaiyan Reh Ni
Mere Baajo Tere Ohi Laare
Tere Baajo Badle Sitare

Ni G Loss Jhad Tu Behna Si
Haa Goriyan Laal Byahiyan

Ni Wich G Wagon Ghumdi Ni
Je Kardi Na Ruswaiyan
Ni Wich G Wagon Ghumdi Ni
Je Kardi Na Ruswaiyan Haan

Oh Kheddi Tu Teri Kya Si Neeti
Playboy Di Milli Sanu Feeti
Saathon Ishq Ch Kuch Kar Na Hoya
Tu Taan Fir Bewafai Kiti

Ni Wizer Ch Vekh Tu Pauniyan Si
Pauniyan Si Suram Silaiyan

Ni Wich G Wagon Ghumdi Ni
Je Kardi Na Ruswaiyan
Ni Wich G Wagon Ghumdi Ni
Je Kardi Na Ruswaiyan

Oh Chad Ke Piche Turr Payi Si Agge
Tutta Dil Le Gaun Haan Lagge
Tetho Taan Assi Padh Na Hoye
Par Tere Te Haan Likhan Lagge

Oh Vadde Taare Naal Honiyan Si
Honiyan Sanpa Payian

Ni Wich G Wagon Ghumdi Ni
Je Kardi Na Ruswaiyan
Ni Wich G Wagon Ghumdi Ni
Je Kardi Na Ruswaiyan

Ho Tu Na Manneya Oh Manda Si Ni
Pyaar Si Kudiye Fun Taan Si Ni
Tu Hi Naa Kise Joga Chaddeya
Dhillon Vi Unjh Kammm Da Si Ni

Je Chitt Karu Ride Lain Da Ni
Aa Ji Mangda Nhi Safaiyan

Ni Wich G Wagon Ghumdi Ni
Je Kardi Na Ruswaiyan
Ni Wich G Wagon Ghumdi Ni
Je Kardi Na Ruswaiyan

Ho Lakh Surat Aa Tu Ghumdi Kyun Ni
Majhe Aale Tu Bhuldi Kyun Ni
Ankha Micha Taan Lukk Jaye Duniya
Tu Chandariye Lukdi Kyun Ni

Ni Steer Wheel Te Honi Si
Paiyan Suniyan Jo Kalaiyan

Ni Wich G Wagon Ghumdi Ni
Je Kardi Na Ruswaiyan
Ni Wich G Wagon Ghumdi Ni
Je Kardi Na Ruswaiyan

Snappy!

This is it. G Loss Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Song:G Loss
Singer(s):Prem Dhillon
Musician(s):Snappy
Lyricist(s):Prem Dhillon
Label(©):Prem Dhillon

Leave a Comment